=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਭੈਣ ਨੇ ਕਰਾਈ ਸੀ ‘ਲਵ ਮੈਰਿਜ’ ਭਰਾ ਵਲੋਂ ਸੋਹਰੇ ਘਰ ਜਾਕੇ ਦਿੱਤੀ ਦਰਦਨਾਕ ਮੌਤ, ਪੁਲਿਸ ਨੇ ਕੀਤਾ ਮਾਮਲਾ ਦਰਜ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿੱਥੇ ਆਏ ਦਿਨ ਬਹੁਤ ਸਾਰੀਆਂ ਅਜਿਹੀਆਂ ਦਿਲ ਨੂੰ ਦਹਿਲਾ ਦੇਣ ਵਾਲੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਜਿਥੇ ਖੂਨ ਦੇ ਰਿਸ਼ਤੇ ਪਾਣੀ ਬਣ ਜਾਂਦੇ ਹਨ। ਅੱਜ ਇਥੇ ਬਹੁਤ ਸਾਰੇ ਪਰਵਾਰ ਆਪਸੀ ਵਿਵਾਦਾਂ ਦੇ ਕਾਰਨ ਟੁੱਟਦੇ ਜਾ ਰਹੇ ਹਨ ਅਤੇ ਰਿਸ਼ਤੇ ਦੂਰ ਹੁੰਦੇ ਜਾ ਰਹੇ ਹਨ। ਉੱਥੇ ਹੀ ਜ਼ਮੀਨ ਜਾਇਦਾਦ ਦੇ ਝਗੜੇ ਨੂੰ ਲੈ ਕੇ ਅਤੇ ਆਪਸੀ ਰਿਸ਼ਤਿਆਂ ਦੇ ਵਿਵਾਦ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਹੀ ਭੈਣ ਭਰਾਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਪੰਜਾਬ ਦੇ ਹਲਾਤਾਂ ਤੇ ਵੀ ਗਹਿਰਾ ਅਸਰ ਪਾ ਰਹੀਆਂ ਹਨ। ਹੁਣ ਭੈਣ ਵੱਲੋ ਲਵ-ਮੈਰਿਜ ਕਰਵਾਏ ਜਾਣ ਦੇ ਭਰਾ ਵੱਲੋਂ ਸਹੁਰੇ ਘਰ ਜਾ ਕੇ ਭੈਣ ਨੂੰ ਦਰਦਨਾਕ ਮੌਤ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕਰਤਾਰਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਬਿਹਾਰ ਦਾ ਰਹਿਣ ਵਾਲਾ ਪਰਵਾਰ ਮਿਹਨਤ ਮਜ਼ਦੂਰੀ ਕਰਨ ਲਈ ਪੰਜਾਬ ਆਇਆ ਸੀ ਅਤੇ ਇਸ ਸਮੇਂ 22 ਸਾਲਾਂ ਦਾ ਮੁਹੰਮਦ ਸੁਭਾਨ ਪੁੱਤਰ ਮੁਹੰਮਦ ਰਬੂਲ ਆਪਣੀ ਪਤਨੀ ਦੇ ਨਾਲ ਪਿੰਡ ਬਿਸਰਾਮਪੁਰ ਵਿਖੇ ਰਹਿ ਰਿਹਾ ਸੀ। ਜਿੱਥੇ ਉਹ ਧਿਆਨ ਸਿੰਘ ਪੁੱਤਰ ਗੁਰਬਖਸ਼ ਸਿੰਘ ਦੇ ਖੇਤਾਂ ਵਿਚ ਕੰਮ ਕਰਦਾ ਸੀ ਅਤੇ ਉਹਨਾਂ ਦੇ ਪਿੰਡ ਵਿੱਚ ਨਿਰਮਲ ਸਿੰਘ ਦੇ ਘਰ ਇੱਕ ਕਮਰੇ ਦੇ ਵਿਚ ਰਹਿ ਰਿਹਾ ਸੀ।

ਉਸ ਵੱਲੋਂ ਇਸ ਸਾਰੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜਿੱਥੇ 7 ਮਹੀਨੇ ਪਹਿਲਾਂ ਉਸ ਵੱਲੋਂ ਰਿਤੂ ਨਾਲ ਲਵ ਮੈਰਿਜ ਕਰਵਾ ਲਈ ਸੀ। ਉਥੇ ਹੀ ਉਹ ਪਤੀ ਪਤਨੀ ਖੁਸ਼ ਰਹਿ ਰਹੇ ਸਨ ਅਤੇ ਰਿਤੂ ਦਾ ਭਰਾ ਨਤੀਸ਼ ਉਸਨੂੰ ਮਿਲਣ ਲਈ 29 ਜੂਨ ਦੀ ਰਾਤ ਨੂੰ ਉਨ੍ਹਾਂ ਦੇ ਘਰ ਆਇਆ ਸੀ। ਜਿੱਥੇ ਉਨ੍ਹਾਂ ਸਾਰਿਆਂ ਨੇ ਇਕੱਠੇ ਬਹਿ ਕੇ ਖਾਣਾ ਖਾਧਾ ਅਤੇ ਗੱਲਬਾਤ ਕੀਤੀ।

ਉਥੇ ਵੀ ਅਗਲੇ ਦਿਨ ਸਵੇਰ ਨੂੰ 5 ਵਜੇ ਦੇ ਕਰੀਬ ਉਹ ਖੇਤਾਂ ਵਿਚ ਕੰਮ ਕਰਨ ਲਈ ਗਿਆ ਅਤੇ ਜਦੋਂ ਵਾਪਸ ਪਰਤ ਕੇ ਵੇਖਿਆ ਤਾਂ ਉਸ ਦੇ ਸਾਲੇ ਵੱਲੋਂ ਉਸਦੀ ਪਤਨੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਿੱਥੇ ਨਿਤੀਸ਼ ਵੱਲੋਂ ਰਿਤੂ ਦਾ ਪਹਿਲਾ ਗਲ ਘੁੱਟਿਆ ਗਿਆ ਫਿਰ ਉਸ ਨੂੰ ਪਾਣੀ ਦੇ ਚਲੇ ਵਿੱਚ ਸੁੱਟ ਦਿੱਤਾ ਗਿਆ, ਜਿਸ ਕਾਰਨ ਰਿਤੂ ਦੀ ਮੌਤ ਹੋ ਗਈ। ਦੋਸ਼ੀ ਘਟਨਾ ਸਥਾਨ ਤੋਂ ਫਰਾਰ ਹੋ ਗਿਆ ਅਤੇ ਪੁਲਿਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ।




error: Content is protected !!