BREAKING NEWS
Search

ਇਸ ਬਾਰੇ ਜਾਣਕਾਰੀ ਨਹੀਂ ਹੈ ਬਹੁਤੇ ਲੋਕਾਂ ਨੂੰ ਸ਼ੇਅਰ ਕਰ ਕੇ ਸਾਰੀ ਸੰਗਤ ਨੂੰ ਜਾਣੂ ਕਰਵਾਓ ਜੀ

ਇਹ “ਸੌ ਸਾਖੀ ਗ੍ਰੰਥ” ਦੀ ਉਹ ਲਿਖਤ ਹੈ ਜਿਸ ਵਿੱਚ ਗੁਰੂ ਸਾਹਿਬ ਜੀ ਵੱਲੋਂ BlueStar 1984 ਦੀ ਭਵਿੱਖਬਾਣੀ ਹੈ। ਸਾਫ ਸਾਫ ਲਿਖਿਆ ਗਿਆ ਹੈ ਕਿ ਰੰਡੀ ਦਾ ਭਾਵ ਵਿਧਵਾ ਔਰਤ ਦਾ ਰਾਜ ਆਵੇਗਾ ਅਤੇ ਉਹ ਹਰਿਮੰਦਰ ਸਾਹਿਬ ਉੱਪਰ ਹਮਲਾ ਕਰੇਗੀ। ਤੇ ਇਕ ਖਾਲਸਾ ਪ੍ਰਗਟ ਹੋ ਕੇ ਹਰਿਮੰਦਰ ਸਾਹਿਬ ਨੂੰ ਕਿਲਾ ਬਣਾਵੇਗਾ ਇਸ ਤੋਂ ਇਲਾਵਾ ਦੂਜੀ ਭਵਿੱਖਬਾਣੀ ਖਾਲਸਾ ਰਾਜ ਕਾਇਮ ਹੋਣ ਸਬੰਧੀ ਹੈ। ਕਿਹਾ ਗਿਆ ਹੈ ਕਿ ਜਦੋਂ ਸਿੱਖਾਂ ਅਤੇ ਹਿੰਦੋਸਤਾਨ ਵਿਚਕਾਰ ਯੁੱਧ ਸ਼ੁਰੂ ਹੋਵੇਗਾ ਤਾਂ ਬਹੁਤ ਹੀ ਖੂਨ ਖਰਾਬਾ ਹੋਵੇਗਾ ਤੇ ਉਸੇ ਸਮੇਂ ਚੀਨ ਅਤੇ ਰੂਸ ਵੱਲੋਂ ਹਿੰਦੋਸਤਾਨ ਉੱਤੇ ਹਮਲਾ ਕੀਤਾ ਜਾਵੇਗਾ। ਇਸ ਦੌਰਾਨ ਲੱਖਾਂ ਕਰੋੜਾਂ ਦੀ ਮੌਤ ਹੋਵੇਗੀ ਅਤੇ ਸਿੱਖਾਂ ਦਾ ਦਿੱਲੀ ਦੇ ਤਖਤ ਉੱਤੇ ਰਾਜ ਕਾਇਮ ਹੋ ਜਾਵੇਗਾ।

