ਮੋਗਾ ਦੇ ਵਿੱਚੋ ਹੁਣੇ ਹੁਣੇ ਇਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਇਕ ਔਰਤ ਨੂੰ ਮੋਗਾ ਵਿਖੇ ਕਤਰ ਕਰ ਦਿੱਤੋ |ਇਸਦੇ ਪਿੱਛੇ ਦਾ ਕਾਰਣ ਹਾਲੇ ਤਕ ਪੁਲਿਸ ਲਾਭ ਰਹੀ ਹੈ |ਪਰ ਦਸਿਆ ਜਾਂਦਾ ਹੈ ਇਸ ਕੁੜੀ ਨੇ U P ਦੇ ਮੁੰਡੇ ਨਾਲ ਪ੍ਰੇਮ ਵਿਆਹ ਕਰਵਾਇਆ ਸੀ |ਤੇ ਪਿੱਛਲੇ ਕੁਸ਼ ਦਿਨਾਂ ਵਿਚ ਘਰੇਲੂ ਵਿਵਾਦ ਚਲਦਾ ਸੀ |ਲੋਕ ਦਸਿਆ ਕਿ ਉਹ ਔਰਤ ਰੋਜ ਹੀ ਬਚੇ ਸਕੂਲ ਛੱਡ ਕੇ ਆਉਂਦੀ ਹੁੰਦੀ ਸੀ |
ਪਰ ਅੱਜ ਜਦੋ ਉਹ ਬਚੇ ਛੱਡ ਕ ਆ ਰਹੀ ਸੀ ਤਾ ਰਸਤੇ ਵਿਚ ਇਕ ਅਣਜਾਣ ਵਿਅਕਤੀ ਨੇ ਉਸਨੂੰ ਕਤਰ ਕਰ ਦਿੱਤਾ |ਲੜਕੀ ਦੀ ਮਾਂ ਨੇ ਦਸਿਆ ਕਿ ਉਪ ਦਾ ਰਹਿਣ ਵਾਲਾ ਸੰਜੂ ਜਿਸ ਨਾਲ ਓਨਾ ਦੀ ਬੇਟੀ ਨੇ ਪ੍ਰੇਮ ਵਿਆਹ ਕਰਵਾ ਲਿਆ ਸੀ ਤੇ ਉਹ ਮੋਗੇ ਹੀ ਰਹਿ ਰਹੀ ਸੀ |ਉਸਨੇ ਦਸਿਆ ਕਿ ਉਹ ਰੋਜ ਹੀ ਕਲੇਸ਼ ਕਰਦਾ ਸੀ ਤੇ ਕੁੜੀ ਨੂੰ ਘਰੋਂ ਬਾਹਰ ਕਦ ਦਿੰਦਾ ਸੀ |ਓਹਨਾ ਦਸਿਆ ਕਿ ਕਾਫੀ ਸਮੇ ਤੋਂ ਕੁੜੀ ਪੇਕੇ ਪਰਿਵਾਰ ਵਿਚ ਹੀ ਰਹਿ ਰਹੀ ਸੀ |
ਉਸਨੇ ਦਸਿਆ ਕਿ UP ਦਾ ਰਹਿਣ ਵਾਲਾ ਸੰਜੂ ਡਰਾਈਵਰੀ ਕਰਦਾ ਸੀ ਤੇ ਉਸਨੇ ਕਿਹਾ ਕਿ ਜੋ ਉਸਦੇ ਮਲਿਕ ਹਨ ਇਹਨਾਂ ਦਾ ਵੀ ਏਦੇ ਵਿਚ ਹੱਥ ਹੋ ਸਕਦਾ ਹੈ |ਉਸਦੀ ਮਾਂ ਨੇ ਦਸਿਆ ਕਿ ਉਹ ਰਾਤ ਨੂੰ ਲਾਡ ਕ ਕੁੜੀ ਨੂੰ ਘਰੋਂ ਕਢ ਦਿੰਦਾ ਸੀ|ਲੜਕੀ ਦੀ ਮੈ ਨੇ ਦਸਿਆ ਕਿ ਉਹ ਰੋਕਦੀ ਸੀ ਕਿ ਬਚੇ ਸਕੂਲ ਨਾ ਛੱਡ ਕੇ ਆਵੇ ਪਰ ਲੜਕੀ ਦਾ ਕਹਿਣਾ ਸੀ ਉਹ ਮੇਹਨਤ ਕਰਕੇ ਬਚੇ ਜਰੂਰ ਪੜਾਵੇਗੀ |
ਕੁੜੀ ਦੀ ਮਾਂ ਨੇ ਰੋਂਦੇ ਹੋਏ ਮੀਡਿਆ ਵਿਚ ਬਿਆਨ ਕੀਤਾ ਕੀ ਓਨਾ ਨੂੰ ਇਨਸਾਫ ਮਿਲਣਾ ਚਾਹੀਦਾ ਹੈ |ਦੂਜੇ ਪਾਸੇ ਪੁਲਿਸ ਨੇ ਕਿਹਾ ਕੀ ਓਹਨਾ ਮੌਕੇ ਤੇ ਆ ਕੇ ਕਾਰਵਾਈ ਸ਼ੁਰੂ ਕਰ ਦਿਤੀ ਸੀ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ |ਤੇ ਲੜਕੀ ਦਾ ਐਡਰੈੱਸ ਲੱਭ ਕ ਕਾਰਵਾਈ ਸ਼ੁਰੂ ਕਰ ਦਿਤੀ ਸੀ ਬਾਕੀ ਜੋ ਕਾਰਵਾਈ ਬਣੇਗੀ ਉਹ ਜਰੂਰ ਕੀਤੀ ਜਾਵੇਗੀ |
Home ਤਾਜਾ ਜਾਣਕਾਰੀ UP ਦੇ ਮੁੰਡੇ ਨਾਲ ਕਰਵਾਈ ਸੀ ਪੰਜਾਬੀ ਕੁੜੀ ਨੇ Love Marrige ਪਰ ਜੋ ਮੁੰਡੇ ਨੇ ਕੁੜੀ ਨਾਲ ਕੀਤਾ..
ਤਾਜਾ ਜਾਣਕਾਰੀ