ਆਈ ਤਾਜ਼ਾ ਵੱਡੀ ਖਬਰ

ਅੱਜਕਲ ਦੀ ਨੌਜਵਾਨ ਪੀੜ੍ਹੀ ਵੱਲੋਂ ਜਿੱਥੇ ਗੁੱਸੇ ਵਿੱਚ ਆ ਕੇ ਬਹੁਤ ਸਾਰੇ ਗ਼ਲਤ ਫੈਸਲੇ ਲਏ ਜਾ ਰਹੇ ਹਨ ਅੱਜ ਵੀ ਕੁੱਝ ਨੌਜਵਾਨ ਮੁੰਡੇ ਕੁੜੀਆਂ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਜਾ ਰਹੀ ਹੈ। ਕੁਝ ਨੌਜਵਾਨਾ ਵੱਲੋਂ ਚੁੱਕੇ ਜਾਣ ਵਾਲੇ ਅਜਿਹੇ ਕਦਮਾਂ ਦਾ ਅਸਰ ਉਨ੍ਹਾਂ ਦੇ ਮਾਪਿਆਂ ਉਪਰ ਹੀ ਹੋ ਰਿਹਾ ਹੈ ਜਿਥੇ ਉਨ੍ਹਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਉਥੇ ਉਨ੍ਹਾਂ ਦੇ ਮਾ ਪਿਉ ਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਜਿਨ੍ਹਾਂ ਨੂੰ ਬੁਢਾਪੇ ਦੇ ਵਿੱਚ ਅਜਿਹੀਆਂ ਖਬਰਾਂ ਦਾ ਸਹਿਣ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਤਿੰਨ ਨੌਜਵਾਨਾਂ ਵੱਲੋਂ ਅਜਿਹਾ ਖੋਫਨਾਕ ਕਦਮ ਪ੍ਰੇਮ ਪ੍ਰਸੰਗ ਦੇ ਚਲਦਿਆਂ ਹੋਇਆਂ ਵੀ ਚੁੱਕੇ ਜਾਂਦੇ ਹਨ।

ਜਿਸ ਦਾ ਖਮਿਆਜ਼ਾ ਕਈ ਪਰਿਵਾਰਾਂ ਨੂੰ ਭੁਗਤਣਾ ਪੈ ਸਕਦਾ ਹੈ। ਹੁਣ ਪੰਜਾਬ ਵਿੱਚ ਇੱਕ ਨੌਜਵਾਨ ਕੁੜੀ ਵੱਲੋਂ ਖੌਫਨਾਕ ਕਦਮ ਚੁੱਕਿਆ ਗਿਆ ਹੈ ਜਿਥੇ 14 ਮੰਜ਼ਿਲਾ ਇਮਾਰਤ ਤੋਂ ਛਲਾਂਗ ਲਗਾ ਕੇ ਖੁਦ ਮੌਤ ਚੁਣੀ ਗਈ ਹੈ ਜਿਸ ਨਾਲ ਇਲਾਕੇ ਵਿੱਚ ਸਨਸਨੀ ਦਾ ਮਾਹੌਲ ਪੈਦਾ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਚੰਡੀਗੜ ਤੋਂ ਸਾਹਮਣੇ ਆਇਆ ਹੈ । ਜਿੱਥੇ ਚੰਡੀਗੜ੍ਹ ਦੀ ਇਕ 28 ਸਾਲਾ ਲੜਕੀ ਵੱਲੋਂ ਆਪਣੇ ਦੋਸਤ ਨਾਲ ਲੜਾਈ ਕਰਨ ਤੋਂ ਬਾਅਦ 14 ਮੰਜ਼ਲੀ ਇਮਾਰਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ।

ਲੜਕੀ ਵੱਲੋਂ ਇਹ ਖੌਫਨਾਕ ਕਦਮ ਆਪਣੇ ਦੋਸਤ ਸੰਦੀਪ ਸਿੰਘ ਸੱਜਣ ਦੇ ਨਾਲ ਝਗੜਾ ਕਰਨ ਤੋਂ ਬਾਅਦ ਚੁੱਕਿਆ ਗਿਆ ਹੈ। ਜਿੱਥੇ ਮ੍ਰਿਤਕ ਲੜਕੀ ਜੋਤੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਸੰਦੀਪ ਸਿੰਘ ਸੱਜਣ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ। ਥਾਣਾ ਸੋਹਾਣਾ ਪੁਲਿਸ ਵੱਲੋਂ ਜਿੱਥੇ ਮਾਮਲਾ ਦਰਜ ਕੀਤਾ ਗਿਆ ਹੈ ਉਥੇ ਹੀ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ ਜੋ ਇਸ ਸਮੇਂ ਫ਼ਰਾਰ ਹੋ ਗਿਆ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਬੇਟੀ ਵੱਲੋਂ ਖੁਦਕੁਸ਼ੀ ਨਹੀਂ ਕੀਤੀ ਗਈ ਸਗੋਂ ਉਸ ਦਾ ਕਤਲ ਕੀਤਾ ਗਿਆ ਹੈ।