ਸੌ ਸਾਖੀ ਪੋਥੀ ਅਰਥਾਤ ਮੰਗਲ ਪ੍ਰਕਾਸ਼ ਰਚਿਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ ਕੀ ਰੱਖਿਆ ਕਾਰਨੇ, ਪੰਥ ਕੀਓ ਪ੍ਰਕਾਸ ॥ ਓਟ ਤਕਾਵਨ ਜਾਵੇਂਗੇ, ਸਿੰਘ ਉਹਨਾਂ ਕੇ ਪਾਸ ॥ ਦਰਿਪ ਮੁਲਕ ਕੀ ਜਾਨ ਕੇ, ਖਾਵੇਂਗੋ ਆਪ ॥ ਤਬੀ ਕ੍ਰੋਪ ਹੋਏ ਪ੍ਰਮਾਤਮਾ, ਝਗੜਾ ਚਲੇ ਹਰਿਮੰਦਰ ਮੇਂ ਆਨ ॥ ਬੇਗਾਨ ਬਹੁਤ ਮਰੇਂਗੇ, ਸਿੰਘ ਗੁਰੂ ਕੀ ਸ਼ਾਨ ॥ ਤਬੀ ਏਕ ਖਾਲਸਾ ਪ੍ਰਗਟ ਹੋਵੈ, ਕਿਲ੍ਹਾ ਬਨਾਵੈ ਹਰਿਮੰਦਰ ਕੋ ਆਨ ॥ ਰਾਜ ਚਲਸੀ ਰੰਡੀ ਕਾ, ਫੌਜਾਂ ਚੜੇ ਹਰਿਮੰਦਰ ਮੈਂ ਆਨ ॥ ਖੁਰ ਭਿਜੇ ਘੋੜੇ ਕਾ ਹਰਿਮੰਦਰ ਮੈਂ ਆਨ ॥ ਡਟ ਜਾਏਗਾ ਖਾਲਸਾ, ਘੋਰ ਬਿਪਤ ਕੇ ਬਾਅਦ ॥ ਖੁਆਰ ਹੋਏ ਸਭ ਮਿਲੇਂਗੇ, ਸਿੰਘ ਬਿਪਤ ਮੇਂ ਆਨ ॥ ਤਬੈ ਮਾਝਾ ਮਾਲਵਾ ਦੁਆਬਾ, ਦੁਖੀ ਹੋਵੈ ਸਭ ਗ੍ਰਾਮ ॥ ਖੰਡਾ ਖੰਡਾ ਚੜ੍ਹੇ ਤਬ, ਅੰਮ੍ਰਿਤਸਰ ਪਟਲੇਸਲਸਵਰ ਕੇ ਧਾਮ ॥ ਤਬੀ ਸਿੰਘ ਫੌਜ ਚੜ੍ਹੇ, ਅਟਾਰੀ ਮੇਂ ਆਨ ॥ ਅੰਮ੍ਰਿਤਸਰ ਪਹੁੰਚ ਕਰ, ਇਤਨਾ ਖੂਨ ਬਹਾਵੈ ॥ ਘੋੜੇ ਕਾ ਤੰਗ ਖੁਨ ਮੇਂ ਭਿਜ ਜਾਵੈ ॥ ਤਬ ਜਲੰਧਰ ਲੁਧਪੁਰ ਕੋ ਲੂਟ ਕਰ ਸ਼ਹਿਰ ਅੰਬਾਲਾ ਲੂਟ ॥ ਢਾਈ ਲੱਖ ਖਾਲਸਾ ਹੋਵੈ ਸ਼ਹੀਦ, ਸੱਤਰ ਲੱਖ ਹਿੰਦੂ ਮਰ ਜਾਵੈ ॥ ਤਬੀ ਰੂਸ ਚੀਨ ਹਿੰਦ ਮੇਂ ਚੜ੍ਹ ਆਵੈ ॥ ਘੋਰ ਯੁੱਧ ਮੱਚ ਕਰ, ਸੱਤਰ ਕਰੋੜ ਸੇ ਸਤਰਾਂ ਕਰੋੜ ਬਚ ਜਾਵੈ ॥ ਦਿੱਲੀ ਤਖਤ ਪੈ ਬਹਿ ਜਾਵੈ ਗੁਰੂ ਕੀ ਫੌਜ ॥ ਤਬੇ ਸਬੇ ਅੰਮ੍ਰਿਤ ਪਾਨ ਕਰੇਂ ॥ ਤਾਬੇ ਚਲੇ ਜੋ ਪੰਥ ਕੇ, ਜਮ ਕਾ ਬਾਣ ਨਾ ਖਾਵੈ ॥ ਨੰਗਾ ਭੁੱਖਾ ਮੰਗਤਾ ਕੋਈ ਨਾ ਜਾਵੈ, ਲੰਗਰ ਸਬ ਵੋ ਖਾਵੈ ॥ ਤਬੀ ਕਲਜੁਗ ਮੇ ਸਤਿਜੁਗ ਹੋਸੀ ਆਨ ॥੧॥

ਹੁਣ ਸੰਗਤ ਜੀ ਤੁਹਾਨੂੰ ਪਤਾ ਹੀ ਹੈ ਕਿ ਜਦੋ ਰੰਡੀ ਵਿਧਵਾ ਇੰਦਰਾ ਨੇ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਸੀ ਓਦੋ ਸੰਤ ਸਿਪਾਹੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਹਰਿਮੰਦਰ ਸਾਹਿਬ ਨੂੰ ਕਿਲ੍ਹਾ ਬਣਾਇਆ ਸੀ ਤੇ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਚੜ ਕੇ ਆਈਆਂ ਹਿੰਦੂਸ਼ੈਤਾਨੀ ਫੌਜਾਂ ਨੂੰ ਜਵਾਬ ਦਿੱਤਾ ਸੀ ਤੇ ਸੰਤਾਂ ਨੇ ਗੜੀ ਚਮਕੌਰ ਵਾਲਾ ਇਤਿਹਾਸ ਦੋਹਰਾਇਆ ਤੇ ਚੜ ਕੇ ਆਈ ਇੰਦਰਾ ਦੀ ਲੰਡੂ ਕਤੀੜ ਨੂੰ ਖਾਲਸਾਈ ਜੌਹਰ ਦੇ ਦਰਸ਼ਨ ਦੀਦਾਰੇ ਕਰਵਾਏ ਸੀ ਇਹ ਤੇ ਹੋ ਗਈ ਇਕ ਭਵਿਖਵਾਣੀ.. ਓਦੋ ਜੋ ਸੇਵਾ ਸ੍ਰੀ ਅਕਾਲਪੁਰਖ ਵਾਹਿਗੁਰੂ ਜੀ ਨੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਲਾਡਲੇ ਕੋਲੋਂ ਲੈਣੀ ਸੀ ਉਹ ਲਈ ਆ,,

