ਆਈ ਤਾਜ਼ਾ ਵੱਡੀ ਖਬਰ

ਮਸ਼ਹੂਰ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਆਪਣੇ ਟੈਲੇਂਟ ਦੇ ਜ਼ਰੀਏ ਕਈ ਸੁਪਰ ਡੁਪਰ ਹਿੱਟ ਫ਼ਿਲਮਾਂ ਬੌਲੀਵੁੱਡ ਦੀ ਝੋਲੀ ਪਾਈਆਂ, ਜਿਨ੍ਹਾਂ ਨੂੰ ਦਰਸ਼ਕ ਅੱਜ ਵੀ ਬੜੀ ਉਤਸੁਕਤਾ ਨਾਲ ਵੇਖਦੇ ਹਨ । ਅਮਿਤਾਭ ਬੱਚਨ ਦੀ ਫਿਲਮ ਦੇ ਅੱਜ ਵੀ ਕਈ ਡਾਈਲੌਗ ਕਾਫੀ ਫੇਮਸ ਹਨ ਤੇ ਲੋਕ ਉਨ੍ਹਾਂ ਡਾਇਲਾਗਾਂ ਦੇ ਨਾਲ ਅਮਿਤਾਭ ਬੱਚਨ ਦੇ ਸਟਾਈਲ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਹਨ । ਇਸੇ ਵਿਚਕਾਰ ਹੁਣ ਬਾਲੀਵੁੱਡ ਦੇ ਮਸ਼ਹੂਰ ਐਕਟਰ ਅਮਿਤਾਭ ਬੱਚਨ ਦੇ ਬੇਟੇ ਅਭਿਸ਼ੇਕ ਬੱਚਨ ਲਈ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਇੱਕ ਅਜਿਹੀ ਦੁਖਦਾਈ ਘਟਨਾ ਵਾਪਰੀ ਹੈ ਜਿਸ ਦੇ ਚੱਲਦੇ ਅਭਿਸ਼ੇਕ ਬੱਚਨ ਕਾਫੀ ਪਰੇਸ਼ਾਨ ਹਨ । ਦਰਅਸਲ ਮਸ਼ਹੂਰ ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਆਪਣੀ ਪਤਨੀ ਐਸ਼ਵਰਿਆ ਰਾਏ ਬੱਚਨ ਅਤੇ ਬੇਟੀ ਅਰਾਧਿਆ ਨਾਲ ਕਾਨਸ ਗਏ ਹੋਏ ਸਨ

ਪਰ ਜਿਵੇਂ ਹੀ ਉਹ ਕਾਨਸ ਤੋਂ ਭਾਰਤ ਵਾਪਸ ਪਰਤੇ ਤਾਂ ਅਭਿਸ਼ੇਕ ਬੱਚਨ ਨੂੰ ਇਕ ਅਜਿਹੀ ਮੰਦਭਾਗੀ ਖ਼ਬਰ ਸੁਣਨ ਨੂੰ ਮਿਲੀ ਕਿਸ ਖ਼ਬਰ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਦਿੱਤਾ । ਜਿਸ ਦੀ ਜਾਣਕਾਰੀ ਖੁਦ ਅਭਿਸ਼ੇਕ ਬੱਚਨ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਉੱਪਰ ਪੋਸਟ ਪਾ ਕੇ ਸਾਂਝਾ ਕੀਤਾ ਗਿਆ ।

