=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਇਥੇ ਵਿਆਹ ਚ ਵਾਪਰੀ ਅਜੀਬ ਘਟਨਾ, ਲਾੜੀ ਨੇ ਵਿਆਹੁਣ ਆਏ ਲਾੜੇ ਨੂੰ ਛੱਡ ਦੋਸਤ ਨਾਲ ਕੀਤਾ ਵਿਆਹ- ਸਾਹਮਣੇ ਆਈ ਸਚਾਈ

ਆਈ ਤਾਜ਼ਾ ਵੱਡੀ ਖਬਰ 

ਮਾਪਿਆ ਵਲੋ ਜਿੱਥੇ ਆਪਣੀਆਂ ਧੀਆਂ ਨੂੰ ਪੜ੍ਹਾਇਆ ਜਾਂਦਾ ਹੈ ਅਤੇ ਪੈਰਾਂ ਤੇ ਖੜਾ ਕੀਤਾ ਜਾਂਦਾ ਹੈ ਉੱਥੇ ਹੀ ਆਪਣੀਆਂ ਧੀਆਂ ਦੇ ਭਵਿਖ ਨੂੰ ਦੇਖਦੇ ਹੋਏ ਉਨ੍ਹਾਂ ਦਾ ਵਿਆਹ ਇਕ ਵਧੀਆ ਪਰਿਵਾਰ ਦੀ ਭਾਲ ਕਰਕੇ ਕੀਤਾ ਜਾਂਦਾ ਹੈ ਤਾਂ ਜੋ ਉਨ੍ਹਾਂ ਦੀਆਂ ਬੇਟੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਬਹੁਤ ਸਾਰੇ ਵਿਆਹ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ ਜਿੱਥੇ ਵਿਆਹ ਵਾਲੇ ਦਿਨ ਲਾੜ੍ਹੀ ਅਤੇ ਲਾੜੇ ਵੱਲੋਂ ਕੁਝ ਵੱਖਰਾ ਕਰ ਦਿੱਤਾ ਜਾਂਦਾ ਹੈ। ਅਜਿਹੇ ਕਈ ਹੈਰਾਨੀਜਨਕ ਮਾਮਲੇ ਆਏ ਦਿਨ ਹੀ ਸਾਹਮਣੇ ਆਉਂਦੇ ਹਨ।

ਹੁਣ ਇਥੇ ਵਿਆਹ ਵਿਚ ਅਜੀਬੋਗਰੀਬ ਘਟਨਾ ਵਾਪਰੀ ਹੈ ਜਿਥੇ ਲਾੜੀ ਨੂੰ ਵਿਆਹੁਣ ਆਏ ਲਾੜੇ ਦੇ ਦੋਸਤ ਨਾਲ ਉਸ ਦਾ ਵਿਆਹ ਕੀਤਾ ਗਿਆ ਹੈ ਅਤੇ ਸਭ ਪਾਸੇ ਸਚਾਈ ਸਾਮਣੇ ਆਉਣ ਤੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਹਾਂਰਾਸ਼ਟਰ ਦੇ ਜਿਲ੍ਹਾ ਬੁੱਲਡਾਣਾ ਦੇ ਅਧੀਨ ਆਉਣ ਵਾਲੇ ਇਕ ਪਿੰਡ ਮਲਕਾਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਵਿਆਹ ਵਾਲੇ ਦਿਨ 24 ਅਪ੍ਰੈਲ ਨੂੰ ਬਰਾਤ ਬੂਹੇ ਤੇ ਆਣ ਪਹੁੰਚੀ ਸੀ, ਪਰ ਇਹ ਬਾਰਾਤ ਕਾਫੀ ਦੇਰੀ ਨਾਲ ਪਹੁੰਚੀ ਜਿੱਥੇ ਮੂਹਰਤ ਦਾ ਸਮਾਂ ਬੀਤ ਚੁੱਕਾ ਸੀ।

