=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

84 ਲੱਖ ਦੀ ਚੋਰੀ ਦਾ ਤਰੀਕਾ ਦੇਖ ਉਡੇ ਸਭ ਦੇ ਹੋਸ਼

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਚੰਡੀਗੜ੍ਹ: ਕੋਲਕਾਤਾ ਤੋਂ 82 ਕਿਲੋਮੀਟਰ ਦੂਰ ਮੇਮਾਰੀ ਵਿੱਚ ਸਥਿਤ ਐਸਬੀਆਈ ਬਰਾਂਚ ਦੇ ਸੀਨੀਅਰ ਅਸਿਸਟੈਂਟ ਮੈਨੇਜਰ ਨੇ 84 ਲੱਖ ਰੁਪਏ ਦੀ ਕੀਮਤ ਦੇ ਸਿੱਕੇ ਚੋਰੀ ਕਰ ਲਏ ਪਰ ਕਿਸੇ ਨੂੰ ਵੀ ਉਸ ’ਤੇ ਸ਼ੱਕ ਨਹੀਂ ਹੋਇਆ। ਉਹ ਪਿਛਲੇ ਅੱਠ ਸਾਲਾਂ ਤੋਂ ਇਸੇ ਬਰਾਂਚ ਵਿੱਚ ਕੰਮ ਕਰ ਰਿਹਾ ਸੀ। ਜਦ ਆਡਿਟ ਕੀਤੀ ਗਈ ਤਾਂ ਮੈਨੇਜਰ ਦੀ ਚੋਰੀ ਬਾਰੇ ਖੁਲਾਸਾ ਹੋਇਆ।

ਮੀਡੀਆ ਰਿਪੋਰਟ ਮੁਤਾਬਕ ਤਾਰਕ ਜੈਸਵਾਲ ਨੇ ਲਾਟਰੀ ਟਿਕਟ ਖਰੀਦਣ ਲਈ ਇਹ ਰਕਮ ਚੋਰੀ ਕੀਤੀ। ਉਹ ਲਾਟਰੀਆਂ ਖਰੀਦਣ ਵਿੱਚ ਗ਼ਲਤਾਨ ਦੱਸਿਆ ਜਾਂਦਾ ਹੈ। ਉਸ ਨੇ ਬੀਤੇ 17 ਮਹੀਨਿਆਂ ਦੌਰਾਨ ਇਹ ਰਕਮ ਚੋਰੀ ਕੀਤੀ। ਰਿਪੋਰਟਾਂ ਮੁਤਾਬਕ ਉਸ ਨੇ ਕੁੱਲ 84 ਲੱਖ ਰੁਪਏ ਦੀ ਚੋਰੀ ਕੀਤੀ ਤੇ ਇਹ ਸਾਰੀ ਰਕਮ ਸਿੱਕਿਆਂ ਵਿੱਚ ਸੀ। ਜੇ ਇਹ ਮੰਨ ਲਿਆ ਜਾਏ ਕਿ ਉਸ ਨੇ ਸਿਰਫ 10 ਰੁਪਏ ਚੋਰੀ ਕੀਤੇ ਤਾਂ 17 ਮਹੀਨਿਆਂ ਤਕ ਉਸ ਨੇ ਹਰ ਦਿਨ 2 ਹਜ਼ਾਰ ਤੇ ਹਰ ਮਹੀਨੇ ਲਗਪਗ 50 ਹਜ਼ਾਰ ਸਿੱਕੇ ਚੋਰੀ ਕੀਤੇ ਹੋਣਗੇ।

ਮਾਮਲਾ ਸਾਹਮਣੇ ਆਉਂਦਿਆਂ ਹੀ ਸ਼ਨੀਵਾਰ ਨੂੰ ਸਥਾਨਕ ਅਦਾਲਤ ਨੇ ਉਸ ਨੂੰ 5 ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀ ਐਸਪੀ ਭਾਸਕਰ ਮੁਖਰਜੀ ਨੇ ਦੱਸਿਆ ਕਿ ਜੈਸਵਾਲ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਇਹ ਸਾਰਾ ਪੈਸਾ ਉਸ ਨੇ ਲਾਟਰੀ ਟਿਕਟ ਖਰੀਦਣ ’ਤੇ ਖ਼ਰਚ ਕਰ ਦਿੱਤਾ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਇਸ ਚੋਰੀ ਵਿੱਚ ਉਸ ਦਾ ਕੋਈ ਸਾਥੀ ਵੀ ਸੀ ਜਾਂ ਨਹੀਂ।

ਦੱਸਿਆ ਜਾ ਰਿਹਾ ਹੈ ਕਿ ਆਡਿਟ ਹੋਣ ਬਾਅਦ ਜੈਸਵਾਲ ਨੇ ਬਿਨਾਂ ਦੱਸੇ ਦਫ਼ਤਰ ਆਉਣਾ ਬੰਦ ਕਰ ਦਿੱਤਾ ਸੀ। ਕਰੰਸੀ ਚੈਸਟ ਦਾ ਇੰਚਾਰਜ ਹੋਣ ਕਰਕੇ ਸਭ ਤੋਂ ਪਹਿਲਾਂ ਉਸ ਉੱਤੇ ਹੀ ਸ਼ੱਕ ਗਿਆ। ਹੁਣ ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਇੰਨੀ ਵੱਡੀ ਗਿਣਤੀ ਸਿੱਕੇ ਬੈਂਕ ਦੀ ਇਸ ਬਰਾਂਚ ਵਿੱਚ ਹੀ ਕਿਉਂ ਰੱਖੇ ਗਏ ਸੀ।




error: Content is protected !!