BREAKING NEWS
Search

ਆਈ ਹੈਰਾਨ ਕਰਨ ਵਾਲੀ ਖਬਰ, ਵਿਆਹ ਵੇਲੇ ਲਾੜਾ ਲਾੜੀ ਨੇ ਲਗਾਈ ਖੁਦ ਨੂੰ ਅੱਗ, ਹਰੇਕ ਰਹਿ ਗਿਆ ਹੱਕਾ ਬੱਕਾ

ਆਈ ਤਾਜ਼ਾ ਵੱਡੀ ਖਬਰ 

ਹਰ ਇਕ ਇਨਸਾਨ ਦੀ ਜ਼ਿੰਦਗੀ ਵਿੱਚ ਇੱਕ ਦਿਨ ਅਜਿਹਾ ਆਉਂਦਾ ਹੈ ਜਿਸ ਦਿਨ ਉਸ ਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ ਅਤੇ ਉਸ ਵੱਲੋਂ ਵਿਆਹ ਦੇ ਬੰਧਨ ਵਿਚ ਬੱਝ ਕੇ ਸ਼ੁਰੂ ਕੀਤੀ ਜਾਂਦੀ ਹੈ। ਦੁਨੀਆਂ ਦੇ ਹਰ ਕੋਨੇ ਵਿਚ ਜਿੱਥੇ ਮਾਂ-ਬਾਪ ਵੱਲੋਂ ਆਪਣੇ ਬੱਚਿਆਂ ਦਾ ਬੇਹਤਰੀਨ ਤਰੀਕੇ ਨਾਲ ਪਾਲਣ-ਪੋਸ਼ਣ ਕੀਤਾ ਜਾਂਦਾ ਹੈ ਉੱਥੇ ਹੀ ਉਸ ਨੂੰ ਕਾਮਯਾਬ ਇਨਸਾਨ ਬਣਾਇਆ ਜਾਂਦਾ ਹੈ ਜਿਸ ਤੋਂ ਬਾਅਦ ਉਨ੍ਹਾਂ ਦੀ ਅਸਲੀ ਜ਼ਿੰਦਗੀ ਦੀ ਸ਼ੁਰੂਆਤ ਵਾਸਤੇ ਉਨ੍ਹਾਂ ਨੂੰ ਆਪਣੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਵੀ ਆਖਿਆ ਜਾਂਦਾ ਹੈ ਜਿਥੇ ਕੁਝ ਮਾਪਿਆਂ ਵੱਲੋਂ ਆਪਣੀ ਪਸੰਦ ਨਾਲ ਆਪਣੇ ਬੱਚਿਆਂ ਦਾ ਵਿਆਹ ਕੀਤਾ ਜਾਂਦਾ ਹੈ ਕਿ ਅੱਜ ਦੇ ਦੌਰ ਵਿਚ ਉਹ ਆਪਣੀ ਮਰਜ਼ੀ ਦੇ ਨਾਲ ਪ੍ਰੇਮ ਵਿਆਹ ਕਰਵਾਏ ਜਾਂਦੇ ਹਨ।

ਅੱਜ ਹਰ ਇਕ ਨੌਜਵਾਨ ਜੋੜੇ ਦੇ ਵਿੱਚ ਆਪਣੇ ਵਿਆਹ ਨੂੰ ਕੁਝ ਖਾਸ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਦੁਨੀਆਂ ਵਿੱਚ ਉਨ੍ਹਾਂ ਦੀ ਪ੍ਰਸੰਸਾ ਹੋ ਸਕੇ। ਹੁਣ ਇੱਥੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਲਾੜਾ ਅਤੇ ਲਾੜੀ ਵੱਲੋਂ ਆਪਣੇ ਵਿਆਹ ਦੇ ਵੇਲੇ ਖੁਦ ਨੂੰ ਅੱਗ ਲਗਾਈ ਗਈ ਹੈ ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਮਰੀਕਾ ਦੇ ਵਾਸ਼ਿੰਗਟਨ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਜੋੜੇ ਵੱਲੋਂ ਆਪਣੇ ਵਿਆਹ ਦੇ ਦੌਰਾਨ ਵਿਆਹ ਦੇ ਸਮਾਗਮ ਵਿੱਚ ਸ਼ਮੂਲੀਅਤ ਕਰਦੇ ਹੋਏ ਆਪਣੇ ਕੱਪੜਿਆਂ ਨੂੰ ਅੱਗ ਲਗਾ ਕੇ ਐਂਟਰੀ ਕੀਤੀ ਗਈ ਹੈ।

ਜਿੱਥੇ ਇਸ ਪਲ ਨੂੰ ਦੇਖਦੇ ਹੋਏ ਸਾਰੇ ਲੋਕ ਹੈਰਾਨ ਰਹਿ ਗਏ ਉਥੇ ਹੀ ਦੱਸਿਆ ਗਿਆ ਹੈ ਕਿ ਇਹ ਸਭ ਕੁਝ ਪਹਿਲਾ ਹੀ ਸੋਚ ਕੇ ਕੀਤਾ ਗਿਆ ਸੀ ਅਤੇ ਅੱਗ ਵਾਸਤੇ ਜੇਲ ਸਰੀਰ ਉਪਰ ਲਗਾਈ ਹੋਈ ਸੀ ਅਤੇ ਅੱਗ ਤੋਂ ਬਚਾਅ ਕਰਨ ਵਾਲੇ ਕੱਪੜੇ ਵੀ ਪਾਏ ਹੋਏ ਸਨ। ਲੜਕੀ ਵੱਲੋਂ ਜਿੱਥੇ ਆਪਣੇ ਹੱਥ ਵਿੱਚ ਫੁੱਲਾ ਦਾ ਗੁਲਦਸਤਾ ਫੜਿਆ ਹੋਇਆ ਸੀ ਅਤੇ ਉਸ ਨੂੰ ਲਹਿਰਾਂ ਰਹੀ ਸੀ ਜਿਸ ਨੂੰ ਅੱਗ ਲੱਗੀ ਹੋਈ ਸੀ।

ਜਿਸ ਤੋਂ ਬਾਅਦ ਜੋੜੇ ਵੱਲੋਂ ਅੱਗੇ ਵਧਿਆ ਗਿਆ ਅਤੇ ਦੋਹਾਂ ਦੀ ਪਿੱਠ ਤੇ ਲੱਗੀ ਹੋਈ ਅੱਗ ਫੈਲ ਰਹੀ ਸੀ ਅਤੇ ਜਿਸ ਤੋਂ ਬਾਅਦ ਮਹਿਮਾਨ ਦੇ ਸਾਹਮਣੇ ਜਾ ਕੇ ਉਦੋਂ ਹੀ ਅੱਗੇ ਬੈਠ ਗਏ ਅਤੇ ਫਾਇਰ ਫਾਈਟਰ ਵੱਲੋਂ ਉਸ ਅੱਗ ਨੂੰ ਬੁਝਾ ਦਿੱਤਾ ਗਿਆ ਦੋਹਾਂ ਵੱਲੋਂ ਜਿਥੇ ਇਹ ਪੂਰਾ ਅਭਿਆਸ ਕਰਕੇ ਕੀਤਾ ਗਿਆ ਸੀ। ਉੱਥੇ ਹੀ ਇਹ ਦੋਨੋਂ ਫ਼ਿਲਮਾਂ ਦੇ ਸੈੱਟ ਉੱਪਰ ਕੰਮ ਕਰਦੇ ਹਨ ਅਤੇ ਇੱਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਹੀ ਮਿਲੇ ਸਨ।



error: Content is protected !!