ਇਹ ਘਟਨਾ ਦੇਰ ਰਾਤ ਸਾਢੇ 12 ਵਜੇ ਦੇ ਕਰੀਬ ਵਾਪਰੀ ਹੈ ਜਿੱਥੇ ਜੋਤੀ ਵੱਲੋਂ ਇਹ ਕਦਮ ਮੋਹਾਲੀ ਦੇ ਸੈਕਟਰ-88 ਸਥਿਤ ਸਾਬਕਾ ਪ੍ਰੀਮੀਅਰ ਅਪਾਰਟਮੈਂਟ ਚ ਟਾਵਰ ਏ-6 ਦੀ 14 ਮੰਜ਼ਿਲ ਤੋਂ ਛਾਲ ਮਾਰ ਕੇ ਚੁੱਕਿਆ ਗਿਆ ਹੈ। ਜਿਸ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਾਸਤੇ ਪਰਿਵਾਰਕ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਫੇਜ਼-6 ਦੇ ਬਾਹਰ ਧਰਨਾ ਦਿੱਤਾ ਗਿਆ।

Home ਤਾਜਾ ਜਾਣਕਾਰੀ ਪੰਜਾਬ ਚ ਇਥੇ ਨੌਜਵਾਨ ਕੁੜੀ ਨੇ ਚੁਕਿਆ ਖੌਫਨਾਕ ਕਦਮ, 14 ਮੰਜਿਲ ਤੋਂ ਛਲਾਂਗ ਲਗਾ ਖੁਦ ਚੁਣੀ ਮੌਤ- ਇਲਾਕੇ ਚ ਫੈਲੀ ਸਨਸਨੀ

ਤਾਜਾ ਜਾਣਕਾਰੀ
ਪੰਜਾਬ ਚ ਇਥੇ ਨੌਜਵਾਨ ਕੁੜੀ ਨੇ ਚੁਕਿਆ ਖੌਫਨਾਕ ਕਦਮ, 14 ਮੰਜਿਲ ਤੋਂ ਛਲਾਂਗ ਲਗਾ ਖੁਦ ਚੁਣੀ ਮੌਤ- ਇਲਾਕੇ ਚ ਫੈਲੀ ਸਨਸਨੀ
ByadminApril 29, 2022Comments Off on ਪੰਜਾਬ ਚ ਇਥੇ ਨੌਜਵਾਨ ਕੁੜੀ ਨੇ ਚੁਕਿਆ ਖੌਫਨਾਕ ਕਦਮ, 14 ਮੰਜਿਲ ਤੋਂ ਛਲਾਂਗ ਲਗਾ ਖੁਦ ਚੁਣੀ ਮੌਤ- ਇਲਾਕੇ ਚ ਫੈਲੀ ਸਨਸਨੀ
Previous Postਪੰਜਾਬ ਚ ਇਥੇ 12 ਸਾਲਾਂ ਮੁੰਡਾ 2 ਸਾਲ ਪਹਿਲਾਂ ਹੋਗਿਆ ਸੀ ਲਾਪਤਾ, ਹੁਣ ਪਰਤਿਆ ਘਰ ਅਤੇ ਦੱਸੀ ਇਹ ਸਚਾਈ- ਸੁਣ ਘਰ ਵਾਲਿਆਂ ਦੀ ਦੀ ਕੰਬੀ ਰੂਹ੍ਹ
Next Postਔਰਤ ਨੂੰ 35 ਸਾਲਾਂ ਬਾਅਦ ਘਰ ਦੇ ਵਿਹੜੇ ਚੋ ਮਿਲੀ ਗੁਮ ਹੋਈ ਇਹ ਖਾਸ ਚੀਜ ਹੁਣ ਕਰੇਗੀ ਅਜਿਹਾ ਕੰਮ ਹੋ ਗਈ ਚਰਚਾ