ਬੀਤੇ ਦਿਨ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਆਪਣੇ ਮਾਤਾ-ਪਿਤਾ ਨੂੰ ਤੋਹਫ਼ੇ ਵਿੱਚ ਲਗਜ਼ਰੀ ਕਾਰ ਗਿਫਟ ਵਿੱਚ ਦਿੱਤੀ ਹੈ । ਇਸ ਕਾਰ ਦੀਆਂ ਤਸਵੀਰਾਂ ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤੀਆਂ ਸਨ ।
ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਉਹਨਾਂ ਦੇ ਪ੍ਰਸ਼ੰਸਕਾਂ ਨੇ ਇਸ ਨਵੀਂ ਕਾਰ ਦੀ ਜਿੱਥੇ ਉਹਨਾਂ ਨੂੰ ਵਧਾਈ ਦਿੱਤੀ ਸੀ ਉਥੇ ਇਹਨਾਂ ਤਸਵੀਰਾਂ ਨੂੰ ਲਾਈਕ ਵੀ ਕੀਤਾ ਸੀ ।
ਪਰ ਹੁਣ ਸੋਸ਼ਲ ਮੀਡੀਆ ਤੇ ਇੱਕ ਹੋਰ ਵੀਡਿਓ ਵਾਇਰਲ ਹੋ ਰਹੀ ਹੈ ।
ਇਸ ਵੀਡਓ ਵਿੱਚ ਐਮੀ ਵਿਰਕ ਆਪਣੀ ਨਵੀਂ ਕਾਰ ਲੈ ਕੇ ਜਦੋਂ ਆਉਂਦੇ ਹਨ ਤਾਂ ਉਹ ਦੇ ਪਰਿਵਾਰ ਵਾਲੇ ਇਸ ਨਵੀਂ ਕਾਰ ਦਾ ਖੂਬ ਸ਼ਗਨ ਮਨਾਉਂਦੇ ਹਨ । ਨਵੀਂ ਕਾਰ ਘਰ ਆਉਣ ਤੇ ਪਰਿਵਾਰ ਵੱਲੋਂ ਤੇਲ ਚੋਇਆ ਜਾਂਦਾ ਹੈ ।
ਲੱਡੂ ਵੰਡੇ ਜਾਂਦੇ ਹਨ । ਐਮੀ ਵਿਰਕ ਦੀ ਇਹ ਵੀਡਿਓ ਲਗਾਤਾਰ ਵਾਇਰਲ ਹੋ ਰਹੀ ਹੈ । ਲੋਕ ਇਸ ਨੂੰ ਖੂਬ ਲਾਈਕ ਕਰ ਰਹੇ ਹਨ ।
ਵਾਇਰਲ