ਆਈ ਤਾਜ਼ਾ ਵੱਡੀ ਖਬਰ

ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ ਜਿਥੇ ਕੁਝ ਦੇਸ਼ਾਂ ਦੇ ਵਿਚ ਅਜਿਹੇ ਮਾਮਲੇ ਹੁੰਦੇ ਹਨ ਜਿਸ ਵਿੱਚ ਕਈ ਲੋਕਾਂ ਦੇ ਪ੍ਰਭਾਵਤ ਹੋਣ ਦੀ ਗੱਲ ਸਾਹਮਣੇ ਆਈ ਹੈ। ਜਿੱਥੇ ਕੁਝ ਲੋਕਾਂ ਨੂੰ ਰੱਬ ਵੱਲੋਂ ਅਜਿਹੀ ਬਖਸ਼ਿਸ਼ ਕੀਤੀ ਜਾਂਦੀ ਹੈ ਜਿਸ ਦੀ ਚਰਚਾ ਹਰ ਪਾਸੇ ਹੋਣ ਲਗ ਜਾਂਦੀ ਹੈ ਉਥੇ ਹੀ ਕੁਝ ਲੋਕਾਂ ਨੂੰ ਵੱਖ ਵੱਖ ਕਾਰਨਾ ਦੇ ਚਲਦਿਆਂ ਹੋਇਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਹਨ।

ਪਰ ਅਜਿਹੀ ਮੁਸ਼ਕਿਲ ਭਰੀ ਜ਼ਿੰਦਗੀ ਬਾਰੇ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਹੁਣ ਇਸ ਪਿੰਡ ਦੇ ਇਨਸਾਨ ਅਤੇ ਜਾਨਵਰ ਦੇਖ ਨਹੀਂ ਸਕਦੇ ਅਤੇ ਅੱਖਾਂ ਤੋਂ ਸਾਰੇ ਨੇਤਰਹੀਣ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੈਕਸੀਕੋ ਦੇ ਪ੍ਰਾਂਤ ਮਹਾਸਾਗਰੀ ਖੇਤਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਅਜਿਹਾ ਟਿਲਟੇਪੈਕ ਨਾਮ ਦਾ ਪਿੰਡ ਹੈ। ਜਿਸ ਪਿੰਡ ਵਿਚ ਸਾਰੇ ਨੇਤਰਹੀਣ ਲੋਕ ਹੀ ਰਹਿੰਦੇ ਹਨ ਅਤੇ ਗੱਲ ਕੀਤੀ ਜਾਵੇ ਉਸ ਜਗ੍ਹਾ ਤੇ ਰਹਿਣ ਵਾਲੇ ਪਾਲਤੂ ਜਾਨਵਰਾ , ਪਸ਼ੂ , ਕੁੱਤੇ ਬਿੱਲੀਆਂ ਦੀ ਤਾਂ ਉਹ ਵੀ ਇਸ ਪਿੰਡ ਵਿੱਚ ਰਹਿਣ ਵਾਲੇ ਲੋਕਾਂ ਵਾਂਗ ਨੇਤਰਹੀਣ ਹਨ।

ਇਨ੍ਹਾਂ ਲੋਕਾਂ ਵੱਲੋਂ ਜਿੱਥੇ ਆਪਣੇ ਸਵੇਰ ਦੀ ਸ਼ੁਰੂਆਤ ਚਿੜੀਆਂ ਦੀ ਆਵਾਜ਼ ਦੇ ਨਾਲ ਕੀਤੀ ਜਾਂਦੀ ਹੈ ਜਿਥੇ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ ਦਿਨ ਚੜ੍ਹ ਚੁੱਕਾ ਹੈ। ਉੱਥੇ ਹੀ ਇਨ੍ਹਾਂ ਲੋਕਾਂ ਵੱਲੋਂ ਬਿਜਲੀ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ। ਦੱਸਿਆ ਗਿਆ ਹੈ ਕਿ ਜਿੱਥੇ ਜਨਮ ਸਮੇਂ ਇਹਨਾਂ ਲੋਕਾਂ ਦੀਆਂ ਅੱਖਾਂ ਠੀਕ ਹੁੰਦੀ ਹੈ ਅਤੇ ਉਸ ਤੋਂ ਬਾਅਦ ਹੌਲੀ-ਹੌਲੀ ਅੱਖਾਂ ਖਰਾਬ ਹੋਣਾ ਸ਼ੁਰੂ ਹੋ ਜਾਂਦੀਆ ਹਨ ਦੱਸਿਆ ਗਿਆ ਹੈ ਕਿ ਇਸ ਜਗ੍ਹਾ ਤੇ ਜਹਿਰੀਲੀ ਮਖੀ ਦੇ ਕਾਰਨ ਵੀ ਇਨ੍ਹਾਂ ਲੋਕਾਂ ਦੀ ਅੱਖਾਂ ਦੀ ਰੌਸ਼ਨੀ ਜਾ ਰਹੀ ਹੈ

ਜਦੋਂ ਇਹ ਮੱਖੀ ਕਿਸੇ ਨੂੰ ਕੱਟ ਦਿੰਦੀ ਹੈ ਉਹਨਾਂ ਦਾ ਸ਼ਿਕਾਰ ਹੋ ਜਾਂਦੇ ਹਨ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਇਸ ਨੂੰ ਇਸ ਬਿਮਾਰੀ ਆਖਿਆ ਗਿਆ ਹੈ ਅਤੇ ਕੁਝ ਲੋਕਾਂ ਵੱਲੋਂ ਆਖਿਆ ਗਿਆ ਹੈ ਕਿ ਇਹ ਇਕ ਦਰਖਤ ਦਾ ਦਿੱਤਾ ਹੋਇਆ ਸਰਾਪ ਹੈ ਜਿਸ ਕਾਰਨ ਇਹ ਲੋਕ ਨਹੀਂ ਵੇਖ ਸਕਦੇ।


ਤਾਜਾ ਜਾਣਕਾਰੀ
ਇਸ ਪਿੰਡ ਦੇ ਇਨਸਾਨ ਅਤੇ ਜਾਨਵਰ ਵੀ ਦੇਖ ਨਹੀਂ ਸਕਦੇ, ਅੱਖਾਂ ਤੋਂ ਹਨ ਸਾਰੇ ਨੇਤਰਹੀਣ
ByadminJuly 17, 2022Comments Off on ਇਸ ਪਿੰਡ ਦੇ ਇਨਸਾਨ ਅਤੇ ਜਾਨਵਰ ਵੀ ਦੇਖ ਨਹੀਂ ਸਕਦੇ, ਅੱਖਾਂ ਤੋਂ ਹਨ ਸਾਰੇ ਨੇਤਰਹੀਣ
Previous Postਪੰਜਾਬ ਚ ਇਥੇ ਲੁਟੇਰਿਆਂ ਵਲੋਂ SBI ਦਾ ATM ਪੁੱਟ ਲੱਖਾਂ ਰੁਪਏ ਉਡਾਏ, ਘਟਨਾ ਹੋਈ CCTV ਚ ਕੈਦ- ਪੁਲਿਸ ਕਰ ਰਹੀ ਭਾਲ
Next Postਮਾਂ ਨੇ ਆਪਣੀ ਕਾਸਮੈਟਿਕ ਸਰਜਰੀ ਕਰਾਉਣ ਲਈ ਏਨੇ ਪੈਸਿਆਂ ਚ ਵੇਚਿਆ 5 ਦਿਨ ਦਾ ਬੱਚਾ, ਮਮਤਾ ਹੋਈ ਸ਼ਰਮਸਾਰ