=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ : ਸਕੂਟਰੀ ਤੇ ਘਰ ਦੇ ਬਾਹਰ ਖੜੀ ਔਰਤ ਦੀ ਲੁਟੇਰਿਆਂ ਵਲੋਂ ਸੋਨੇ ਦੀ ਚੇਨ ਖੋਹੀ, CCTV ਵੀਡੀਓ ਦੇਖ ਹਰੇਕ ਕੋਈ ਰਹਿ ਗਿਆ ਹੱਕਾ ਬੱਕਾ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਚ ਜਿੱਥੇ ਇੱਕ ਵਾਰ ਫਿਰ ਤੋਂ ਵਧ ਰਹੀਆ ਲੁੱਟ-ਖੋਹ ਦੀਆਂ ਘਟਨਾਵਾਂ ਨੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਅਤੇ ਲੋਕ ਅੱਜਕਲ ਆਪਣੇ ਘਰਾਂ ਵਿਚ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਹਨ। ਪੰਜਾਬ ਵਿੱਚ ਜਿਥੇ ਅਮਨ-ਸ਼ਾਂਤੀ ਨੂੰ ਸਥਾਪਤ ਕਰਨ ਵਾਸਤੇ ਪੁਲਿਸ ਪ੍ਰਸ਼ਾਸਨ ਨੂੰ ਸਖ਼ਤੀ ਵਰਤਣ ਦੇ ਆਦੇਸ਼ ਪੰਜਾਬ ਸਰਕਾਰ ਵੱਲੋਂ ਕਰ ਦਿੱਤੇ ਜਾ ਰਹੇ ਹਨ ਅਤੇ ਅਜਿਹੇ ਅਨਸਰਾਂ ਨੂੰ ਠੱਲ੍ਹ ਪਾਉਣ ਵਾਸਤੇ ਵੀ ਸਖਤ ਕਦਮ ਚੁੱਕੇ ਜਾਣ ਵਾਸਤੇ ਨਿਰਦੇਸ਼ ਦਿੱਤੇ ਗਏ ਹਨ। ਇਸ ਸਭ ਦੇ ਬਾਵਜੂਦ ਵੀ ਬਹੁਤ ਸਾਰੇ ਹਾਦਸੇ ਵਾਪਰ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਹੁਣ ਪੰਜਾਬ ਵਿੱਚ ਇੱਥੇ ਘਰ ਦੇ ਬਾਹਰ ਸਕੂਟਰ ਖੜੇ ਕਰਦੇ ਹੋਏ ਔਰਤ ਦੀ ਸੋਨੇ ਦੀ ਚੇਨ ਲੁਟੇਰਿਆਂ ਵੱਲੋਂ ਕੋਈ ਗਈ ਹੈ ਜਿਸ ਦੀ ਘਟਨਾ ਸੀਸੀਟੀਵੀ ਕੈਮਰੇ ਕੈਦ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬਟਾਲੇ ਤੋਂ ਸਾਹਮਣੇ ਆਇਆ ਹੈ ਜਿਥੇ ਲਗਾਤਾਰ ਵਧ ਰਹੇ ਲੁੱਟ ਖੋਹ ਦੇ ਮਾਮਲੇ ਨੇ ਲੋਕਾਂ ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਉਥੇ ਹੀ ਬਟਾਲਾ ਦੇ ਉਜਾਗਰ ਨਗਰ ਗਲੀ ਨੰਬਰ 2 ਵਿਚ ਇੱਕ ਮਹਿਲਾ ਸਰਬਜੀਤ ਕੌਰ ਦੀ ਚੇਨ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਉਸ ਸਮੇਂ ਚਪਟ ਲਈ ਗਈ, ਜਿਸ ਸਮੇਂ ਇਹ ਔਰਤ ਬਾਹਰ ਗਲ਼ੀ ਦੇ ਵਿਚੋਂ ਆਪਣੇ ਘਰ ਦੇ ਅੰਦਰ ਆਪਣੀ ਮੋਪਡ ਖੜੀ ਕਰਨ ਵਾਸਤੇ ਰੁਕੀ ਹੋਈ ਸੀ।

ਉਸ ਸਮੇਂ ਹੀ ਮੋਟਰਸਾਈਕਲ ਤੇ ਆਏ ਦੋ ਨੌਜਵਾਨਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ ਅਤੇ ਔਰਤ ਦੇ ਗਲੇ ਵਿਚੋਂ ਪਾਈ ਹੋਈ ਸੋਨੇ ਦੀ ਚੇਨ ਖਿੱਚ ਕੇ ਚਲੇ ਗਏ। ਪੀੜਤ ਔਰਤ ਵੱਲੋਂ ਜਿਥੇ ਰੌਲਾ ਰੱਪਾ ਪਾਇਆ ਗਿਆ ਉਥੇ ਹੀ ਇਹ ਚੈਨ ਸਨੈਚਿੰਗ ਘਟਨਾ ਸਥਾਨ ਤੋਂ ਰਫ਼ੂਚੱਕਰ ਹੋ ਗਏ ਹਨ

ਅਤੇ ਉਨ੍ਹਾਂ ਦੇ ਮੋਟਰਸਾਈਕਲ ਤੇ ਲੱਗੇ ਕੋਈ ਅਗਲੀ ਨੰਬਰ ਪਲੇਟ ਤੇ ਕੋਈ ਵੀ ਨੰਬਰ ਨਹੀਂ ਸੀ ਅਤੇ ਪਿਛਲੀ ਤੇ ਸਿਰਫ ਦੋ ਨੰਬਰ 67 ਕੀ ਨਜ਼ਰ ਆ ਰਹੇ ਸਨ। ਇਸ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ ਅਤੇ ਪਰਿਵਾਰ ਵੱਲੋਂ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਹੈ ਜਿਥੇ ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ਉੱਤੇ ਮੋਟਰਸਾਈਕਲ ਤੇ 67 ਨੰਬਰ ਦੇ ਅਧਾਰ ਤੇ ਜਾਂਚ ਕੀਤੀ ਜਾ ਰਹੀ ਹੈ।




error: Content is protected !!