=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਘਰ ਹੋਈ ਚੋਰੀ ਦੀ ਜਾਂਚ ਕਰਨ ਗਈ ਪੁਲਿਸ ਦੀ ਮਦਦ ਇਕ ਮੱਛਰ ਨੇ ਕੀਤੀ, ਖੋਲ ਦਿੱਤਾ ਰਾਜ- ਇਸ ਸੁਰਾਗ ਨਾਲ ਪਹੁੰਚੇ ਚੋਰ ਤਕ

ਆਈ ਤਾਜ਼ਾ ਵੱਡੀ ਖਬਰ

ਅਕਸਰ ਹੀ ਅਸੀਂ ਸੁਣਦੇ ਹਾਂ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਹਨ, ਜਿਨ੍ਹਾਂ ਤੋਂ ਅਪਰਾਧੀਆਂ ਨੂੰ ਬਚਾਇਆ ਨਹੀਂ ਜਾ ਸਕਦਾ। ਜਿੱਥੇ ਸਾਰੇ ਦੇਸ਼ਾਂ ਵਿੱਚ ਚੋਰੀ ਲੁੱਟ-ਖੋਹ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਉਥੇ ਹੀ ਪੁਲਿਸ ਵੱਲੋਂ ਚੌਕਸੀ ਵਰਤੀ ਜਾ ਰਹੀ ਹੈ ਇਹ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਉਨ੍ਹਾਂ ਦੀਆਂ ਹੀ ਗਲਤੀਆਂ ਦੇ ਸਦਕਾ ਫੜ ਲਿਆ ਜਾਂਦਾ ਹੈ। ਚੋਰ ਚਾਹੇ ਕਿੰਨਾ ਵੀ ਸ਼ਾਤਿਰ ਕਿਉਂ ਨਾ ਹੋਵੇ, ਕੋਈ ਨਾ ਕੋਈ ਸਬੂਤ ਛੱਡ ਹੀ ਦਿੰਦਾ ਹੈ ਜਿਸ ਦੇ ਜ਼ਰੀਏ ਪੁਲਿਸ ਵੱਲੋਂ ਉਸ ਨੂੰ ਕਾਬੂ ਕਰ ਲਿਆ ਜਾਂਦਾ ਹੈ। ਹੁਣ ਘਰ ਵਿੱਚ ਹੋਈ ਚੋਰੀ ਦੀ ਜਾਂਚ ਕਰਨ ਦੇ ਪੁਲਿਸ ਵੱਲੋਂ ਇੱਕ ਮਚ੍ਛਰ ਦੀ ਮੱਦਦ ਨਾਲ ਚੋਰ ਨੂੰ ਫ਼ੜ ਲਿਆ ਗਿਆ ਹੈ ਅਤੇ ਇਸ ਤਰ੍ਹਾਂ ਰਾਜ ਖੋਲ੍ਹਿਆ ਹੈ ਜਿੱਥੇ ਇਸ ਸੁਰਾਖ ਰਾਹੀਂ ਚੋਰ ਤੱਕ ਪੁਲਿਸ ਪਹੁੰਚੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਚੀਨ ਤੋਂ ਸਾਹਮਣੇ ਆਈ ਹੈ ਜਿੱਥੇ ਫੁਜਿਆਨ ਸੂਬੇ ਦੇ ਇਕ ਸ਼ਹਿਰ ਵਿਚ ਇੱਕ ਕਾਫੀ ਲੰਮੇ ਸਮੇਂ ਤੋਂ ਬੰਦ ਪਏ ਘਰ ਵਿੱਚ ਜਾਂਚ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਸੀ। ਚੋਰੀ ਦੀ ਘਟਨਾ ਦਾ ਪਤਾ ਲੱਗਣ ਤੇ ਜਦੋਂ ਪੁਲਿਸ ਵੱਲੋਂ ਉਸ ਘਰ ਵਿੱਚ ਜਾ ਕੇ ਜਾਂਚ ਸ਼ੁਰੂ ਕੀਤੀ ਗਈ ਤਾਂ ਪੁਲਿਸ ਨੇ ਵੇਖਿਆ ਕਿ ਘਰ ਨੂੰ ਤਾਲਾ ਲੱਗਾ ਹੋਣ ਕਾਰਨ ਚੋਰ ਬਾਲਕੋਨੀ ਰਾਹੀਂ ਆਇਆ ਹੋ ਸਕਦਾ ਹੈ ਜਿਸ ਤੋਂ ਬਾਅਦ ਘਰ ਵਿੱਚ ਵੇਖਿਆ ਗਿਆ ਤਾਂ ਰਸੋਈ ਵਿੱਚ ਉਬਲੇ ਹੋਏ ਆਂਡੇ , ਬਚੇ ਹੋਏ ਨੂਡਲਸ ਅਤੇ ਫਟਿਆ ਹੋਇਆ ਕੰਬਲ ਤੇ ਸਰਾਣਾ ਵੀ ਦੇਖਿਆ ਗਿਆ।

ਜਿਸ ਤੋਂ ਪੁਲਿਸ ਨੇ ਅੰਦਾਜ਼ਾ ਲਗਾਇਆ ਕਿ ਚੋਰ ਘਰ ਵਿਚ ਠਹਿਰਿਆ ਸੀ ਅਤੇ ਉਸ ਤੋਂ ਬਾਅਦ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਉਸ ਸਮੇਂ ਪੁਲਿਸ ਦੀ ਨਜ਼ਰ ਇੱਕ ਕੰਧ ਤੇ ਮਰੇ ਹੋਏ ਮੱਛਰ ਉਪਰ ਪਈ, ਜਿਸ ਦੇ ਨਾਲ ਹੀ ਖੂਨ ਦੇ ਛਿੱਟੇ ਵੀ ਸਨ।

ਜਿਸ ਤੋਂ ਪੁਲਿਸ ਵੱਲੋਂ ਜਾਂਚ ਕਰਨ ਦਾ ਮਨ ਬਣਾਇਆ ਗਿਆ ਅਤੇ ਜਾਂਚ ਕੀਤੇ ਜਾਣ ਤੇ ਜਿੱਥੇ ਉਸ ਖੂਨ ਨਾਲ ਕੀਤੇ ਗਏ ਡੀ ਐਨ ਏ ਟੈਸਟ ਦੀ ਜਾਂਚ ਵਿੱਚ ਇਹ ਡੀ ਐੱਨ ਏ ਇੱਕ ਅਪਰਾਧੀ ਦੇ ਨਾਲ ਮੇਲ ਖਾ ਗਿਆ। ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸ ਨੂੰ ਪੁੱਛਗਿਛ ਲਈ ਬੁਲਾਇਆ ਗਿਆ ਅਤੇ ਉਸ ਵੱਲੋਂ ਮੰਨਿਆ ਗਿਆ ਕਿ ਉਸ ਵੱਲੋਂ ਇਹ ਚੋਰੀ ਕੀਤੀ ਗਈ ਸੀ।




error: Content is protected !!