=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਕੁੜੀ ਨੇ ਕਰਾਇਆ ਗੁੱਡੀ ਨਾਲ ਵਿਆਹ, ਸਾਰੀ ਦੁਨੀਆ ਤੇ ਹੋਈ ਚਰਚਾ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿੱਚ ਕਈ ਵਾਰ ਅਜਿਹਾ ਅਜੀਬੋ-ਗਰੀਬ ਮਾਮਲੇ ਸਾਹਮਣੇ ਆ ਜਾਂਦੇ ਹਨ ਕਿ ਉਹ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ ਅਤੇ ਲੋਕਾਂ ਲਈ ਐਸੀਆਂ ਘਟਨਾਵਾਂ ਉਪਰ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਜਿਸ ਬਾਰੇ ਕਿਸੇ ਵੱਲੋਂ ਕਲਪਨਾ ਵੀ ਨਹੀਂ ਕੀਤੀ ਜਾਂਦੀ । ਕਿਉਂਕਿ ਇਨਸਾਨੀ ਜ਼ਿੰਦਗੀ ਦੇ ਵਿੱਚ ਖਿਡਾਉਣਿਆਂ ਦੇ ਚਲਦਿਆਂ ਹੋਇਆਂ ਕੋਈ ਵੀ ਤਬਦੀਲੀ ਅਜਿਹੀ ਨਹੀਂ ਆ ਸਕਦੀ , ਜਿਸ ਨਾਲ ਇਨਸਾਨ ਦੀ ਜ਼ਿੰਦਗੀ ਬਦਲ ਸਕਦੀ ਹੋਵੇ। ਬਹੁਤ ਸਾਰੇ ਲੋਕਾਂ ਨੂੰ ਇਕ ਹੀ ਲਿੰਗ ਦੇ ਲੋਕਾਂ ਨਾਲ ਤਾਂ ਵਿਆਹ ਕਰਵਾਉਂਦੇ ਹੋਏ ਦੇਖਿਆ ਗਿਆ ਹੈ। ਜਿੱਥੇ ਕਈ ਵਾਰ ਬਹੁਤ ਸਾਰੇ ਕੁੜੀਆਂ-ਮੁੰਡੇ ਆਪਣੇ ਘਰਦਿਆਂ ਤੋਂ ਬਾਹਰ ਹੋ ਕੇ ਆਪਣੇ ਹੀ ਦੋਸਤਾਂ ਮਿੱਤਰਾਂ ਦੇ ਨਾਲ ਵਿਆਹ ਕਰਵਾ ਲੈਂਦੇ ਹਨ। ਉਥੇ ਹੀ ਵਿਦੇਸ਼ਾਂ ਦੀ ਧਰਤੀ ਤੇ ਅਜਿਹੇ ਮਾਮਲੇ ਅਕਸਰ ਸਾਹਮਣੇ ਆਉਦੇ ਰਹਿੰਦੇ ਹਨ।

ਇੱਥੇ ਹੁਣ ਇੱਕ ਕੁੜੀ ਵੱਲੋਂ ਗੁੱਡੀ ਨਾਲ ਵਿਆਹ ਕਰਵਾਇਆ ਗਿਆ ਹੈ ਅਤੇ ਸਾਰੀ ਦੁਨੀਆ ਤੇ ਚਰਚਾ ਹੋ ਰਹੀ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬਰਾਜ਼ੀਲ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਔਰਤ ਵੱਲੋਂ ਆਪਣੀ ਮਾਂ ਦੁਆਰਾ ਕੱਪੜੇ ਦੀ ਬਣਾਈ ਗਈ ਇਕ ਗੁੱਡੀ ਨਾਲ ਵਿਆਹ ਕਰਵਾਇਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ 37 ਸਾਲਾ ਮੇਰਿਵੋਨ ਰੋਕਾ ਮੋਰੇਸ ਵੱਲੋਂ ਦੱਸਿਆ ਗਿਆ ਹੈ ਕਿ ਜਿੱਥੇ ਉਹ ਡਾਂਸ ਕਰਨ ਲਈ ਜਾਂਦੀ ਸੀ ਅਤੇ ਉਸ ਦਾ ਕੋਈ ਸਾਥੀ ਨਾ ਹੋਣ ਦੇ ਕਾਰਨ ਉਹ ਕਾਫੀ ਪਰੇਸ਼ਾਨ ਹੋ ਜਾਂਦੀ ਸੀ ਕਿਉਂਕਿ ਉਹ ਸਿੰਗਲ ਸੀ।

ਉਸ ਵੱਲੋਂ ਇਹ ਸਮੱਸਿਆ ਆਪਣੀ ਮਾਂ ਨੂੰ ਦੱਸੀ ਗਈ ਤਾਂ ਉਸ ਦੀ ਮਾਂ ਵੱਲੋਂ ਇੱਕ ਗੁੱਡੀ ਬਣਾਈ ਗਈ ਜਿਸ ਦਾ ਨਾਮ ਮਾਰਸੇਲੋ ਰੱਖਿਆ ਗਿਆ। ਜਿਸ ਨਾਲ ਇਸ ਔਰਤ ਨੂੰ ਪਹਿਲੀ ਨਜ਼ਰ ਵਿਚ ਹੀ ਪਿਆਰ ਹੋ ਗਿਆ। ਉਸ ਵੱਲੋਂ ਇਸ ਗੁੱਡੀ ਨਾਲ ਸਮਾਂ ਬਤੀਤ ਕੀਤਾ ਜਾਂਦਾ ਸੀ ਅਤੇ ਡਾਂਸ ਵੀ ਕੀਤਾ ਜਾਂਦਾ ਸੀ, ਕਿਉਂਕਿ ਉਸ ਦੀ ਜ਼ਿੰਦਗੀ ਵਿਚ ਉਹ ਅਜਿਹਾ ਪੁਰਸ਼ ਸੀ ਜਿਸ ਬਾਰੇ ਉਹ ਸੋਚਦੀ ਸੀ।

ਫਿਰ ਉਸ ਵੱਲੋਂ ਕੁਝ ਮਹੀਨੇ ਇਕੱਠੇ ਬਤੀਤ ਕਰਨ ਤੋਂ ਬਾਅਦ ਦੱਸਿਆ ਗਿਆ ਕਿ ਉਹ ਗਰਭਵਤੀ ਹੈ ਅਤੇ ਟੈਸਟ ਕੀਤੇ ਜਾਣ ਤੇ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਸ ਨਾਲ ਵਿਆਹ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਜਿਸ ਤੋਂ ਬਾਅਦ ਢਾਈ ਸੌ ਮਹਿਮਾਨਾਂ ਦੀ ਮੌਜੂਦਗੀ ਦੇ ਵਿਚ ਵਿਆਹ ਕਰਵਾਇਆ ਗਿਆ ਅਤੇ ਇੱਕ ਹਫ਼ਤਾ ਹਨੀਮੂਨ ਮਨਾਇਆ ਅਤੇ ਉਸ ਤੋਂ ਬਾਅਦ ਇਸ ਜੋੜੇ ਵੱਲੋਂ 21 ਮਈ ਨੂੰ ਡੋਲ ਚਾਈਲਡ ਦਾ ਸਵਾਗਤ ਕੀਤਾ ਗਿਆ ਹੈ।




error: Content is protected !!