ਚੋਟੀ ਦੇ ਇੰਟਰਨੈਸ਼ਨਲ ਖਿਡਾਰੀ ਨੂੰ ਸੇਹਰਾ ਬੰਨ ਇਸ ਤਰਾਂ ਕੀਤਾ ਗਿਆ ਵਿੱਦਾ

ਬੀਤੇ ਦਿਨੀਂ ਸਰੀ (ਕੈਨੇਡਾ) ਵਿਖੇ ਮੌਤ ਦੇ ਮੂੰਹ ‘ਚ ਗਏ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਹੀਪਾਲ ਮੁੱਲਾਂਪੁਰ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਮੁੱਲਾਂਪੁਰ ਵਿਖੇ ਜਿਉਂ ਹੀ ਪੁੱਜੀ ਤਾਂ ਸਮੁੱਚਾ ਪਿੰਡ ਗਮ ‘ਚ ਡੁੱਬ ਗਿਆ। ਕੁੱਝ ਕੁ ਸਮਾਂ ਘਰ ਰੱਖਣ ਤੋਂ ਬਾਅਦ ਉਸ ਦੀ ਦੇਹ ਨੂੰ ਸ਼ਮਸ਼ਾਨਘਾਟ ਲਿਜਾਇਆ ਗਿਆ, ਜਿੱਥੇ ਸੇਜ਼ਲ ਅੱਖਾਂ ਨਾਲ ਸੰਸਕਾਰ ਕੀਤਾ ਗਿਆ। ਨੌਜਵਾਨ ਦੀ ਮੌਤ ‘ਤੇ ਅਤਿ ਗਮਗੀਨ ਹੋਏ ਮਾਹੌਲ ਦੌਰਾਨ ਪਰਿਵਾਰ ਵਲੋਂ ਮਹੀਪਾਲ ਨੂੰ ਸਿਹਰਾ ਲਾ ਕੇ ਤੋਰਿਆ ਗਿਆ।

ਅੰਤਿਮ ਯਾਤਰਾ ‘ਚ ਹਲਕਾ ਇੰਚਾਰਜ ਕੈਪਟਨ ਸੰਦੀਪ ਸੰਧੂ, ਸਰਪੰਚ ਬਲਵੀਰ ਸਿੰਘ ਗਿੱਲ, ਸਾਬਕਾ ਸਰਪੰਚ ਸਿਕੰਦਰ ਸਿੰਘ ਧਨੋਆ, ਆਜ਼ਾਦ ਕਬੱਡੀ ਕੱਪ ਦੇ ਪ੍ਰਧਾਨ ਕਰਮਜੀਤ ਸਿੰਘ ਗਿੱਲ, ਸ਼ੇਰੇ ਪੰਜਾਬ ਸਪੋਰਟਸ ਕਲੱਬ ਦੇ ਪ੍ਰਧਾਨ ਉਜਾਗਰ ਸਿੰਘ ਗਿੱਲ, ਸੁਪਰਡੈਂਟ ਮਨਜੀਤ ਸਿੰਘ, ਪ੍ਰਵਾਸੀ ਭਾਰਤੀ ਹਰਦੇਵ ਸਿੰਘ ਧਨੋਆ, ਸਾਬਕਾ ਪੰਚ ਹਰਦੇਵ ਸਿੰਘ ਗਿੱਲ, ਹਰਨੇਕ ਸਿੰਘ ਧਨੋਆ (ਕਬੱਡੀ ਖਿਡਾਰੀ), ਸੰਤਾ ਸਿੰਘ ਧਨੋਆ (ਕਬੱਡੀ ਖਿਡਾਰੀ),

ਪ੍ਰਧਾਨ ਸੁਰਿੰਦਰਪਾਲ ਸਿੰਘ ਮਿੱਠੂ ਗਿਆਨੀ, ਸੋਸਾਇਟੀ ਪ੍ਰਧਾਨ ਸੁਖਜੀਤ ਸਿੰਘ ਗਿੱਲ, ਰਾਜੂ ਕਾਂਸਲ, ਸੈਕਟਰੀ ਕੁਲਦੀਪ ਸਿੰਘ ਗਿੱਲ, ਮਾ. ਬਲਦੇਵ ਸਿੰਘ, ਇੰਦਰਜੀਤ ਸਿੰਘ ਗਿੱਲ ਦੁਬਈ, ਕੈਪ. ਤਰਸੇਮ ਸਿੰਘ ਗਰੇਵਾਲ, ਕਰਨੈਲ ਸਿੰਘ ਗਿੱਲ, ਬਚੀ ਅੱਚਰਵਾਲ (ਅੰਤਰਰਾਸ਼ਟਰੀ ਕਬੱਡੀ ਖਿਡਾਰੀ), ਮਨਪ੍ਰੀਤ ਈਸੇਵਾਲ, ਪਹਿਲਵਾਨ ਹਰਮਨ ਗਿੱਲ, ਮੁੰਨਾ (ਕਬੱਡੀ ਖਿਡਾਰੀ), ਕੋਚ ਸੁੱਖਾ ਦਾਖਾ (ਅੰਤਰਰਾਸ਼ਟਰੀ ਕਬੱਡੀ ਖਿਡਾਰੀ), ਦੀਪਾ ਦਾਖਾ, ਪ੍ਰਧਾਨ ਬਚਿੱਤਰ ਸਿੰਘ, ਮੇਜਰ ਸਿੰਘ ਗੋਰਾ ਆਦਿ ਹਾਜ਼ਰ ਸਨ।

Home ਤਾਜਾ ਜਾਣਕਾਰੀ ਪੰਜਾਬ : ਵਾਪਰਿਆ ਕਹਿਰ – ਚੋਟੀ ਦੇ ਇੰਟਰਨੈਸ਼ਨਲ ਖਿਡਾਰੀ ਨੂੰ ਸੇਹਰਾ ਬੰਨ ਇਸ ਤਰਾਂ ਕੀਤਾ ਗਿਆ ਵਿੱਦਾ

ਤਾਜਾ ਜਾਣਕਾਰੀ
ਪੰਜਾਬ : ਵਾਪਰਿਆ ਕਹਿਰ – ਚੋਟੀ ਦੇ ਇੰਟਰਨੈਸ਼ਨਲ ਖਿਡਾਰੀ ਨੂੰ ਸੇਹਰਾ ਬੰਨ ਇਸ ਤਰਾਂ ਕੀਤਾ ਗਿਆ ਵਿੱਦਾ
ByadminAugust 3, 2020Comments Off on ਪੰਜਾਬ : ਵਾਪਰਿਆ ਕਹਿਰ – ਚੋਟੀ ਦੇ ਇੰਟਰਨੈਸ਼ਨਲ ਖਿਡਾਰੀ ਨੂੰ ਸੇਹਰਾ ਬੰਨ ਇਸ ਤਰਾਂ ਕੀਤਾ ਗਿਆ ਵਿੱਦਾ
Previous Postਪੰਜਾਬ ਚ ਇਥੇ ਹੋ ਗਿਆ ਕੋਰੋਨਾ ਬੇ ਕਾਬੂ – ਇਥੋਂ ਇਕੋ ਥਾਂ ਤੋਂ ਇਕੱਠੇ ਮਿਲੇ 228 ਪੌਜੇਟਿਵ ਮਰੀਜ
Next Postਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਸ਼ੇਅਰ ਕੀਤਿਆਂ ਰੱਖੜੀ ਤੇ ਘਰ ਦੀਆਂ ਪਰਸਨਲ ਤਸਵੀਰਾਂ ਅਤੇ ਲਿਖਿਆ ਇਹ