ਤਾਜਾ ਵੱਡੀ ਖਬਰਇਸ ਵੇਲੇ ਦੀ …..
ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ –
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਫਾਜ਼ਿਲਕਾ— ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਐੱਮ. ਐੱਲ. ਏ. ਪੁੱਤਰ ਦਵਿੰਦਰ ਸਿੰਘ ਘੁਬਾਇਆ ਵੱਲੋਂ ਲੇਡੀ ਐੱਸ. ਐੱਚ. ਓ ਲਵਮੀਤ ਕੌਰ ਨੂੰ ਧਮਕੀ ਦੇਣ ਦੀ ਆਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਇਸ ਆਡੀਓ ‘ਚ ਦੋਹਾਂ ਵਿਚਾਲੇ ਕਿਸੇ ਦੇ ਦਸਤਾਵੇਜ਼ਾਂ ਨੂੰ ਮੰਗਣ ਬਾਰੇ ਗੱਲ ਕੀਤੀ ਜਾ ਰਹੀ ਹੈ। ,,,,, ਵਾਇਰਲ ਆਡੀਓ ‘ਚ ਦਵਿੰਦਰ ਸਿੰਘ ਘੁਬਾਇਆ ,,,,,, ਲੇਡੀ ਐੱਚ. ਐੱਚ. ਓ. ਲਵਮੀਤ ਨੂੰ ਕਹਿ ਰਹੇ ਹਨ ਕਿ ਤੁਸੀਂ ਆਪਣੇ ਹੀ ਬੰਦਿਆਂ ਨੂੰ ਤੰਗ ਪਰੇਸ਼ਾਨ ਕਰ ਰਹੇ ਹੋ।
ਇਸ ਤੋਂ ਬਾਅਦ ਲੇਡੀ ਐੱਸ. ਐੱਚ. ਓ. ਵੱਲੋਂ ਦਿੱਤੇ ਗਏ ਜਵਾਬ ਤੋਂ ਬਾਅਦ ਦਵਿੰਦਰ ਸਿੰਘ ਘੁਬਾਇਆ ਨੇ ,,,,, ਬੋਲਦੇ ਹੋਏ ਕਿਹਾ ਕਿ ਤੂੰ ਐੱਸ. ਐੱਚ. ਓ. ਲੱਗੀ ਹੈ, ਕੋਈ ਰੱਬ ਤਾਂ ਨਹੀਂ ਲੱਗ ਗਈ।
ਇਸ ਨੂੰ ਸੁਣ ਲੇਡੀ ਐੱਚ. ਐੱਚ. ਓ. ਤਰੀਕੇ ਨਾਲ ਗੱਲ ਕਰਨ ਲਈ ਕਹਿੰਦੀ ਹੈ ਅਤੇ ਘੁਬਾਇਆ ਵੱਲੋਂ ਉਸ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ।
SHO ਨੂੰ ਧਮਕੀ ਦੇਣ ‘ਤੇ ਘੁਬਾਇਆ ਨੂੰ ਮਿਲਿਆ ਬਿੱਟੂ ਦਾ ਸਾਥ