=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਅਵਾਰਾ ਕੁਤੇਆਂ ਨੇ ਭੈਣ ਦੇ ਸਾਹਮਣੇ ਹੀ ਨੋਚ ਨੋਚ ਖਾਦਾ 5 ਸਾਲਾਂ ਭਰਾ, ਇਲਾਕੇ ਚ ਪਈ ਦਹਿਸ਼ਤ

ਆਈ ਤਾਜ਼ਾ ਵੱਡੀ ਖਬਰ 

ਭੈਣ ਅਤੇ ਭਰਾ ਦਾ ਰਿਸ਼ਤਾ ਸਭ ਤੋਂ ਅਨਮੋਲ ਰਿਸ਼ਤਾ ਮੰਨਿਆ ਜਾਂਦਾ ਹੈ । ਇਸ ਰਿਸ਼ਤੇ ਦੇ ਵਿੱਚ ਲੜਾਈ ਝਗੜਾ ਹੁੰਦਾ ਹੈ ਤੇ ਇਸ ਰਿਸ਼ਤੇ ਵਿੱਚ ਢੇਰ ਸਾਰਾ ਪਿਆਰ ਵੀ ਹੁੰਦਾ ਹੈ । ਇੱਕ ਭੈਣ ਜਦੋਂ ਆਪਣੇ ਵੀਰ ਨੂੰ ਰੱਖੜੀ ਬੰਨ੍ਹਦੀ ਹੈ ਤਾਂ ਉਸ ਰੱਖੜੀ ਨਾਲ ਢੇਰ ਸਾਰੀਆਂ ਦੁਆਵਾਂ ਆਪਣੇ ਵੀਰ ਨੂੰ ਦਿੰਦੀ ਹੈ । ਪਰ ਸੋਚੋ ਉਸ ਸਮੇਂ ਇਕ ਭੈਣ ਤੇ ਕੀ ਬੀਤੇਗੀ ਜਦ ਉਸ ਦੀਆਂ ਅੱਖਾਂ ਸਾਹਮਣੇ ਉਸ ਦੇ ਭਰਾ ਨੂੰ ਕੋਈ ਨੋਚ ਨੋਚ ਖਾ ਜਾਵੇ । ਸੋਚ ਕੇ ਹੀ ਰੂਹ ਕੰਬਦੀ ਹੈ । ਪਰ ਅਜਿਹਾ ਹੀ ਹਕੀਕਤ ਵਿਚ ਵੇਖਿਆ ਹੈ ਇਕ ਭੈਣ ਨੇ , ਜਿੱਥੇ ਉਸ ਦੇ ਪੰਜ ਸਾਲਾਂ ਦੇ ਵੀਰ ਨੂੰ ਆਵਾਰਾ ਕੁੱਤਿਆਂ ਦੇ ਵੱਲੋਂ ਉਸ ਦੀਆਂ ਅੱਖਾਂ ਸਾਹਮਣੇ ਨੋਚ ਨੋਚ ਕੇ ਖਾ ਲਿਆ ਗਿਆ ।

ਬੱਚੇ ਦੀ ਭੈਣ ਮੌਕੇ ਤੇ ਘਟਨਾ ਵਾਲੀ ਥਾਂ ਤੇ ਹੀ ਮੌਜੂਦ ਸੀ ਜਦੋਂ ਕੁੱਤੇ ਉਸ ਦੇ ਭਰਾ ਨੂੰ ਨੋਚ ਨੋਚ ਕੇ ਖਾ ਰਹੇ ਸੀ । ਪਰ ਉਹ ਆਪਣੇ ਛੋਟੇ ਵੀਰ ਨੂੰ ਬਚਾ ਨਹੀਂ ਸਕੀ। ਮਾਮਲਾ ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਦੇ ਕੋਟਲੀ ਕਸਬੇ ਤੋਂ ਸਾਹਮਣੇ ਆਇਆ ਜਿੱਥੇ ਇਹ ਦਰਦਨਾਕ ਘਟਨਾ ਵਾਪਰੀ ਹੈ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਵਿਰਾਜ ਰਾਜੂ ਨਾਂ ਦਾ ਲੜਕਾ ਆਪਣੀ ਭੈਣ ਦੇ ਨਾਲ ਸੈਰ ਕਰਨ ਲਈ ਬਾਹਰ ਨਿਕਲਿਆ ਸੀ ਤਾਂ ਕੁਝ ਅਵਾਰਾ ਕੁੱਤਿਆਂ ਨੇ ਉਸ ਦੇ ਉੱਪਰ ਹਮਲਾ ਕਰ ਦਿੱਤਾ ।

ਜਦ ਰਾਜੂ ਦੀ ਭੈਣ ਨੇ ਕੁੱਤਿਆਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਰਾਜੂ ਨੂੰ ਉਹ ਘੜੀਸ ਕੇ ਉਸਾਰੀ ਵਾਲੀ ਥਾਂ ਤੇ ਲੈ ਕੇ ਜਿੱਥੇ ਕੁੱਤਿਆਂ ਨੇ ਉਸ ਨੂੰ ਮਾਰ ਦਿੱਤਾ । ਇਸ ਦੀ ਜਾਣਕਾਰੀ ਜਦੋਂ ਆਲੇ ਦੁਆਲੇ ਦੇ ਲੋਕਾਂ ਨੂੰ ਤੇ ਰਾਜੂ ਦੇ ਮਾਪਿਆਂ ਨੂੰ ਮਿਲੀ ਤਾਂ ਉਨ੍ਹਾਂ ਵੱਲੋਂ ਖੂਨ ਨਾਲ ਲੱਥਪੱਥ ਰਾਜੂ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਉਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ ।

ਜਿਸ ਦੇ ਚੱਲਦੇ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਸ ਇਲਾਕੇ ਦੇ ਵਿੱਚ ਅਕਸਰ ਹੀ ਆਵਾਰਾ ਕੁੱਤਿਆਂ ਦੇ ਵੱਲੋਂ ਆਉਂਦੇ ਜਾਂਦੇ ਲੋਕਾਂ ਨੂੰ ਵੱਢ ਲਿਆ ਜਾਂਦਾ ਹੈ । ਜਿਸ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜਿਸ ਦੇ ਚਲਦੇ ਹੁਣ ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ ਆਖਿਆ ਜਾ ਰਿਹਾ ਹੈ ਕਿ ਬੱਚੇ ਦੇ ਮਾਪਿਆਂ ਦੀ ਆਰਥਿਕ ਤੌਰ ਤੇ ਮਦਦ ਕੀਤੀ ਜਾਵੇ ।




error: Content is protected !!