=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਆਹ ਦੇਖੋ ਹੁਣੇ ਹੁਣੇ ਭਗੌੜੇ ਮਾਲੀਆ ਨੇ ਆਹ ਕੀ ਕਹਿ ਦਿੱਤਾ ਕਹਿੰਦਾ ਤੁਸੀਂ ਮੈਨੂੰ……..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਭਗੋੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਸਪੁਰਦਗੀ ਤੇ ਫ਼ੈਸਲਾ ਆਉਣ ਤੋਂ 4 ਦਿਨ ਪਹਿਲਾਂ ਕਿਹਾ ਹੈ ਕਿ ਉਹ ਪੂਰਾ ਕਰਜ਼ਾ ਚੁਕਾਉਣ ਨੂੰ ਤਿਆਹ ਹਨ। ਮਾਲਿਆ ਨੇ ਟਵੀਟ ਦੇ ਰਾਹੀਂ ਭਾਰਤੀ ਬੈਂਕਾਂ ਤੇ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਪ੍ਰਸਤਾਵ ਮੰਨ ਲਿਆ ਜਾਵੇ।  ਮਾਲਿਆ ਨੇ ,,,,,, ਇੱਕ ਵਾਰ ਕਿਹਾ, ‘ਪਲੀਜ਼ ਮੇਰੇ ਪੈਸੇ ਲੈ ਲਓ ਪਰ ਮੈਨੂੰ ਚੋਰ ਨਾ ਕਹੋ।’ ਇਸਦੇ ਨਾਲ ਹੀ ਮਾਲਿਆ ਨੇ ਕਿਹਾ ਕਿ ਉਹ ਉਨ੍ਹਾਂ ਕਿੱਸਿਆਂ ਨੂੰ ਖ਼ਤਮ ਕਰਨਾ ਚਾਹੁੰਦੇ ਹੋ ਕਿ ਉਹ ਬੈਂਕਾਂ ਦਾ ਪੈਸਾ ਲੈ ਕੇ ਭੱਜ ਗਏ ਹਨ।

ਉੱਥੇ ਹੀ ਮਾਲਿਆ ਨੇ ਅਗਸਤਾ ਵੈਸਟਲੈਂਡ ਚਾੱਪਰ ਡੀਲ ਮਾਮਲੇ ਦੇ ਵਿਚੋਲੇ ਕ੍ਰਿਸ਼ਚਿਅਨ ਮਿਸ਼ੇਲ ਦੇ ਸਪੁਰਦਗੀ ਦਾ ਖ਼ੁਦ ਨਾਲ ਕਿਸੇ ਤਰ੍ਹਾਂ ਦੇ ਕੁਨੈਕਸ਼ਨ ਹੋਣ ਤੋਂ ਸਾਫ਼ ਮਨ੍ਹਾਂ ਕੀਤਾ ਹੈ।  ਮਾਲਿਆ ਨੇ ਟਵੀਟ ਕੀਤਾ ਕਿ ਉਨ੍ਹਾਂ ਦੇ ਮਾਮਲੇ ਤੇ ਕਰਜ਼ ਚੁਕਾਉਣ ਦੇ ਪ੍ਰਸਤਾਵ ਨੂੰ ਹਾਲ ਹੀ ਵਿੱਚ ਦੁਬਈ ਨਾਲ ਹੋਏ ਸਪੁਰਦਗੀ ਨਾਲ ਕਿਸ ਤਰ੍ਹਾਂ ਜੋੜਿਆ ਜਾ ,,,,,,, ਰਿਹਾ ਹੈ। ਚਾਹੇ ਮੈਂ ਕਿਤੇ ਵੀ ਰਹਾਂ, ਮੇਰੀ ਅਪੀਲ ਇਹੀ ਹੈ, ‘ਪਲੀਜ਼ ਪੈਸਾ ਲੈ ਲਓ।’ ਮੈਂ ਇਸ ਕਿੱਸੇ ਨੂੰ ਖ਼ਤਮ ਕਰਨਾ ਚਾਹੁੰਦਾ ਹਾਂ ਕਿ ਮੈਂ ਬੈਂਕਾਂ ਦਾ ਪੈਸਾ ਚੋਰੀ ਕੀਤਾ ਹੈ।

