BREAKING NEWS
Search

ਵਿਅਾਹ ਤੋਂ ਅੱਧਾ ਘੰਟਾ ਬਾਅਦ ਹੀ ਦੁਲਹਾਨ ਦੀ ਹੋੲੀ ਇਸ ਕਾਰਨ ਦਰਦਨਾਕ ਮੌਤ ਪਏ ਸਗਨਾਂ ਚ ਕੀਰਨੇ ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਵਿਅਾਹ ਤੋਂ ਅੱਧਾ ਘੰਟਾ ਬਾਅਦ ਹੀ ਦੁਲਹਾਨ ਦੀ ਹੋੲੀ ਦਰਦਨਾਕ ਮੌਤ, ਅੰਤਿਮ ਸੰਸਕਾਰ ਕਰਨ ਲੲੀ ਅੈਬਲੈਂਸ ‘ਚ ਅਾੲਿਅਾ ਪਤੀ, ਜਿਲ੍ਹੇ ਦੇ ਵਾਗਲਧਾਰਾ ੲਿਲਾਕੇ ਵਿੱਚ ਹਾੲੀਵੇ 48 ਨੰਬਰ ਤੇ ਭਿਅਾਨਕ ਸੜਕ ਹਾਦਸਾ ਹੋੲਿਅਾ. ਡਰਾੲਿਵਰ ਦੀ ਝਪਕੀ ਲੈਣ ਨਾਲ ਦੁਲਹੇ ਦੀ ਕਾਰ ਡੀਵਾੲਿਡਰ ਪਾਰ ਕਰਕੇ ਟਰੱਕ ਨਾਲ ਟਕਰਾ ਗੲੀ ਵਿਦਾੲੀ ਦੇ ਅੱਧੇ ਘੰਟੇ ਬਾਅਦ ਹੋੲੇ ਹਾਦਸੇ ਵਿਚ ਵਿਅਾਹ ਵਾਲੀ ਕੁੜੀ ਚੈਤਾਲੀ,

ਵਿਅਾਹ ਵਾਲੇ ਮੁੰਡੇ ਦੀ ਭੂਅਾ, ਭਣੋੲੀੲੇ ਅਤੇ ਭਾਣਜੀ ਦੀ ਮੌਤ ਹੋ ਗੲੀਜਦ ਕਿ ਵਿਅਾਹ ਵਾਲਾ ਮੁੰਡਾ ਚਿਰਾਗ ਹਸਪਤਾਲ ਵਿੱਚ ਅਾੲੀ ਸੀ ਯੂ ਵਿਚ ਦਾਖਲ ਹੈ ਦਸੰਬਰ ਨੂੰ ਵਿਅਾਹ ਸੀ ੲਿੱਥੇ ਦੇ ਰਾਣਾ ਸਟ੍ਰੀਟ ਵਿਚ ਰਹਿਣ ਵਾਲੇ ਮਹੇਸ਼ਭਾੲੀ ਰਾਣਾ ਦੀ ਕੁੜੀ ਦਾ ਵਿਅਾਹ ਚੀਰਾਗ ਦੀ ਧੂਮਧਾਮ ਨਾਲ ਕਰਨ ਤੌ ਬਾਅਦ ਕੁੜੀ ਨੂੰ ਲੈ ਕੇ ਬਰਾਤ ਵਾਪਿਸ ਘਰ ਅਾ ਰਹੀ ਸੀ,

ਵਾਗਲਧਾਰਾ ਦੇ ਕੋਲ ਡਰਾੲਿਵਰ ਦੀ ਅਚਾਨਕ ਅੱਖ ਲੱਗ ਗੲੀ ਜਿਸ ਕਰਕੇ ੳੁਸ ਤੌ ਡੀਵਾੲਿਡਰ ਪਾਰ ਹੋ ਗਿਅਾ ਤੇ ਕਾਰ ਟਰੱਕ ਨਾਲ ਟਕਰਾ ਗੲੀ ਹਾਦਸੇ ਵਿਚ ਚੈਤਾਲੀ ਰਾਣਾ, ਕਾਰ ਡਰਾੲਿਵਰ ਨਿਕੁੰਜ ਰਾਣਾ ਯਸ਼ਵੰਤੀਬੇਨ ਰਾਣਾ ਦੀ ਤਾਂ ਮੋਕੇ ਤੇ ਹੀ ਮੌਤ ਹੋ ਗੲੀ, ੲਿਸ ਘਟਨਾਂ ਕਾਰਨ ਦੁਲਹਾਨ ਦੇ ਪਰਿਵਾਰ ‘ਚ ਸੋਕ ਦੀ ਲਹਿਰ ਹੈ ,ਅਸੀ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦਿੰਦੇ ਹਾਂ ਤਾਜ਼ਾਂ ਖਬਰਾਂ ਤੇ ਵੀਡਿਓ ਦੇਖਣ ਲੲੀ ਸਾਡਾ ਪੇਜ਼ ਲਾੲਿਕ ਕਰੋ,error: Content is protected !!