BREAKING NEWS
Search

ਸਰੀਰ ਦੀ ਕੱਲੀ ਕੱਲੀ ਨਾੜ ਖੋਲ ਦੇਵੇਗਾ ਇਹ ਪੱਤਾ,ਜਾਣਕਾਰੀ ਸਭ ਦੇ ਭਲੇ ਲਈ ਸ਼ੇਅਰ ਜਰੂਰ ਕਰੋ

ਪਿੱਪਲ ਦੇ ਦਰਖੱਤ ਦਾ ਬਹੁਤ ਮਹੱਤਵ ਹੁੰਦਾ ਹੈ ਵਨਸਪਤੀ ਵਿਗਿਆਨ ਅਤੇ ਆਯੁਰਵੇਦ ਦੇ ਅਨੁਸਾਰ ਵੀ ਇਸਨੂੰ ਕਈ ਤਰਾਂ ਨਾਲ ਫਾਇਦੇਮੰਦ ਮੰਨਿਆਂ ਗਿਆ ਹੈ |ਅਸੀਂ ਦੱਸ ਰਹੇ ਹਾਂ .ਇਸ ਦਰਖੱਤ ਨਾਲ ਹੋਣ ਵਾਲੇ ਫਾਇਦਿਆਂ ਬਾਰੇ |ਆਓ ਜਾਣਦੇ ਹਾਂ ਕਿ ਇਸ ਸਾਡੇ ਲਈ ਕਿਸ ਤਰਾਂ ਖਾਸ ਹੈ |

1. ਸਾਹ ਲੈਣ ਦੀ ਸਮੱਸਿਆ:- ਸਾਹ ਸੰਬੰਧੀ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਵਿਚ ਪਿੱਪਲ ਦਾ ਦਰਖੱਤ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ |ਇਸਦੇ ਲਈ ਪਿੱਪਲ ਦੇ ਦਰਖੱਤ ਦੀ ਟਾਹਣੀ ਦਾ ਅੰਦਰੂਨੀ ਹਿੱਸਾ ਕੱਢ ਕੇ ਸੁਕਾ ਲਵੋ ਅਤੇ ਉਸਨੂੰ ਪ੍ਰਯੋਗ ਵਿਚ ਲਵੋ |

2. ਗੈਸ ਜਾਂ ਕਬਜ ਦੀ ਸਮੱਸਿਆ ਹੋਣ ਤੇ:-ਪਿੱਪਲ ਦੇ ਪੱਤਿਆਂ ਦਾ ਪ੍ਰਯੋਗ ਕਬ੍ਜ ਜਾਂ ਗੈਸ ਦੀ ਸਮੱਸਿਆ ਵਿਚ ਦਵਾ ਦੇ ਤੌਰ ਤੇ ਕੀਤਾ ਜਾਂਦਾ ਹੈ |ਇਸਨੂੰ ਪਿੱਟ ਨਾਸ਼ਕ ਵੀ ਮੰਨਿਆਂ ਜਾਂਦਾ ਹੈ |ਇਸ ਲਈ ਪੇਟ ਦੀਆਂ ਸਮੱਸਿਆਵਾਂ ਵਿਚ ਇਸਦਾ ਪ੍ਰਯੋਗ ਬਹੁਤ ਹੀ ਲਾਭਦਾਇਕ ਹੁੰਦਾ ਹੈ |

3. ਦੰਦਾਂ ਦੇ ਲਈ:-ਪਿੱਪਲ ਦੀ ਦਾਤਣ ਕਰਨ ਨਾਲ ਦੰਦ ਮਜਬੂਤ ਹੁੰਦੇ ਹਨ ਅਤੇ ਦੰਦਾਂ ਵਿਚ ਦਰਦ ਦੀ ਸਮੱਸਿਆ ਵੀ ਸਮਾਪਤ ਹੋ ਜਾਂਦੀ ਹੈ |ਇਸ ਤੋਂ ਇਲਾਵਾ 10 ਗਰ ਪਿੱਪਲ ਦੀ ਟਾਹਣੀ ,ਕੱਥਾ ਅਤੇ 2 ਗ੍ਰਾਮ ਕਾਲੀ ਮਿਰਚ ਨੂੰ ਬਰੀਕ ਪੀਸ ਕੇ ਮੰਜਨ ਬਣਾਓ ਅਤੇ ਪ੍ਰਯੋਗ ਕਰੋ |

