BREAKING NEWS
Search

NASA ਵਲੋਂ ਹੋਇਆ ਧਰਤੀ ਤੇ ਭਿਆਨਕ ਹੜ ਆਉਣ ਦਾ ਇਹ ਦਾਅਵਾ – ਦੁਨੀਆਂ ਪਈ ਚਿੰਤਾ ਚ

ਆਈ ਤਾਜਾ ਵੱਡੀ ਖਬਰ

ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਲਗਾਤਾਰ ਕੁਦਰਤੀ ਆਫ਼ਤਾਂ ਦਾ ਆਉਣਾ ਇਕ ਤੋਂ ਬਾਅਦ ਇਕ ਲਗਾਤਾਰ ਜਾਰੀ ਹੈ। ਜਿੱਥੇ ਇੱਕ ਕੁਦਰਤੀ ਆਫਤਾਂ ਦੇ ਕਾਰਨ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁ-ਕ-ਸਾ-ਨ ਹੋ ਰਿਹਾ ਹੈ ਉਥੇ ਹੀ ਦੁਨੀਆ ਵਿੱਚ ਇਹਨਾਂ ਕੁਦਰਤੀ ਆਫ਼ਤਾਂ ਨੇ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ। ਉਥੇ ਹੀ ਚੀਨ ਤੋ ਸ਼ੁਰੂ ਹੋਣ ਵਾਲੀ ਕਰੋਨਾ ਨੇ ਬਹੁਤ ਸਾਰੇ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ ਜਿਸ ਕਾਰਨ ਇਸ ਨੂੰ ਮਹਾਮਾਰੀ ਵੀ ਐਲਾਨਿਆ ਗਿਆ ਹੈ। ਜਿਸ ਨਾਲ ਬਹੁਤ ਸਾਰੀ ਦੁਨੀਆਂ ਦੀ ਜਾਨ ਜਾ ਚੁੱਕੀ ਹੈ। ਪਰ ਫਿਰ ਵੀ ਇਕ ਤੋਂ ਬਾਅਦ ਇਕ ਕੁਦਰਤੀ ਆਫ਼ਤਾਂ ਲਗਾਤਾਰ ਲੋਕਾਂ ਦੇ ਸਾਹਮਣੇ ਆ ਰਹੀਆਂ ਹਨ।

ਹੁਣ ਨਾਸਾ ਵੱਲੋਂ ਵੀ ਧਰਤੀ ਤੇ ਭਿਆਨਕ ਹੜ੍ਹ ਆਉਣ ਦਾ ਦਾਅਵਾ ਕੀਤਾ ਗਿਆ ਹੈ ਜਿਸ ਨਾਲ ਦੁਨੀਆ ਚਿੰਤਾ ਵਿਚ ਪੈ ਗਈ ਹੈ। ਹੁਣ ਨਾਸਾ ਵੱਲੋਂ ਵੀ ਚੰਦ ਉਪਰ 9 ਸਾਲ ਬਾਅਦ ਹਲਚਲ ਹੋਣ ਦਾ ਦਾਅਵਾ ਕੀਤਾ ਗਿਆ ਹੈ ਜਿਸ ਨਾਲ ਧਰਤੀ ਉਪਰ ਭਿਆਨਕ ਹੜ੍ਹ ਵਾਲੀ ਸਥਿਤੀ ਪੈਦਾ ਹੋ ਸਕਦੀ ਹੈ। ਅਮਰੀਕੀ ਅੰਤਰਰਾਸ਼ਟਰੀ ਸੰਸਥਾ ਵੱਲੋਂ ਆਪਣੇ ਅਧਿਐਨ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਮੌਸਮ ਦੇ ਬਦਲਾਵ ਦੀ ਵਜ੍ਹਾ ਚੰਦ ਵੀ ਹੋ ਸਕਦਾ ਹੈ। ਅਗਰ ਚੰਦ ਤੇ ਜਲਵਾਯੂ ਬਦਲਾਅ ਦੇ ਕਾਰਨ ਜਲ ਪੱਧਰ ਵਿਚ ਹਲਚਲ ਹੁੰਦੀ ਹੈ ਤਾਂ, ਇਸ ਦਾ ਅਸਰ 2030 ਵਿਚ ਚੰਦ ਤੇ ਹੋਵੇਗਾ ਜਿਸ ਨਾਲ ਧਰਤੀ ਤੇ ਭਿਆਨਕ ਹੜ੍ਹ ਆ ਜਾਣਗੇ।

