BREAKING NEWS
Search

NRI ਭਰਾਵਾਂ ਲਈ ਆਈ ਵੱਡੀ ਖ਼ਬਰ : ਸਰਕਾਰ ਨੇ ਹੁਣ ਬਣਾਇਆ ਇਹ ਨਿਯਮ, ਹੁਣ ਬਣ ਸਕੇਗਾ….!!

ਸਰਕਾਰ ਨੇ ਹੁਣ ਬਣਾਇਆ ਇਹ ਨਿਯਮ

ਇਸ ਵੇਲੇ ਇੱਕ ਵੱਡੀ ਖ਼ਬਰ ਬਾਹਰਲੇ ਦੇਸ਼ਾਂ ਵਿੱਚ ਵੱਸਦੇ ਲੋਕਾਂ ਲਈ ਹੈ। ਅੱਜ ਪੂਰਾ ਦੇਸ਼ ਸੰਸਦ ਵੱਲ ਉਮੀਦ ਭਰੀਆ ਅੱਖਾਂ ਨਾਲ ਦੇਖ ਰਿਹਾ ਹੈ। ਇਸ ਮੌਕੇ ਵੈਸੇ ਤਾਂ ਹਰ ਕਿਸੇ ਨੂੰ ਆਪਣੇ ਲਈ ਕਿਸੇ ਰਾਹਤ ਭਰੇ ਐਲਾਨ ਦੀ ਆਸ ਹੈ। ਪਰ ਪ੍ਰਦੇਸ਼ੀ ਲੋਕਾਂ ਲਈ ਵੀ ਹੁਣ ਇੱਕ ਵੱਡਾ ਫੈਸਲਾ ਆਇਆ ਹੈ। ਉਹਨਾਂ ਲਈ ਵੀ ਹੁਣ ਆਧਾਰ ਕਾਰਡ ਬਣਾਉਣ ਦਾ ਵਿਕਲਪ ਖੁੱਲ੍ਹਿਆ ਹੈ। ਪਰ ਹਾਲੇ ਤੱਕ ਇਸ ਬਾਰੇ ਪੂਰੀ ਅਪਡੇਟ ਜਿਸ ਦੇ ਤਹਿਤ ਇਹ ਬਣੇਗਾ ਜਾਂ ਪੂਰੀ ਪ੍ਰਕਿਰਿਆ ਹੋਏਗੀ ਇਹ ਬਾਅਦ ਵਿੱਚ ਹੀ ਸਾਫ ਹੋਏਗੀ।

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅੱਜ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕਰਨ ਜਾ ਰਹੀ ਹਨ। ਇਹ ਬਜਟ ਅੱਜ 11 ਵਜੇ ਪੇਸ਼ ਹੋਣਾ ਸ਼ੁਰੂ ਹੋਇਆ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵਲੋਂ ਜਾਰੀ ਕੀਤਾ ਦੇਸ਼ ਦਾ ਵਹੀ ਖਾਤਾ ਸੰਸਦ ‘ਚ ਪਾਸ ਹੋਇਆ ਅਤੇ ਇਸ ਦੌਰਾਨ ਇਹ ਕੁੱਝ ਨੁਕਤੇ ਵਿਚਾਰੇ ਗਏ : ਪੈਟਰੋਲ ਤੇ ਡੀਜ਼ਲ ਹੋਵੇਗਾ ਮਹਿੰਗਾ, ਐਕਸਾਈਜ਼ ਡਿਊਟੀ ਵਧੀ, ਸੋਨਾ ਹੋਵੇਗਾ ਮਹਿੰਗਾ, ਕਸਟਮ ਡਿਊਟੀ 2.5 ਫੀਸਦੀ ਵਧੀ, ਮਹਿੰਗੇ ਹੋਣਗੇ ਵਾਹਨ ਪਾਰਟਸ ਤੇ ਸਿੰਥੈਟਿਕ ਰਬੜ, ਕਸਟਮ ਡਿਊਟੀ ਵਧੀ, ਹੁਣ ਪੈਨ ਦੇ ਬਿਨਾਂ ਆਧਾਰ ਨਾਲ ਵੀ ਕਰ ਸਕੋਗੇ

ਇਨਕਮ ਟੈਕਸ ਫਾਈਲ, PSU ਬੈਂਕਾਂ ਲਈ ਵੱਡਾ ਐਲਾਨ, ਲੋਨ ਮਿਲਣਾ ਹੋ ਸਕਦੈ ਸੌਖਾ, ਐੱਨ. ਆਰ. ਆਈਜ਼ ਦਾ ਵੀ ਬਣੇਗਾ ਆਧਾਰ ਕਾਰਡ, 1,2,5,10 ਅਤੇ 20 ਰੁਪਏ ਦੇ ਨਵੇਂ ਸਿੱਕੇ ਹੋਣਗੇ ਜਾਰੀ, ਮਿਡਲ ਕਲਾਸ ਨੂੰ ਤੋਹਫਾ, ਇਨਕਮ ਟੈਕਸ ‘ਚ ਛੋਟ 5 ਲੱਖ ਰੁਪਏ ਬਰਕਰਾਰ, ਕਾਰਪੋਰੇਟਾਂ ਨੂੰ ਵੱਡੀ ਰਾਹਤ, ਟੈਕਸ ‘ਚ 5 ਫੀਸਦੀ ਹੋਈ ਕਟੌਤੀ, ਇਲੈਕਟ੍ਰਿਕ ਵਾਹਨ ਹੋਣਗੇ ਸਸਤੇ, 5 ਫੀਸਦੀ ਹੋਈ ਜੀ. ਐੱਸ. ਟੀ. ਦਰ, ਕਾਰਪੋਰੇਟਾਂ ਨੂੰ ਵੱਡੀ ਰਾਹਤ, ਟੈਕਸ ‘ਚ 5 ਫੀਸਦੀ ਹੋਈ ਕਟੌਤੀ, ਰੇਲਵੇ ‘ਚ PPP(ਪਬਲਿਕ ਪ੍ਰਾਈਵੇਟ ਪਾਰਟਨਰ) ਮਾਡਲ ਦਾ ਇਸਤੇਮਾਲ ਕਰਾਂਗੇ

ਵਿੱਤੀ ਮੰਤਰੀ, ਮੀਡੀਆ, ਹਵਾਈ ਅਤੇ ਬੀਮਾ ਖੇਤਰ ‘ਚ FDI ਵਧਾਉਣ ਦਾ ਪ੍ਰਸਤਾਵ – ਵਿੱਤ ਮੰਤਰੀ, ਬਜਟ ਦੌਰਾਨ ਸੈਂਸੈਕਸ ‘ਚ ਗਿਰਾਵਟ, ਨਿਫਟੀ 11,900 ਤੋਂ ਥੱਲ੍ਹੇ ਡਿੱਗਾ, ਜਲ ਜੀਵਨ ਮਿਸ਼ਨ : ਹਰ ਘਰ ਜਲ ਯੋਜਨਾ ਦਾ ਐਲਾਨ, ਪੀ.ਐੱਮ. ਆਵਾਸ ਯੋਜਨਾ ਦੇ ਅਧੀਨ 2022 ਤੱਕ ਗਰੀਬਾਂ ਲਈ 1.95 ਕਰੋੜ ਘਰ ਬਣਾਉਣ ਦਾ ਟੀਚਾ, 3 ਕੋਰੜ ਦੁਕਾਨਦਾਰਾਂ ਨੂੰ ਪੈਨਸ਼ਨ ਦੇਣ ਦਾ ਐਲਾਨ – ਵਿੱਤ ਮੰਤਰੀ, ਇਲੈਕਟ੍ਰਿਕ ਵਾਹਨ ਖਰੀਦ ‘ਤੇ ਵੱਡੀ ਛੋਟ ਮਿਲੇਗੀ



error: Content is protected !!