=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਕਰਲੋ ਘਿਓ ਨੂੰ ਭਾਂਡਾ: ਵਿਆਹ ਚ ਇਥੇ ਸ਼ੇਰਵਾਨੀ ਨੂੰ ਲੈਕੇ ਮਚਿਆ ਹੜਕੰਪ- ਚਲੇ ਇੱਟਾਂ ਰੋੜੇ ਅਤੇ ਪੱਥਰ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਅਕਸਰ ਹੀ ਵਿਆਹ ਦੀਆਂ ਰੌਣਕਾਂ ਵਿੱਚ ਕੋਈ ਨਾ ਕੋਈ ਭੰਗ ਪਾਉਣ ਵਾਲਾ ਮਿਲ ਹੀ ਜਾਦਾ ਹੈ। ਹਰ ਇੱਕ ਵਿਆਹ ਵਿੱਚ ਛੋਟੀ ਮੋਟੀ ਗੱਲ ਨੂੰ ਲੈ ਕੇ ਨੋਕ ਝੋਕ ਤਾਂ ਹੁੰਦੀ ਹੀ ਰਹਿੰਦੀ ਹੈ, ਪਰ ਕਈ ਵਾਰ ਕੁਝ ਵਿਆਹਾਂ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜੋ ਕਾਫੀ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ । ਇਨ੍ਹਾਂ ਦਿਨੀਂ ਭੋਪਾਲ ਵਿਚ ਇਕ ਵਿਆਹ ਦੌਰਾਨ ਹੋਇਆ ਵਿਵਾਦ ਕਾਫ਼ੀ ਸੁਰਖੀਆਂ ਬਟੋਰਦਾ ਹੋਇਆ ਨਜ਼ਰ ਆ ਰਿਹਾ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਧਾਰ ਦੇ ਵਿੱਚ ਇੱਕ ਲਾੜੇ ਵੱਲੋਂ ਆਪਣੇ ਵਿਆਹ ਚ ਸ਼ੇਰਵਾਨੀ ਪਾਉਣ ਨੂੰ ਲੈ ਕੇ ਉਸਦਾ ਅਤੇ ਲਾੜੀ ਦੇ ਰਿਸ਼ਤੇਦਾਰਾਂ ਦਾ ਕਾਫ਼ੀ ਵਿਵਾਦ ਹੋ ਗਿਆ । ਜਿਸ ਤੋਂ ਬਾਅਦ ਲਾੜਾ ਅਤੇ ਲਾੜੀ ਦੇ ਪੱਖਾਂ ਦੇ ਲੋਕਾਂ ਨੇ ਇਕ ਦੂਜੇ ਦੀ ਕੁੱਟਮਾਰ ਕੀਤੀ ।

ਇੱਥੋਂ ਤਕ ਕਿ ਲੜਾਈ ਦੌਰਾਨ ਇਕ ਦੂਜੇ ਤੇ ਪੱਥਰ ਤਕ ਸੁੱਟੇ ਗਏ । ਜਿਸ ਦੀ ਜਾਣਕਾਰੀ ਖੁਦ ਪੁਲੀਸ ਤੇ ਵੱਲੋਂ ਦਿੱਤੀ ਗਈ । ਪੁਲੀਸ ਨੇ ਇਸ ਬਾਬਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ਼ਨੀਵਾਰ ਨੂੰ ਧਾਰ ਜ਼ਿਲ੍ਹੇ ਦੀ ਵਿੱਚ ਲਾੜੀ ਦੇ ਰਿਸ਼ਤੇਦਾਰਾਂ ਨੇ ਆਦਿਵਾਸੀ ਪਰੰਪਰਾ ਅਨੁਸਾਰ ਲਾੜੀ ਨੂੰ ਸ਼ੇਰਵਾਨੀ ਦੇ ਸਥਾਨ ਤੇ ਧੋਤੀ ਕੁੜਤਾ ਪਾ ਕੇ ਵਿਆਹ ਵਿੱਚ ਆਉਣ ਅਤੇ ਰਸਮਾਂ ਪੂਰੀਆਂ ਕਰਨ ਲਈ ਆਖਿਆ ਸੀ । ਪਰ ਲਾੜਾ ਨੇ ਧੋਤੀ ਕੁੜਤਾ ਪਾਉਣ ਦੀ ਥਾਂ ਸ਼ੇਰਵਾਨੀ ਪਾ ਲਈ ਤੇ ਜਦੋਂ ਲੜਕੀ ਦੇ ਰਿਸ਼ਤੇਦਾਰਾਂ ਨੂੰ ਇਸ ਬਾਬਤ ਪਤਾ ਲੱਗਿਆ ਕਿ ਲਾੜਾ ਧੋਤੀ ਕੁੜਤੇ ਦੀ ਬਜਾਏ ਸਗੋਂ ਸ਼ੇਰਵਾਨੀ ਪਾ ਕੇ ਆਇਆ ਹੈ ਤਾਂ ਦੋਹਾਂ ਪੱਖਾਂ ਵਿਚਾਲੇ ਤਿੱਖੀ ਬਹਿਸਬਾਜ਼ੀ ਹੋਈ ।

ਇਹ ਬਹਿਸਬਾਜ਼ੀ ਇੰਨੀ ਜ਼ਿਆਦਾ ਵਧ ਗਈ ਕਿ ਦੋਵਾਂ ਧਿਰਾਂ ਵਿਚਾਲੇ ਜੰਮ ਕੇ ਕੁੱਟਮਾਰ ਹੋਈ । ਕੁੱਟਮਾਰ ਏਨੀ ਜ਼ਿਆਦਾ ਵਧ ਗਈ ਕਿ ਦੋਹਾਂ ਧਿਰਾਂ ਵਿਚਾਲੇ ਇੱਟਾਂ ਰੋੜੇ ਚਲਾਏ ਗਏ । ਉੱਥੇ ਹੀ ਮੌਕੇ ਤੇ ਮੌਜੂਦ ਲੋਕਾਂ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਤੇ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ ।

ਪੁਲੀਸ ਨੇ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਜ਼ਿਕਰਯੋਗ ਹੈ ਕਿ ਜਿਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਕਿ ਵਿਆਹ ਦੌਰਾਨ ਸ਼ੇਰਵਾਨੀ ਨੂੰ ਲੈ ਕੇ ਇਹ ਵਿਵਾਦ ਬਣਿਆ ਜੋ ਸੋਸ਼ਲ ਮੀਡੀਆ ਤੇ ਵੀ ਖੂਬ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ , ਲੋਕਾਂ ਦੇ ਵੱਲੋਂ ਇਸ ਦੀ ਨਿਖੇਧੀ ਵੀ ਕੀਤੀ ਜਾ ਰਹੀ ਹੈ ।




error: Content is protected !!