=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ ਚ ਇਥੇ ਵਿਅਕਤੀ ਨੇ ਖੁਦ ਹੀ ਆਪਣੇ ਰਿਕਸ਼ੇ ਨੂੰ ਲਗਾਈ ਅੱਗ ,ਕਾਰਨ ਜਾਣ ਹੋ ਜਾਵੋਗੇ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਅਜੋਕੇ ਸਮੇਂ ਵਿੱਚ ਜਿਸ ਤਰ੍ਹਾਂ ਮਨੁੱਖ ਦੀਆਂ ਜ਼ਰੂਰਤਾਂ ਲਗਾਤਾਰ ਵਧ ਰਹੀਆਂ ਹਨ ਉਸ ਦੇ ਚੱਲਦੇ ਬਹੁਤ ਦਿਮਾਗ ਇਸ ਚਿੰਤਾ ਵਧ ਰਹੀ ਹੈ ਤੇ ਬਹੁਤ ਸਾਰੇ ਲੋਕ ਮਾਨਸਿਕ ਪ੍ਰੇਸ਼ਾਨ ਵੀ ਹੋ ਰਹੇ ਹਨ । ਇਸੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦੇ ਲੋਕਾਂ ਦੇ ਵੱਲੋਂ ਕਈ ਵਾਰ ਅਜਿਹੇ ਕਦਮ ਚੁੱਕੇ ਜਾਂਦੇ ਹਨ ਜੋ ਸਭ ਨੂੰ ਹੀ ਹੈਰਾਨ ਕਰ ਦਿੰਦੇ ਹਨ ਤੇ ਅਜਿਹਾ ਹੀ ਇਕ ਮਾਮਲਾ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਤੋਂ ਸਾਹਮਣੇ ਆਇਆ , ਜਿੱਥੇ ਇਕ ਦਿਹਾੜੀਦਾਰ ਰਿਕਸ਼ਾ ਡ੍ਰਾਈਵਰ ਦੇ ਵੱਲੋਂ ਆਪਣੀ ਈ ਰਿਕਸ਼ਾ ਨੂੰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਗਈ ।

ਆਲੇ ਦੁਆਲੇ ਦੇ ਲੋਕਾਂ ਦੇ ਵਲੋਂ ਗੱਲਬਾਤ ਕਰਦਿਆਂ ਹੈ ਦੱਸਿਆ ਗਿਆ ਕਿ ਇਹ ਈ ਰਿਕਸ਼ਾ ਡ੍ਰਾਈਵਰ ਕਾਫ਼ੀ ਪ੍ਰੇਸ਼ਾਨ ਰਹਿ ਰਿਹਾ ਸੀ, ਕਿਉਂਕਿ ਉਹ ਕਾਫ਼ੀ ਸਮੇਂ ਤੋਂ ਕਿਸ਼ਤਾਂ ਭਰਨ ਦੇ ਵਿਚ ਅਸਮਰੱਥ ਸੀ । ਜਿਸ ਕਾਰਨ ਕਿਸ਼ਤਾਂ ਵਾਲੇ ਉਸ ਨੂੰ ਕਾਫ਼ੀ ਤੰਗ ਪ੍ਰੇਸ਼ਾਨ ਕਰਦੇ ਸੀ । ਜਿਸ ਦੇ ਚਲਦੇ ਉਸ ਵੱਲੋਂ ਗੁੱਸੇ ਵਿਚ ਆ ਕੇ ਇਕ ਪੈਟਰੋਲ ਦੀ ਬੋਤਲ ਆਪਣੇ ਈ ