=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਸੁਸ਼ਾਂਤ ਰਾਜਪੂਤ ਮਾਮਲੇ ਚ ਆ ਰਹੀ ਵੱਡੀ ਤਾਜਾ ਖਬਰ, ਰੀਆ ਚੱਕਰਵਰਤੀ ਦੀਆਂ ਵੱਧ ਸਕਦੀਆਂ ਮੁਸਕਲਾਂ

ਆਈ ਤਾਜ਼ਾ ਵੱਡੀ ਖਬਰ 

ਸੁਸ਼ਾਂਤ ਰਾਜਪੂਤ ਵੱਲੋਂ ਕੀਤੀ ਗਈ ਖੁਦਕੁਸ਼ੀ ਤੋਂ ਬਾਅਦ ਇਸ ਮਾਮਲੇ ਸਬੰਧੀ ਲਗਾਤਾਰ ਜਾਂਚ ਚੱਲ ਰਹੀ ਹੈ । ਵੱਖ ਵੱਖ ਤਰ੍ਹਾਂ ਦੇ ਤੱਥ ਲਗਾਤਾਰ ਸਾਹਮਣੇ ਆ ਰਹੇ ਹਨ । ਇਸੇ ਵਿਚਾਲੇ ਹੁਣ ਸੁਸ਼ਾਂਤ ਰਾਜਪੂਤ ਦੇ ਮਾਮਲੇ ਸਬੰਧੀ ਇਕ ਵੱਡੀ ਖਬਰ ਸਾਹਮਣੇ ਆਈ ਹੈ । ਜਿਸ ਮੁਤਾਬਕ ਪਤਾ ਚਲਿਆ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੂੰ ਰਿਆ ਚਕਰਵਰਤੀ ਵੱਲੋਂ ਡਰੱਗ ਦੇਣ ਲਈ ਉਕਸਾਇਆ ਜਾਂਦਾ ਸੀ । ਜ਼ਿਕਰਯੋਗ ਹੈ ਕਿ ਫਿਲਮੀ ਅਦਾਕਾਰ ਸੁਸ਼ਾਂਤ ਰਾਜਪੂਤ ਦੀ ਮੌਤ ਤੋਂ ਬਾਅਦ ਹੁਣ ਰੀਆ ਚੱਕਰਵਰਤੀ ਦੀਆਂ ਮੁਸ਼ਕਲਾਂ ਖਤਮ ਹੋਣ ਦੀ ਬਜਾਏ ਸਗੋਂ ਹੋਰ ਵਧਦੀਆਂ ਨਜ਼ਰ ਆ ਰਹੀਅਾਂ ਹਨ।

ਬੇਸ਼ੱਕ ਰੀਆ ਚੱਕਰਵਰਤੀ ਇਸ ਸਮੇਂ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਰਾਡਾਰ ਤੇ ਹੈ ਤੇ ਸੁਸ਼ਾਂਤ ਦੇ ਮਾਮਲੇ ਚ ਡਰੱਗ ਐਂਗਲ ਦੀ ਜਾਂਚ ਕਰ ਰਹੀ ਐੱਨਸੀਬੀ ਨੇ ਹੁਣ ਰੀਆ ਉੱਪਰ ਸੁਸ਼ਾਂਤ ਡਰੱਗ ਦੇਣ ਦਾ ਦੋਸ਼ ਲਗਾਇਆ ਹੈ ।ਐੱਨਸੀਪੀ ਨੇ ਚਾਰਜਸ਼ੀਟ ਦਾਇਰ ਕਰਦਿਆਂ ਦਾਅਵਾ ਕੀਤਾ ਹੈ ਕਿ ਰੀਆ ਨੇ ਆਪਣੇ ਭਰਾ ਸ਼ੌਵਿਕ ਸਮੇਤ ਹੋਰ ਮੁਲਾਜ਼ਮਾਂ ਨਾਲ ਮਿਲ ਕੇ ਕਈ ਵਾਰ ਨਸ਼ਾ ਲਿਆ ਸੀ ਜਿਸ ਨਸ਼ੇ ਨੂੰ ਉਸ ਵੱਲੋਂ ਸੁਸ਼ਾਂਤ ਨੂੰ ਦਿੱਤਾ ਗਿਆ ਸੀ ।

ਇੰਨਾ ਹੀ ਨਹੀਂ ਸਗੋਂ ਹੁਣ ਐਨ ਸੀ ਬੀ ਦੇ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਮੁਲਜ਼ਮਾਂ ਨੇ ਮੁੰਬਈ ਦੇ ਅੰਦਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਵਿੱਤੀ ਸਹਾਇਤਾ ਕੀਤੀ ਸੀ ਅਤੇ ਗਾਂਜਾ, ਚਰਸ, ਕੋਕੀਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਕੀਤੀ ਸੀ।

ਜਿਸ ਤੋਂ ਬਾਅਦ ਐੱਨਸੀਪੀ ਦੇ ਵੱਲੋਂ ਇਕ ਚਾਰਜਸ਼ੀਟ ਵੀ ਤਿਆਰ ਕੀਤੀ ਗਈ ਜਿਸ ਚਾਰਜਸ਼ੀਟ ਮੁਤਾਬਕ ਸਾਰੇ ਮੁਲਜ਼ਮਾਂ ਨੇ ਇੱਕ ਦੂਜੇ ਨਾਲ ਮਿਲੀਭੁਗਤ ਨਾਲ ਜਾਂ ਇੱਕ ਸਮੂਹ ਵਿੱਚ ਮਾਰਚ 2020 ਤੋਂ ਦਸੰਬਰ 2020 ਦਰਮਿਆਨ ਉੱਚ ਸਮਾਜ ਅਤੇ ਬਾਲੀਵੁੱਡ ਵਿੱਚ ਨਸ਼ੀਲੇ ਪਦਾਰਥਾਂ ਨੂੰ ਵੰਡਣ, ਵੇਚਣ ਅਤੇ ਖਰੀਦਣ ਲਈ ਇੱਕ ਅਪਰਾਧਿਕ ਸਾਜ਼ਿਸ਼ ਰਚੀ ਸੀ।ਦੱਸ ਦੇਈਏ ਕਿ ਚੱਕਰਵਰਤੀ ਨੂੰ ਸਤੰਬਰ 2020 ਵਿੱਚ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇੱਕ ਮਹੀਨੇ ਬਾਅਦ ਬੰਬੇ ਹਾਈ ਕੋਰਟ ਨੇ ਉਸਨੂੰ ਜ਼ਮਾਨਤ ਦੇ ਦਿੱਤੀ ਸੀ। ਜਿਸ ਤੋਂ ਬਾਅਦ ਹੁਣ ਲਗਾਤਾਰ ਰੀਆ ਚਕਰਵਰਤੀ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ ।




error: Content is protected !!