4. ਚਮੜੀ ਦੇ ਰੋਗਾਂ ਵਿਚ:- ਚਮੜੀ ਉੱਪਰ ਹੋਣ ਵਾਲਿਆਂ ਸਮੱਸਿਆਵਾਂ ਜਿਵੇਂ ਦਾਦ ,ਖਾਜ ,ਖੁਜਲੀ ਵਿਚ ਪਿੱਪਲ ਦੇ ਕੋਮਲ ਪੱਤਿਆਂ ਨੂੰ ਖਾਣ ਜਾਂ ਇਸਦਾ ਕਾੜਾ ਬਣਾ ਕੇ ਪੀਣ ਨਾਲ ਲਾਭ ਹੁੰਦਾ ਹੈ |ਇਸ ਤੋਂ ਇਲਾਵਾ ਫੋੜੇ-ਫਿੰਸੀਆਂ ਹੋਣ ਤੇ ਵੀ ਪਿੱਪਲ ਦੀ ਟਾਹਣੀ ਨੂੰ ਘਸਾ ਕੇ ਆਰਾਮ ਮਿਲ ਜਾਂਦਾ ਹੈ |

5. ਜਖਮ ਹੋਣ ਤੇ:-ਸਰੀਰ ਦੇ ਕਿਸੇ ਹਿੱਸੇ ਵਿਚ ਜਖਮ ਹੋ ਜਾਣ ਤੇ ਪਿੱਪਲ ਦੇ ਪੱਤਿਆਂ ਦਾ ਗਰਮ ਲੇਪ ਲਗਾਉਣ ਨਾਲ ਜਖਮ ਸੁੱਕਣ ਵਿਚ ਮੱਦਦ ਮਿਲਦੀ ਹੈ |ਇਸ ਤੋਂ ਇਲਾਵਾ ਹਰ-ਰੋਜ ਲੇਪ ਦਾ ਪ੍ਰਯੋਗ ਕਰਨ ਅਤੇ ਪਿੱਪਲ ਦੀ ਟਾਹਣੀ ਦਾ ਲੇਪ ਕਰਨ ਨਾਲ ਜਖਮ ਜਲਦੀ ਠੀਕ ਹੋ ਜਾਂਦਾ ਹੈ |

6. ਜੁਕਾਮ ਦੀ ਸਮੱਸਿਆ ਹੋਣ ਤੇ:- ਸਰਦੀ-ਜੁਕਾਮ ਜਿਹੀ ਸਮੱਸਿਆ ਵਿਚ ਵੀ ਪਿੱਪਲ ਲਾਭਦਾਇਕ ਹੁੰਦਾ ਹੈ |ਪਿੱਪਲ ਦੇ ਪੱਤਿਆਂ ਨੂੰ ਛਾਂ ਵਿਚ ਸੁਕਾ ਕੇ ਮਿਸ਼ਰੀ ਦੇ ਨਾਲ ਇਸਦਾ ਕਾੜਾ ਬਣਾ ਕੇ ਪੀਣ ਨਾਲ ਕਾਫੀ ਲਾਭ ਹੁੰਦਾ ਹੈ |ਇਸ ਨਾਲ ਜੁਕਾਮ ਜਲਦੀ ਠੀਕ ਹੋਣ ਵਿਚ ਮੱਦਦ ਮਿਲਦੀ ਹੈ |

7. ਜਹਿਰ ਦਾ ਪ੍ਰਭਾਵ:-ਕਿਸੇ ਜਹਿਰੀਲੇ ਜੀਵ-ਜੰਤੂ ਦੁਆਰਾ ਕੱਟ ਲੈਣ ਤੇ ਜੇਕਰ ਸਮੇਂ ਉੱਪਰ ਕੋਈ ਡਾਕਟਰ ਮੌਜੂਦ ਨਾ ਹੋਵੇ ਤਾਂ ਪਿੱਪਲ ਦੇ ਪੱਤਿਆਂ ਦਾ ਰਸ ਥੋੜੀ-ਥੋੜੀ ਦੇਰ ਵਿਚ ਪਿਲਾਉਣ ਨਾਲ ਜਹਿਰ ਦਾ ਅਸਰ ਘੱਟ ਹੋਣ ਲੱਗਦਾ ਹੈ |

8. ਨਕਸੀਰ ਦੀ ਸਮੱਸਿਆ ਵਿਚ:-ਨਕਸੀਰ ਫੁੱਟਣ ਦੀ ਸਮੱਸਿਆ ਹੋਣ ਤੇ ਪਿੱਪਲ ਦੇ ਤਾਜੇ ਪੱਤਿਆਂ ਨੂੰ ਤੋੜ ਕੇ ਉਸ ਵਿਚੋਂ ਰਸ ਕੱਢ ਕੇ ਨੱਕ ਵਿਚ ਪਾਉਣ ਨਾਲ ਬਹੁਤ ਜਲਦੀ ਫਾਇਦਾ ਹੁੰਦਾ ਹੈ |ਇਸ ਤੋਂ ਇਲਾਵਾ ਇਸਦੇ ਪੱਤਿਆਂ ਨੂੰ ਮਸਲ ਕੇ ਸੁੰਘਣ ਨਾਲ ਵੀ ਨਕਸੀਰ ਵਿਚ ਆਰਾਮ ਮਿਲ ਜਾਂਦਾ ਹੈ |



error: Content is protected !!