ਵਿਜੇ ਮਾਲਿਆ ਉੱਤੇ ਭਾਰਤੀ ਬੈਂਕਾਂ ਦੇ 9 ਹਜ਼ਾਰ ਕਰੋੜ ਰੁਪਏ ਬਕਾਇਆ ਹਨ। ਇਹ ਕਰਜ਼ ਉਸਦੀ ਕੰਪਨੀ ਕਿੰਗਫਿਸ਼ਰ ਏਅਰਲਾਇੰਸ ਨੂੰ ਦਿੱਤਾ ਗਿਆ ਸੀ। ਮਾਲਿਆ ਨੇ ਮਾਰਚ 2016 ਵਿੱਚ ਦੇਸ਼ ਛੱਡ ਦਿੱਤਾ  ਸੀ। ਉਸਦੇ ਭਾਰਤ ਸਪੁਰਦਗੀ ਉੱਤੇ ਯੂਕੇ ਦੀ ਅਦਾਲਤ 10 ਦਸੰਬਰ ਨੂੰ ਫ਼ੈਸਲਾ ਸੁਣਾ ਸਕਦੀ ਹੈ।

ਵਿਜੇ ਮਾਲਿਆ ਨੇ ਟਵੀਟ ਕੀਤਾ, ‘ਸਨਮਾਨਿਤ ਤਹਿਤ, ਮੇਰੇ ਤੇ ਟਿੱਪਣੀ ਕਰਨ ਵਾਲਿਆਂ ਨੂੰ ਕਹਿਣਾ ਚਾਹੁੰਦਾ ਹੈ ਕਿ ਮੈਂ ਨਹੀਂ ਸਮਝ ਪਾ ਰਿਹਾ ਹਾਂ ਕਿ ਮੇਰੇ ਸਪੁਰਦਗੀ ਦੇ ਫ਼ੈਸਲੇ ਤੇ ਕਰਜ਼ ਚੁਕਾਉਣ ਦੇ ਪ੍ਰਸਤਾਵ ਨੂੰ ਹਾਲ ਹੀ ਵਿੱਚ ਦੁਬਈ ਨਾਲ ਹੋਏ ਸਪੁਰਦਗੀ ਨਾਲ ਕਿਸ ਤਰ੍ਹਾਂ ਜੋੜਿਆ ਜਾ ਰਿਹਾ ਹੈ। ਚਾਹੇ ਮੈਂ ਕਿਤੇ ਵੀ ਰਹਾਂ, ਮੇਰੀ ਅਪੀਲ ਇਹੀ ਹੈ ਕਿ ,,,,,,, ਪਲੀਜ਼ ਪੈਸਾ ਲੈ ਲਓ, ਮੈਂ ਇਸ ਕਿੱਸੇ ਨੂੰ ਖ਼ਤਮ ਕਰਨਾ ਚਾਹੁੰਦਾ ਹਾਂ ਕਿ ਮੈਂ ਬੈਂਕਾਂ ਦਾ ਪੈਸਾ ਚੋਰੀ ਕੀਤਾ ਹੈ।’

ਮਾਲਿਆ ਨੇ ਅੱਗੇ ਲਿਖਿਆ, ‘ਜਨਤਾ ਦੇ ਪੈਸੇ ਸਭ ਤੋਂ ਜ਼ਰੂਰੀ ਚੀਜ਼ ਹੈ ਤੇ ਮੈਂ 100 ਫੀਸਦੀ ਪੈਸੇ ਵਾਪਿਸ ਕਰਨ ਦੀ ਪੇਸ਼ਕਸ਼ ਕਰ ਰਿਹਾ ਹਾਂ। ਮੈਂ ਬੈਂਕਾਂ ਤੇ ਸਰਕਾਰ ਤੋਂ ਅਪੀਲ ਕਰਦਾ ਹਾਂ ਕਿ ਉਹ ਇਸ ਪੇਸ਼ਕਸ਼ ਨੂੰ ਸਵੀਕਾਰ ਕਰੇ।’

ਸ਼ਰਾਬ ਕਾਰੋਬਾਰੀ ਦਾ ਕਹਿਣਾ ਹੈ ਕਿ ਕਿੰਗਫਿਸ਼ਰ ਤਿੰਨ ਦਹਾਕਿਆਂ ਤੱਕ ਭਾਰਤ ਦਾ ਸਭ ਤੋਂ ਵੱਡਾ ਐਲਕੋਹਾੱਲਿਕ ਬੇਵਰੇਜ ਗਰੁੱਪ ਸਨ। ਇਸ ਦੌਰਾਨ ਅਸੀਂ ਸਰਕਾਰੀ ਖਜ਼ਾਨੇ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਯੋਗਦਾਨ ਦਿੱਤਾ। ਕਿੰਗਫਿਸ਼ਰ ਏਅਰਲਾਇੰਸ ਨੂੰ ਖੋਹਣ ਤੋਂ ਬਾਅਦ ਵੀ ਬੈਂਕਾਂ ਦੇ ਨੁਕਸਾਨ ਦੀ ਭਰਪਾਈ ਲਈ ਤਿਆਰ ਹਾਂ।




error: Content is protected !!