BREAKING NEWS
Search

ਇੰਡੀਆ ਚ ਵਰਤੋਂ ਵਿਚ ਆਉਣ ਵਾਲੀ ਇਸ ਚੀਜ ਦੀਆਂ ਕੀਮਤਾਂ ਚ ਆਈ ਏਨੀ ਗਿਰਾਵਟ, ਮਹਿੰਗਾਈ ਦੀ ਮਾਰ ਹੇਠ ਮਿਲੀ ਵੱਡੀ ਰਾਹਤ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਇੱਕ ਪਾਸੇ ਲਗਾਤਾਰ ਮਹਿੰਗਾਈ ਆਪਣੇ ਪੈਰ ਪਸਾਰਦੀ ਨਜ਼ਰ ਆ ਰਹੀ ਹੈ । ਹਰ ਰੋਜ਼ ਹੀ ਕੀਮਤਾਂ ਅਸਮਾਨ ਨੂੰ ਛੂੰਹਦੀਆਂ ਹੋਈਆਂ ਵਿਖਾਈ ਦੇ ਰਹੀਆਂ ਹਨ । ਪਰ ਦੂਜੇ ਪਾਸੇ ਭਾਰਤ ਵਿੱਚ ਵਰਤੀ ਜਾਣ ਵਾਲੀ ਇਕ ਅਜਿਹੀ ਚੀਜ਼ ਵਿੱਚ ਵੱਡੀ ਗਿਰਾਵਟ ਆਈ ਹੈ । ਜਿਸ ਦੇ ਚੱਲਦਿਆਂ ਆਮ ਲੋਕਾਂ ਨੂੰ ਮਹਿੰਗਾਈ ਦੀ ਮਾਰ ਤੋਂ ਵੱਡੀ ਰਾਹਤ ਮਿਲੀ ਹੈ । ਦਰਅਸਲ ਮਹਿੰਗਾਈ ਦੀ ਮਾਰ ਦਰਮਿਆਨ ਇਕ ਅਜਿਹੀ ਚੀਜ਼ ਦੀ ਲਾਗਤ ਵਿਚ ਗਿਰਾਵਟ ਆਈ ਹੈ ਪਰ ਐੱਫ. ਐੱਮ. ਸੀ. ਜੀ. ਕੰਪਨੀਆਂ ਨੇ ਉਤਪਾਦਾਂ ਦੀਆਂ ਕੀਮਤਾਂ ’ਚ ਕਟੌਤੀ ਨਹੀਂ ਕੀਤੀ ।

ਦੱਸ ਦੇਈਏ ਕਰੂਡ ਆਇਲ ਅਤੇ ਪਾਮ ਆਇਲ ਸਸਤਾ ਹੋਣ ਦੇ ਬਾਵਜੂਦ ਐੱਫ. ਐੱਮ. ਸੀ. ਜੀ. ਪ੍ਰੋਡਕਟਸ ’ਤੇ ਕੋਈ ਅਸਰ ਨਹੀਂ ਦਿਖਾਈ ਦੇ ਰਿਹਾ ਹੈ। ਉਥੇ ਹੀ ਇਸ ਸੰਬੰਧੀ ਸੰਤੂਰ ਵਰਗੇ ਬ੍ਰਾਂਡ ਵੇਚਣ ਵਾਲੀ ਕੰਪਨੀ ਦੇ ਮੁਖੀ ਦਾ ਕਹਿਣਾ ਹੈ ਕਿ ਲਾਗਤ ਘੱਟ ਹੋਣ ਦੇ ਬਾਵਜੂਦ ਵੀ ਉਤਪਾਦਾਂ ਦੀਆਂ ਕੀਮਤਾਂ ਚ ਕਟੌਤੀ ਨਹੀਂ ਹੋਵੇਗੀ । ਉਨ੍ਹਾਂ ਦਾ ਕਹਿਣਾ ਹੈ ਕਿ ਕੰਪਨੀ ਮਹਿੰਗਾਈ ਦਾ ਪੂਰਾ ਭਾਰ ਗਾਹਕਾਂ ਤੇ ਨਹੀਂ ਪਾ ਰਹੀਆਂ ਹਨ , ਸਗੋਂ ਖ਼ੁਦ ਦਾ ਮਾਰਜਨ ਅਸੀਂ ਘਟਾ ਲਿਆ ਹੈ । ਹੁਣ ਕੰਪਨੀਆਂ ਦੇ ਪ੍ਰੋਡਕਟਸ ਦੇ ਰੇਟ ਘਟਾਏ ਹਨ । ਪਰ ਚੰਗੀ ਗੱਲ ਇਹ ਹੈ ਕਿ ਆਉਣ ਵਾਲੇ ਦਿਨਾਂ ਵਿਚ ਰੇਟ ਹੋਰ ਨਾ ਵਧਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ ।

ਜ਼ਿਕਰਯੋਗ ਹੈ ਕਿ ਜਿਸ ਤਰ੍ਹਾਂ ਦੇਸ਼ ਭਰ ਦੇ ਵਿਚ ਮਹਿੰਗਾਈ ਆਪਣੀਆਂ ਜੜ੍ਹਾਂ ਮਜ਼ਬੂਤ ਕਰ ਰਹੀ ਹੈ , ਉਸਦੇ ਚਲਦੇ ਆਮ ਲੋਕਾਂ ਤੇ ਇਸ ਦਾ ਖਾਸਾ ਪ੍ਰੇਸ਼ਾਨ ਦਿਖਾਈ ਦੇ ਰਿਹਾ ਹੈ । ਵੱਖ ਵੱਖ ਥਾਵਾਂ ਤੇ ਲੋਕ ਵਧ ਰਹੀ ਮਹਿੰਗਾਈ ਦੇ ਚਲਦੇ ਧਰਨੇ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਹਨ, ਹਰ ਕਿਸੇ ਵੱਲੋ ਸਰਕਾਰਾਂ ਕੋਲੋਂ ਮੰਗ ਕੀਤੀ ਜਾ ਰਹੀ ਕੀ ਮਹਿੰਗਾਈ ਤੋਂ ਉਨ੍ਹਾਂ ਨੂੰ ਕੁਝ ਰਾਹਤ ਦਿੱਤੀ ਜਾਵੇ ।

ਪਰ ਹਾਲਾਤ ਅਜਿਹੇ ਹਾਲਤ ਹੁਣ ਸਾਹਮਣੇ ਆ ਰਹੇ ਹਨ ਕਿ ਇੰਡੀਆ ਵਿੱਚ ਚੀਜ਼ਾਂ ਸਸਤੀਆਂ ਹੋ ਰਹੀਆਂ ਹਨ, ਪਰ ਕੀਮਤਾਂ ਵਿੱਚ ਕਟੌਤੀ ਨਹੀਂ ਹੋ ਰਹੀ ।



error: Content is protected !!