ਉਨ੍ਹਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇਕ ਪੋਸਟ ਪਾ ਕੇ ਲਿਖਿਆ ਕਿ ਉਨ੍ਹਾਂ ਦੇ ਕਰੀਬੀ ਦੋਸਤ ਅਕਬਰ ਸ਼ਾਹਪੁਰਵਾਲਾ ਦਾ ਦੇਹਾਂਤ ਹੋ ਗਿਆ ਹੈ । ਉਨ੍ਹਾਂ ਲਿਖਿਆ ਅਕਬਰ ਸ਼ਾਹਪੁਰਵਾਲਾ ਇਕ ਮਸ਼ਹੂਰ ਸੂਟ ਸਟਾਈਲਿਸ਼ ਸੀ ਤੇ ਘਰ ਪ੍ਰਾਪਤੀ ਅਦਾਕਾਰ ਨੂੰ ਉਨ੍ਹਾਂ ਦੀ ਮੌਤ ਦੀ ਖਬਰ ਮਿਲੀ , ਜ਼ਿਕਰਯੋਗ ਹੈ ਕਿ ਅਭਿਸ਼ੇਕ ਨੇ ਅਕਬਰ ਦੀ ਯਾਦ ਵਿਚ ਇਕ ਲੰਮਾ ਨੋਟ ਲਿਖਦੇ ਹੋਏ ਆਖਿਆ ਕਿ ਅਕਬਰ ਨੇ ਉਨ੍ਹਾਂ ਦਾ ਪਹਿਲਾ ਸੂਟ ਬਣਾਇਆ ਸੀ । ਅਭਿਸ਼ੇਕ ਅਤੇ ਉਹ ਇੱਕ ਦੂਜੇ ਦੇ ਬਹੁਤ ਹੀ ਜ਼ਿਆਦਾ ਨਜ਼ਦੀਕ ਸੀ । ਅਭਿਸ਼ੇਕ ਬੱਚਨ ਦੇ ਵੱਲੋਂ ਆਪਣੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਪੋਸਟ ਵਿਚ ਵਿਸਥਾਰ ਨਾਲ ਲਿਖਿਆ ਕਿ ਉਨ੍ਹਾਂ ਨੂੰ ਘਰ ਆ ਕੇ ਇਕ ਬੁਰੀ ਖਬਰ ਬਾਰੇ ਪਤਾ ਚੱਲਿਆ ਕਿ ਉਨ੍ਹਾਂ ਦਾ ਦੋਸਤ ਅਕਬਰ ਸ਼ਾਹਪੁਰ ਦਾ ਦੇਹਾਂਤ ਹੋ ਚੁੱਕਿਆ ਹੈ ਅਤੇ ਅਕਬਰ ਸ਼ਾਹਪੁਰ ਵਾਲਾ ਹੁਣ ਫਿਲਮੀ ਦੁਨੀਆ ਦੀ ਦਿੱਗਜ ਨਹੀ ਰਹੇ ।

ਉਨ੍ਹਾਂ ਲਿਖਿਆ ਕਿ ਮੈਂ ਉਨ੍ਹਾਂ ਨੂੰ ਅੱਕੀ ਅੰਕਲ ਕਹਿ ਕੇ ਬੁਲਾਉਂਦਾ ਸੀ , ਨਾਲ ਹੀ ਉਨ੍ਹਾਂ ਲਿਖਿਆ ਕਿ ਮੈਂ ਉਨ੍ਹਾਂ ਨੂੰ ਅੱਕੀ ਅੰਕਲ ਕਹਿ ਕੇ ਬੁਲਾਉਂਦਾ ਸੀ ਉਨ੍ਹਾਂ ਨੇ ਮੇਰੇ ਪਿਤਾ ਦਾ ਪਹਿਰਾਵਾ ਬਣਾਇਆ ਸੀ , ਜਿਸ ਦੇ ਚੱਲਦੇ ਅਭਿਸ਼ੇਕ ਬੱਚਨ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਉਨ੍ਹਾਂ ਦੀ ਤਸਵੀਰ ਵੀ ਸਾਂਝੀ ਕੀਤੀ ਗਈ ।


ਤਾਜਾ ਜਾਣਕਾਰੀ
ਅਮਿਤਾਭ ਬਚਨ ਪ੍ਰੀਵਾਰ ਲਈ ਆਈ ਵੱਡੀ ਮਾੜੀ ਖਬਰ, ਅਭਿਸ਼ੇਕ ਬਚਨ ਨੇ ਸ਼ੋਸ਼ਲ ਮੀਡੀਆ ਤੇ ਖੁਦ ਦੱਸਿਆ
ByadminMay 24, 2022Comments Off on ਅਮਿਤਾਭ ਬਚਨ ਪ੍ਰੀਵਾਰ ਲਈ ਆਈ ਵੱਡੀ ਮਾੜੀ ਖਬਰ, ਅਭਿਸ਼ੇਕ ਬਚਨ ਨੇ ਸ਼ੋਸ਼ਲ ਮੀਡੀਆ ਤੇ ਖੁਦ ਦੱਸਿਆ
Previous Postਮਸ਼ਹੂਰ ਯੂਟਿਊਬਰ ਕੁੜੀ ਦੀ ਮਿਲੀ ਇਸ ਹਾਲਤ ਚ ਲਾਸ਼, ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ
Next Postਲਾੜੀ ਨੇ ਚਲ ਰਹੇ ਵਿਆਹ ਚ ਕਰਤਾ ਇਨਕਾਰ, ਲਾੜੇ ਦੀ ਖੁਲੀ ਇਹ ਪੋਲ- ਹਰੇਕ ਕੋਈ ਰਹਿ ਗਿਆ ਹੈਰਾਨ