ਉਥੇ ਹੀ ਇਹ ਵੀ ਆਖਿਆ ਗਿਆ ਹੈ ਕਿ 2030 ਦੇ ਮੱਧ ਤੱਕ ਵੀ ਹੜ੍ਹਾਂ ਦੀ ਸਥਿਤੀ ਲਗਾਤਾਰ ਬਣੀ ਰਹੇਗੀ। ਹੜ੍ਹ ਦੀ ਸਥਿਤੀ ਪੂਰੇ ਸਾਲ ਨਿਯਮਤ ਤੌਰ ਤੇ ਨਹੀਂ ਰਹੇਗੀ ਸਿਰਫ ਕੁਝ ਮਹੀਨਿਆਂ ਦਰਮਿਆਨ ਹੀ ਅਜਿਹੀ ਸਥਿਤੀ ਦਾ ਖ਼ਤਰਾ ਵਧ ਜਾਵੇਗਾ। ਅਧਿਐਨ ਵਿਚ ਇਹ ਕਿਹਾ ਗਿਆ ਹੈ ਕਿ ਚੰਦ ਦੇ ਅਸਰ ਦੇ ਚੱਲਦੇ ਹੋਏ ਧਰਤੀ ਤੇ ਹੜ ਆਉਣਗੇ ਅਤੇ ਚੰਦ ਜਦੋਂ ਆਪਣੀ ਸਥਿਤੀ ਤੋਂ ਆਸੇ ਪਾਸੇ ਘੁੰਮਦਾ ਹੈ ਤਾਂ ਇਸ ਨੂੰ ਪੂਰਾ ਹੋਣ ਵਿੱਚ 18.6 ਸਾਲ ਦਾ ਸਮਾਂ ਲੱਗਦਾ ਹੈ।

ਪਰ ਧਰਤੀ ਤੇ ਗਰਮੀ ਵੱਧ ,ਇਹੀ ਸਮੁੰਦਰੀ ਜਲ ਪੱਧਰ ਦੇ ਨਾਲ ਮਿਲ ਕੇ ਇਹ ਖਤਰਨਾਕ ਹੁੰਦਾ ਹੈ। ਅਧਿਐਨ ਵਿਚ ਇਹ ਵੀ ਆਖਿਆ ਗਿਆ ਹੈ ਕਿ ਅਮਰੀਕੀ ਸਮੁੰਦਰੀ ਇਲਾਕਿਆਂ ਵਿਚ ਸਮੁੰਦਰ ਦੀਆਂ ਲਹਿਰਾਂ ਆਪਣੀਆਂ ਉਚਾਈਆਂ ਦੇ ਮੁਕਾਬਲੇ 3 ਤੋਂ 4 ਫੁੱਟ ਉੱਚੀਆਂ ਉਠਣਗੀਆ ਤੇ ਇੱਕ ਦਹਾਕੇ ਤੱਕ ਇਹ ਸਿਲਸਲਾ ਜਾਰੀ ਰਹੇਗਾ। ਵਿਗਿਆਨੀਆਂ ਨੇ ਖੁਲਾਸਾ ਕੀਤਾ ਹੈ ਕਿ ਅਗਰ ਚੰਦ ਉਪਰ ਹਲਕੀ ਜਿਹੀ ਹਲਚਲ ਹੋਵੇਗੀ ਤਾਂ ਪੂਰੀ ਦੁਨੀਆ ਵਿੱਚ ਭਿਆਨਕ ਹੜ੍ਹ ਆ ਜਾਣਗੇ।



error: Content is protected !!