ਓਦੋ ੧੯੮੪ ਚ ਜੋ ਹੋਣਾ ਸੀ….. ਸ੍ਰੀ ਅਕਾਲਪੁਰਖ ਵਾਹਿਗੁਰੂ ਜੀ ਨੇ ਜੋ ਲਿਖਿਆ ਸੀ ਉਹ ਹੋਇਆ ਇਹ ਸਾਕਾ ਹੋਣ ਤੇ ਸ੍ਰੀ ਅਕਾਲਪੁਰਖ ਜੀ ਨੇ ਪਿਤਾ ਗੁਰੁ ਗੋਬਿੰਦ ਸਿੰਘ ਜੀ ਨੇ ਆਪਣੇ ਪਿਆਰੇ ਖਾਲਸਾ ਪੁੱਤਰ ਸੰਤ ਸਿਪਾਹੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਕੋਲੋਂ ਤੇ ਉਹਨਾਂ ਦੇ ਨਾਲ ਦੇ ਸਾਰੇ ਸਿੰਘਾਂ ਖਾਲਸੇਆਂ ਕੋਲੋਂ ਜੋ ਸੇਵਾ ਲੈਣੀ ਸੀ ਲਈ ਆ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਤੇ ਹੋਰ ਨਾਲ ਦੇ ਸਾਰੇ ਸਿੰਘ ਖਾਲਸੇਆਂ ਨੇ ਸ੍ਰੀ ਅਕਾਲਪੁਰਖ ਵਾਹਿਗੁਰੂ ਜੀ ਪਿਤਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਾਈ ਹੋਈ ਆਪਣੀ ਸੇਵਾ ਨਿਭਾਈ ਆ ਪਰ ਹਾਲੇ ਸੇਵਾ ਪੂਰੀ ਨਹੀਂ ਹੋਈ ਹਾਲੇ ਮੋਰਚਾ ਫਤਹਿ ਨਹੀਂ ਹੋਇਆ।

ਇਸ ਲਈ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਸ੍ਰੀ ਅਕਾਲਪੁਰਖ ਵਾਹਿਗੁਰੂ ਜੀ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਤੇ ਗੁਪਤ ਵਾਸ ਨੇ ਇਸ ਬਾਰੇ ਬ੍ਰਹਮਗਿਆਨੀ ਸੰਤ ਬਾਬਾ ਠਾਕੁਰ ਸਿੰਘ ਜੀ ਨੇ ਵੀ ਬਚਨ ਕੀਤੇ ਸੀ ਕਿ ਸੰਤ ਜੀ ਸ੍ਰੀ ਅਕਾਲਪੁਰਖ ਵਾਹਿਗੁਰੂ ਜੀ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਤੇ ਹਾਲੇ ਗੁਪਤਵਾਸ ਨੇ ….. ਤੇ ਅੱਗੇ ਸ੍ਰੀ ਅਕਾਲਪੁਰਖ ਵਾਹਿਗੁਰੂ ਜੀ ਦੇ ਹੁਕਮ ਤੇ ਸੰਤ ਜੀ ਸਮਾਂ ਆਉਣ ਤੇ ਵਾਪਸ ਆਉਣਗੇ ਤੇ ਆਪਣੀ ਰਹਿੰਦੀ ਸੇਵਾ ਨਿਭਾਉਣਗੇ….. ਸੰਤ ਸਿਪਾਹੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ੧੯ ਜੁਲਾਈ ੧੯੮੨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੀਤੀ ਅਰਦਾਸ ਨੂੰ ਪੂਰੀ ਕਰਕੇ ਖਾਲਸਾ ਰਾਜ ਕਾਇਮ ਕਰਕੇ ਹੀ ਸ਼ਹੀਦੀ ਪਾਉਣਗੇ….. ਦਿੱਲੀ ਤਖ਼ਤ ਪਰ ਬਹੇਗੀ, ਆਪ ਗੁਰੂ ਕੀ ਫੌਜ ਛੱਤਰ ਝੁਲੇਂਗੇ ਸੀਸ ਪਰ, ਬੜੀ ਕਰੇਗੀ ਮੌਜ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਇ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!