ਹਿੰਦੂ ਰੀਤੀ ਰਿਵਾਜ ਨਾਲ ਵਿਆਹ ਕਰਨ ਤੋਂ ਬਾਅਦ ਹੁਣ ਕਪਿਲ ਤੇ ਗਿੰਨੀ ਨੇ ਸਿੱਖ ਰਹੁ-ਰੀਤਾਂ ਮੁਤਾਬਕ ਵਿਆਹ ਕਰਵਾ ਲਿਆ ਹੈ।

ਦੋਵਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਚਾਰ ਲਾਵਾਂ ਲਈਆਂ।

ਕਪਿਲ ਦੀ ਪਤਨੀ ਗਿੰਨੀ ਸਿੱਖ ਪਰਿਵਾਰ ਨਾਲ ਸਬੰਧਤ ਹੈ ਅਤੇ ਇਸ ਲਈ ਉਨ੍ਹਾਂ ਦੋਵੇਂ ਧਰਮਿਕ ਰਸਮਾਂ ਮੁਤਾਬਕ ਵਿਆਹ ਕੀਤੇ ਹਨ।

ਜਲੰਧਰ ਵਿੱਚ ਆਨੰਦ ਕਾਰਜ ਤੋਂ ਬਾਅਦ ਦੋਵਾਂ ਪਰਿਵਾਰਾਂ ਨੇ ਅਰਦਾਸ ਕੀਤੀ।

ਅੱਜ ਕਪਿਲ ਦੇ ਵਿਆਹ ਦੀਆਂ ਰਸਮਾਂ ਪੂਰੀਆਂ ਹੋ ਗਈਆਂ ਹਨ।

ਹੁਣ ਦੋਵੇਂ ਜਣੇ ਵੱਖ-ਵੱਖ ਥਾਈਂ ਆਪਣੇ ਨਜ਼ਦੀਕੀਆਂ ਲਈ ਪਾਰਟੀਆਂ ਵੀ ਕਰਨਗੇ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Previous Postਆਪਣੇ ਵਿਆਹ ਦਾ ਸ਼ਾਹੀ ਖਾਣਾ ਗਰੀਬਾਂ ਵਿਚ ਵੰਡ ਕੇ ਕੀਤੀ ਮਿਸਾਲ ਕਾਇਮ ਕਪਿਲ ਸ਼ਰਮਾਂ ਨੇ , ਸ਼ੇਅਰ ਜਰੂਰ ਕਰੋ ਜੀ
Next Postਇਸ ਬਾਰੇ ਜਾਣਕਾਰੀ ਨਹੀਂ ਹੈ ਬਹੁਤੇ ਲੋਕਾਂ ਨੂੰ ਸ਼ੇਅਰ ਕਰ ਕੇ ਸਾਰੀ ਸੰਗਤ ਨੂੰ ਜਾਣੂ ਕਰਵਾਓ ਜੀ