ਹੁਣੇ ਆਈ ਤਾਜਾ ਵੱਡੀ ਖਬਰ
ਨਾਭਾ ਦੇ ਪਿੰਡ ਧਾਰੋਂਕੀ ਦੇ ਰਹਿਣ ਵਾਲੇ ਪੰਜਾਬ ਪੁਲਿਸ ਦੇ ਮੁ-ਲਾ-ਜ਼-ਮ ਗੁਲਾਬ ਸਿੰਘ ਵੱਲੋਂ ਆਪਣੇ ਪਿੰਡ ਵਿੱਚ ਖੇਡਣ ਲਈ ਗਰਾਊਂਡ ਬਣਾਏ ਜਾਣ ਲਈ ਇੱਕ ਏਕੜ ਜ਼ਮੀਨ ਦਾਨ ਕਰਨ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇੱਕ ਏਕੜ ਜ਼ਮੀਨ ਘੱਟ ਹੈ ਤਾਂ ਉਹ ਵੱਧ ਜ਼ਮੀਨ ਦੇਣ ਲਈ ਵੀ ਤਿਆਰ ਹਨ। ਇਹ ਜ਼ਮੀਨ ਉਨ੍ਹਾਂ ਨੇ ਏ ਐੱਸ ਆਈ ਹਰਜੀਤ ਸਿੰਘ ਦੀ ਬ-ਹਾ-ਦ-ਰੀ ਤੋਂ ਪ੍ਰ-ਭਾ-ਵਿ-ਤ ਹੋ ਕੇ ਦਾਨ ਦਿੱਤੀ ਹੈ। ਜਿਨ੍ਹਾਂ ਦਾ ਪਟਿਆਲਾ ਵਿੱਚ ਨਿਹੰਗ ਸਿੰਘਾਂ ਦੁਆਰਾ ਹੱਥ ਅਲੱਗ ਕਰ ਦਿੱਤਾ ਗਿਆ ਸੀ। ਗੁਲਾਬ ਸਿੰਘ ਦੀ ਮਾਂ ਅਤੇ ਪਤਨੀ ਨੇ ਵੀ ਉਨ੍ਹਾਂ ਦੇ ਫੈਸਲੇ ਨੂੰ ਉ-ਚਿ-ਤ ਠ-ਹਿ-ਰਾ-ਇ-ਆ ਹੈ।
ਗੁਲਾਬ ਸਿੰਘ ਦੇ ਦੱਸਣ ਅਨੁਸਾਰ ਏਐੱਸਆਈ ਹਰਜੀਤ ਸਿੰਘ ਵੀ ਉਨ੍ਹਾਂ ਦੇ ਪਿੰਡ ਧਾਰੋਂਕੀ ਦੇ ਰਹਿਣ ਵਾਲੇ ਹਨ। ਜਦੋਂ ਹਰਜੀਤ ਸਿੰਘ ਦਾ ਹੱਥ ਕੱ-ਟਿ-ਆ ਗਿਆ ਤਾਂ ਉਨ੍ਹਾਂ ਨੇ ਇੰਨੀ ਬ-ਹਾ-ਦ-ਰੀ ਦਿਖਾਈ ਕਿ ਖੁਦ ਉਹ ਬੜੇ ਹੌਂ-ਸ-ਲੇ ਨਾਲ ਹਸਪਤਾਲ ਗਏ। ਉਨ੍ਹਾਂ ਨੇ ਬਿਲਕੁਲ ਵੀ ਹੌ-ਸ-ਲਾ ਨਹੀਂ ਡਿੱਗਿਆ। ਗੁਲਾਬ ਸਿੰਘ ਦਾ ਕਹਿਣਾ ਹੈ ਕਿ ਜਦੋਂ ਸਾਰੀ ਪੁਲਿਸ ਨੇ ਆਪਣੀ ਨਾਮ ਤ-ਖ-ਤੀ ਦੀ ਥਾਂ ਤੇ ਹਰਜੀਤ ਸਿੰਘ ਦਾ ਨਾਮ ਲਿਖਿਆ ਤਾਂ ਉਨ੍ਹਾਂ ਦਾ ਆਪਣਾ ਸਿਰ ਮਾਣ ਨਾਲ ਉੱਚਾ ਹੋ ਗਿਆ ਕਿ ਉਨ੍ਹਾਂ ਦੇ ਪਿੰਡ ਦੇ ਰਹਿਣ ਵਾਲੇ ਹਰਜੀਤ ਸਿੰਘ ਨੂੰ ਕਿੰਨਾ ਮਾਣ ਸਤਿਕਾਰ ਮਿਲ ਰਿਹਾ ਹੈ। ਗੁਲਾਬ ਸਿੰਘ ਚਾਹੁੰਦੇ ਹਨ ਕਿ
ਉਨ੍ਹਾਂ ਦੇ ਪਿੰਡ ਦੇ ਹੋਰ ਵੀ ਨੌਜਵਾਨ ਮੁੰਡੇ ਕੁੜੀਆਂ ਪੁਲਿਸ ਫੌਜ ਅਤੇ ਨੇਵੀ ਵਿੱਚ ਜਾ ਕੇ ਮੁਲਕ ਦੀ ਸੇਵਾ ਕਰਨ ਸਰੀਰਕ ਤਿਆਰੀ ਕਰਨ ਲਈ ਇਸ ਵਾਸਤੇ ਗਰਾਊਂਡ ਵੀ ਜ਼ਰੂਰੀ ਹੈ। ਜੋ ਕਿ ਉਨ੍ਹਾਂ ਦੇ ਪਿੰਡ ਵਿੱਚ ਨਹੀਂ ਹੈ। ਗੁਲਾਬ ਸਿੰਘ ਦਾ ਕਹਿਣਾ ਹੈ ਕਿ ਉਹ ਗਰਾਊਂਡ ਲਈ ਇੱਕ ਏਕੜ ਜ਼ਮੀਨ ਦੇ ਰਹੇ ਹਨ। ਜੇਕਰ ਇਹ ਜ਼ਮੀਨ ਘੱਟ ਹੈ ਤਾਂ ਉਹ ਹੋਰ ਜ਼ਮੀਨ ਦੇਣ ਲਈ ਵੀ ਤਿਆਰ ਹਨ। ਉਹ ਇਹ ਗਰਾਊਂਡ ਹਰਜੀਤ ਸਿੰਘ ਦੀ ਬ-ਹਾ-ਦ-ਰੀ ਨੂੰ ਸ-ਮ-ਰ-ਪਿ-ਤ ਕਰਨਾ ਚਾਹੁੰਦੇ ਹਨ। ਗੁਲਾਬ ਸਿੰਘ ਦੀ ਮਾਤਾ ਅਤੇ ਪਤਨੀ ਨੇ ਵੀ ਉਨ੍ਹਾਂ ਦੇ ਇਸ ਫੈਸਲੇ ਨਾਲ ਸਹਿਮਤੀ ਪ੍ਰਗਟਾਈ ਹੈ। ਉਨ੍ਹਾਂ ਨੇ ਹਰਜੀਤ ਸਿੰਘ ਦੀ ਬ-ਹਾ-ਦ-ਰੀ ਦੀ ਵੀ ਪ੍ਰ-ਸ਼ੰ-ਸਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਰਜੀਤ ਸਿੰਘ ਨੇ ਬ-ਹਾ-ਦ-ਰੀ ਭਰਿਆ ਕਾ-ਰ-ਨਾ-ਮਾ ਕੀਤਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
ਤਾਜਾ ਜਾਣਕਾਰੀ