ਜਿੱਥੇ ਲਾੜਾਂ ਨਸ਼ੇ ਦੇ ਵਿਚ ਧੁੱਤ ਆਪਣੇ ਰਿਸ਼ਤੇਦਾਰਾਂ ਦੇ ਨਾਲ ਭੰਗੜਾਂ ਪਾਉਂਦਾ ਰਿਹਾ। ਉਥੇ ਹੀ ਸ਼ਾਮ ਚਾਰ ਵਜੇ ਆਈ ਬਰਾਤ ਵਿਚ ਲਾੜੇ ਵੱਲੋਂ ਰਾਤ ਅੱਠ ਵਜੇ ਤੱਕ ਭੰਗੜਾ ਪਾਇਆ ਗਿਆ। ਜਿੱਥੇ ਲੜਕੇ ਦੇ ਇਸ ਤਰ੍ਹਾਂ ਦੇ ਰਵਈਏ ਨੂੰ ਦੇਖਦੇ ਹੋਏ ਲਾੜੀ ਦੇ ਪਿਤਾ ਵੱਲੋਂ ਪੰਚਾਇਤ ਨਾਲ ਗੱਲਬਾਤ ਕੀਤੀ ਗਈ ਅਤੇ ਪੰਚਾਇਤ ਵੱਲੋਂ ਫੈਸਲਾ ਲਿਆ ਗਿਆ ਕਿ ਇਸ ਸ਼ਰਾਬੀ ਦੁਲਹੇ ਦੀ ਜਗ੍ਹਾ ਤੇ ਲੜਕੀ ਦਾ ਵਿਆਹ ਹੋਰ ਲਾੜੇ ਨਾਲ ਅੱਜ ਹੀ ਕੀਤਾ ਜਾਵੇਗਾ। ਜਿਸ ਤੋਂ ਬਾਅਦ ਪੰਚਾਇਤ ਵੱਲੋਂ ਬਰਾਤ ਵਿੱਚ ਆਏ ਇਕ ਲੜਕੇ ਦੀ ਚੋਣ ਕੀਤੀ ਗਈ ਅਤੇ ਉਹ ਵੀ ਵਿਆਹ ਕਰਵਾਉਣ ਲਈ ਮੰਨ ਗਿਆ, ਜੋ ਕਿ ਲੜਕੀ ਦਾ ਚੰਗਾ ਦੋਸਤ ਸੀ।

ਜਿਸ ਨਾਲ ਲਾੜੀ ਪ੍ਰਿਯੰਕਾ ਦਾ ਵਿਆਹ ਕਰ ਦਿੱਤਾ ਗਿਆ, ਜਿਸ ਕਾਰਨ ਲਾੜੀ ਬੇਹੱਦ ਖੁਸ਼ ਸੀ। ਉਥੇ ਹੀ ਦੂਸਰੇ ਦਿਨ ਲਾੜੇ ਵੱਲੋਂ ਵੀ ਹੋਰ ਜਗ੍ਹਾ ਤੇ ਕਿਸੇ ਹੋਰ ਲੜਕੀ ਨਾਲ ਵਿਆਹ ਕਰਵਾਇਆ ਗਿਆ ਅਤੇ ਨਾ ਹੀ ਉਸ ਵੱਲੋਂ ਸ਼ਰਾਬ ਪੀਤੀ ਗਈ ਅਤੇ ਨਾ ਹੀ ਡਾਂਸ ਕੀਤਾ ਗਿਆ। ਇਸ ਮਾਮਲੇ ਨੂੰ ਲੈ ਕੇ ਲਾੜੀ ਨੇ ਕਿਹਾ ਕਿ ਚੰਗਾ ਹੈ ਕਿ ਸਚਾਈ ਪਹਿਲਾਂ ਹੀ ਸਾਹਮਣੇ ਆ ਗਈ ਅਤੇ ਉਸ ਦਾ ਸ਼ਰਾਬੀ ਨਾਲ ਵਿਆਹ ਨਹੀਂ ਹੋਇਆ।




error: Content is protected !!