ਦਿੱਲੀ ਵਿੱਚ ਸਿੱਖ ਨੂੰ ਪਿਲਾਇਆ ਗਿਆ ਜਹਿਰ !!
ਇਕ ਸਿੱਖ ਵੀਰ ਗੁਰਨਾਮ ਸਿੰਘ ਜੋ ਸਟੀਲ ਬਿੰਡਰ ਦਾ ਕੰਮ ਕਰਨ ਤਰੀਕ 18/04/19 ਨੋਇਡਾ ਸੈਕਟਰ 43 ਗਿਆ ਸੀ ਜਿਥੇ ਉਸਨੇ ਪੀਣ ਨੂੰ ਪਾਣੀ ਮੰਗਿਆ ਤੇ ਇੱਕ ਹਿੰਦੂ ਨੇ ਉਸਨੂੰ ਤੇਜ਼ਾਬ ਪਿਲਾ ਦਿੱਤਾ। ਪੀੜਿਤ ਸਿੱਖ ਕੈਲਾਸ਼ ਹਸਪਤਾਲ ਨੋਇਡਾ 27 ਸੈਕਟਰ ਆਈ.ਸੀ.ਯੂ. ਦਾਖਲ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਤਾਜਾ ਜਾਣਕਾਰੀ