=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਨੌਜਵਾਨ ਵਲੋਂ 1000 ਦੀ ਸ਼ਰਤ ਜਿੱਤਣ ਲਈ ਇਕੋ ਸਾਹ ਪੀਤੀ ਸ਼ਰਾਬ, ਸ਼ਰਤ ਜਿਤਿਆ ਪਰ ਜਿੰਦਗੀ ਤੋਂ ਹੱਥ ਧੋ ਬੈਠਾ

ਆਈ ਤਾਜ਼ਾ ਵੱਡੀ ਖਬਰ 

ਦੇਸ਼-ਦੁਨੀਆ ਵਿੱਚ ਬਹੁਤ ਸਾਰੇ ਅਜਿਹੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆਉਦੇ ਹਨ ਜਿੱਥੇ ਲੋਕਾਂ ਵੱਲੋਂ ਜਲਦ ਅਮੀਰ ਹੋਣ ਦੇ ਚੱਕਰ ਵਿੱਚ ਕਈ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ, ਜਿਸ ਨਾਲ ਉਨ੍ਹਾਂ ਦੀ ਜਾਨ ਵੀ ਚਲੀ ਜਾਂਦੀ ਹੈ। ਅੱਜਕਲ ਹਰ ਇਨਸਾਨ ਕਿੱਥੇ ਕੋਰੋਨਾ ਦੇ ਕਾਰਣ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਉਥੇ ਹੀ ਸਾਰੇ ਲੋਕਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਲਈ ਪੂਰੀ ਤਰਾ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿੱਥੇ ਕਿ ਲੋਕਾਂ ਵੱਲੋਂ ਜਲਦ ਪੈਸਾ ਕਮਾਉਣ ਦੇ ਚੱਕਰ ਵਿੱਚ ਗ਼ੈਰਕਾਨੂੰਨੀ ਕੰਮ ਕੀਤੇ ਜਾਂਦੇ ਹਨ। ਉਥੇ ਹੀ ਕੁਝ ਲੋਕਾਂ ਵੱਲੋਂ ਲਾਟਰੀ ਸਿਸਟਮ ਵਿੱਚ ਵੀ ਪੈਸਾ ਲਗਾਇਆ ਜਾਂਦਾ ਹੈ।

ਪਰ ਕਈ ਲੋਕਾਂ ਵੱਲੋਂ ਜਿਥੇ ਜਿੱਤਣ ਲਈ ਕਈ ਸ਼ਰਤਾਂ ਵੀ ਲਗਾ ਲਈਆਂ ਜਾਂਦੀਆਂ ਹਨ ਉਥੇ ਸ਼ਰਤਾਂ ਉਨ੍ਹਾਂ ਦੀ ਜ਼ਿੰਦਗੀ ਤੇ ਭਾਰੀ ਪੈ ਜਾਂਦੀਆਂ ਹਨ। ਹੁਣ ਨੌਜਵਾਨ ਵੱਲੋਂ ਹਜ਼ਾਰ ਰੁਪਏ ਦੀ ਸ਼ਰਤ ਜਿੱਤਣ ਲਈ ਇੱਕੋ ਸਾਹ ਵਿੱਚ ਹੀ ਸ਼ਰਾਬ ਦੀ ਬੋਤਲ ਪੀ ਲਈ ਗਈ, ਜਿਸ ਕਾਰਨ ਨੌਜਵਾਨ ਸ਼ਰਤ ਜਿੱਤ ਗਿਆ ਅਤੇ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਾ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਮਲਾ ਦੱਖਣੀ ਅਫਰੀਕਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ 25 ਤੋ 30 ਸਾਲਾਂ ਦੇ ਨੌਜਵਾਨਾਂ ਵੱਲੋਂ ਸ਼ਰਤ ਜਿੱਤਣ ਦੀ ਖ਼ਾਤਰ ਸ਼ਰਾਬ ਦੀ ਪੂਰੀ ਬੋਤਲ ਇੱਕ ਹੀ ਸਾਹ ਵਿੱਚ ਪੀ ਲਈ ਗਈ।

ਜਿਥੇ ਕੁਝ ਨੌਜਵਾਨ ਦੋਸਤਾਂ ਵੱਲੋਂ ਹਾਸੇ ਮਜ਼ਾਕ ਵਿੱਚ ਅਜੇਹੀ ਸ਼ਰਤ ਲਗਾ ਦਿੱਤੀ ਗਈ ਸੀ ਪਰ ਉਹ ਨਹੀਂ ਜਾਣਦੇ ਸਨ ਕਿ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੇ ਦੋਸਤ ਦੀ ਜਾਨ ਚਲੀ ਜਾਵੇਗੀ। ਇੱਹ ਘਟਨਾ 10 ਜੁਲਾਈ ਨੂੰ ਸਥਾਨਕ ਸਮੇਂ ਅਨੁਸਾਰ ਕਰੀਬ ਸਾਢੇ ਗਿਆਰਾਂ ਵਜੇ ਵਾਪਰੀ ਹੈ ਜਿੱਥੇ ਵਿਅਕਤੀ ਵੱਲੋਂ ਮਿੰਟਾਂ ਦੇ ਵਿੱਚ ਪੂਰੀ ਸ਼ਰਾਬ ਦੀ ਬੋਤਲ ਨੂੰ ਖਤਮ ਕੀਤਾ ਗਿਆ। ਉਥੇ ਹੀ ਅਜਿਹਾ ਕਰਨ ਵਾਲਾ ਉਹ ਪਹਿਲਾ ਵਿਅਕਤੀ ਹੋ ਗਿਆ ਸੀ।

ਉਸ ਸਮੇਂ ਬਣਾਈ ਗਈ ਵੀਡੀਓ ਵਿਚ ਇਹ ਸਾਫ ਦਿਖਾਈ ਦਿੱਤਾ ਹੈ ਕਿ ਉਸ ਨੌਜਵਾਨ ਦੀ ਸਿਹਤ ਪੂਰੀ ਤਰ੍ਹਾਂ ਸ਼ਰਾਬ ਪੀਣ ਕਾਰਨ ਇਕ ਦਮ ਹੀ ਵਿਗੜ ਗਈ ਸੀ, ਜਿੱਥੇ ਹੋਰ ਵਿਅਕਤੀ ਵੱਲੋਂ ਉਸ ਨੂੰ ਸਹਾਰਾ ਵੀ ਦਿੱਤਾ ਗਿਆ। ਉਥੇ ਵੱਜ ਰਹੇ ਸੰਗੀਤ ਦੀ ਆਵਾਜ਼ ਵੀ ਏਨੀ ਜ਼ਿਆਦਾ ਉੱਚੀ ਸੀ ਕੇ ਲੋਕਾਂ ਵੱਲੋਂ ਉਹਨੂੰ ਹੋਰ ਸ਼ਰਾਬ ਪੀਣ ਲਈ ਉਤਸ਼ਾਹਿਤ ਕੀਤਾ ਜਾਂਦਾ ਰਿਹਾ। ਜਿੱਥੇ ਹੀ ਉਸ ਦੀ ਸਿਹਤ ਖਰਾਬ ਹੋਈ ਅਤੇ ਉਹ ਹੇਠਾਂ ਡਿੱਗਿਆ ਤੇ ਉਸ ਦੀ ਮੌਤ ਹੋ ਗਈ।




error: Content is protected !!