ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਜਲੰਧਰ: ਪਿੰਡ ਖਯਾਲੀਪੁਰ ਵਿੱਚ ਅੱਜ ਦਰਦਨਾਕ ਹਾਦਸਾ ਵਾਪਰਿਆ। ਟਰਾਲੇ ਵਿੱਚ ਅੱਗ ਲੱਗਣ ਕਰਕੇ ਡਰਾਈਵਰ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਟਰਾਲੇ ਵਿੱਚ ਅੱਗ ਬਿਜਲੀ ਦੀ ਤਾਰ ਕਰਕੇ ਲੱਗੀ। ਡਰਾਈਵਰ ਦੀ ਅਜੇ ਪਛਾਣ ਨਹੀਂ ਹੋ ਸਕੀ।

ਟਰਾਲੇ ਦਾ ਡਰਾਈਵਰ ਰਾਜਸਥਾਨ ‘ਚੋਂ ਸੀਮੈਂਟ ਲੈ ਕੇ ਆ ਰਿਹਾ ਸੀ। ਪਿੰਡ ‘ਚ ਬਿਜਲੀ ਦੀ ਤਾਰ ਨੀਵੀਂ ਸੀ, ਜਿਸ ਨਾਲ ਟਰਾਲੇ ਨੂੰ ਅੱਗ ਲੱਗ ਗਈ। ਹਾਦਸੇ ਵਿੱਚ ਡਰਾਈਵਰ ਦੀ ਸੜ ਕੇ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਟਰਾਲਾ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ ਹੈ।


ਤਾਜਾ ਜਾਣਕਾਰੀ
ਅੱਜ ਸਵੇਰੇ ਪੰਜਾਬ ਚ ਵਾਪਰਿਆ ਕਹਿਰ ਇਸ ਗ਼ਲਤੀ ਕਾਰਨ
ByadminJuly 24, 2019Comments Off on ਅੱਜ ਸਵੇਰੇ ਪੰਜਾਬ ਚ ਵਾਪਰਿਆ ਕਹਿਰ ਇਸ ਗ਼ਲਤੀ ਕਾਰਨ
Previous Postਮੌਸਮ ਵਿਭਾਗ ਵਲੋਂ ਇਹਨਾਂ ਜਿਲਿਆਂ ਲਈ ਕੀਤੇ ਗਏ ਨੇ ਅਲਰਟ ਜਾਰੀ ਫਸਲਾਂ ਦਾ ਹੋ ਸਕਦਾ ਹੈ ਭਾਰੀ ਨੁਕਸਾਨ
Next Postਹੁਣੇ ਹੁਣੇ ਪੰਜਾਬ ਦੇ ਸਕੂਲਾਂ ਲਈ ਹੋਇਆ ਐਲਾਨ ਬਚੇ ਖਿੱਚਣ ਤਿਆਰੀਆਂ