BREAKING NEWS
Search

ਪੰਜਾਬ ਚ 17 ਸਾਲ ਦੀ ਕੁੜੀ ਨੇ ਇਸ ਕਾਰਨ ਕੀਤੀ ਆਤਮਹੱਤਿਆ ਕਹਿੰਦੀ ਮੈ ਤਾਂ ਮਰਨ ਲਗੀ ਹਾਂ ਮੇਰੇ…..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੰਜਾਬ ਚ 17 ਸਾਲ ਦੀ ਕੁੜੀ ਨੇ ਇਸ ਕਾਰਨ ਕੀਤੀ ਆਤਮਹੱਤਿਆ ਕਹਿੰਦੀ ਮੈ ਤਾਂ ਮਰਨ ਲਗੀ ਹਾਂ ਮੇਰੇ। …..

12ਵੀਂ ਕਲਾਸ ਦੇ ਪੇਪਰਾਂ ‘ਚ ਘੱਟ ਨੰਬਰ ਆਉਣ ‘ਤੇ ਪਿੰਡ ਖੇੜੀ ਭਾਈ ਕੀ ਇਕ ਵਿਦਿਆਰਥਣ ਵੱਲੋਂ ਭਾਖੜਾ ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਖਬਰ ਹੈ। ਲੜਕੀ ਦੇ ਪਿਤਾ ਰਣਜੀਤ ਸਿੰਘ ਵੱਲੋਂ ਪੁਲਸ ਨੂੰ ਦਿੱਤੀ ਗਈ ਇਤਲਾਹ ਮੁਕਾਬਕ ਉਸ ਦੀ 17 ਸਾਲਾ ਦੀ ਧੀ ਅਮਨਦੀਪ ਕੌਰ ਮਾਨਸਿਕ ਰੂਪ ਤੋਂ ਪਰੇਸ਼ਾਨ ਰਹਿੰਦੀ ਸੀ ਤੇ ਹੁਣ 12ਵੀਂ ‘ਚ ਘੱਟ ਨੰਬਰ ਆਉਣ ਕਾਰਨ ਨਾਮੋਸ਼ੀ ਦੀ ਹਾਲਤ ‘ਚ ਉਸ ਨੇ ਭਾਖੜਾ ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਵਾਲੀ ਥਾਂ ਤੋਂ ਮਿਲੇ ਖੁਦਕੁਸ਼ੀ ਨੋਟ ‘ਚ ਅਮਨਦੀਪ ਨੇ ਲਿਖਿਆ ਹੈ ਕਿ ਉਹ ਘੱਟ ਨੰਬਰ ਮਿਲਣ ਕਾਰਨ ਦੁਖੀ ਹੈ ਤੇ ਇਸ ਲਈ ਉਹ ਆਪਣੀ ਜੀਵਨ ਲੀਲਾ ਖਤਮ ਕਰ ਰਹੀ ਹੈ। ਇਸ ‘ਚ ਕਿਸੇ ਦਾ ਕੋਈ ਦੋਸ਼ ਨਹੀਂ ਹੈ।



error: Content is protected !!