ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੁਣੇ ਹੁਣੇ ਕਬੱਡੀ ਦੇ ਚੋਟੀ ਦੇ ਖਿਲਾਡ਼ੀ ਦੀ ਹੋਈ ਅਚਾਨਕ ਮੌਤ ਛਾਇਆ ਸਾਰੇ ਪਾਸੇ ਸੋਗ
ਹੁਣੇ ਹੁਣੇ ਬਹੁਤ ਹੀ ਦੁਖਦਾਈ ਖਬਰ ਆਈ ਹੈ ਕੇ ਕੱਬਡੀ ਦਾ ਇੱਕ ਹੋਰ ਲਾਲ ਗੁਆਚ ਗਿਆ ਕਬੱਡੀ ਲਈ ਅੱਜ ਦਾ ਦਿਨ ਵਾਕਿਆ ਹੀ ਕਾਲਾ ਦਿਨ ਹੈ ਮਸ਼ਹੂਰ ਕਬੱਡੀ ਪਲੇਅਰ ਬਿੱਟੂ ਦੁਗਾਲ ਪਰਮਾਤਮਾ ਵੱਲੋਂ ਬਖ਼ਸ਼ੀ ਉਮਰ ਭੋਗ ਕਿ ਇਸ ਫ਼ਾਨੀ ਸੰਸਾਰ ਨੂੰ ਅੱਜ ਸਦਾ ਲਈ ਅਲਵਿਦਾ ਆਖ ਗਿਆ ਬਿੱਟੂ ਦੁਗਾਲ ਦੇ ਤੁਰ ਜਾਣ ਤੇ ਸਮੁੱਚੀ ਕਬੱਡੀ ਜਗਤ ਚ ਸੋਗ ਦੀ ਲਹਿਰ ਦੌੜ ਗਈ ਹੈ
ਤਾਜਾ ਜਾਣਕਾਰੀ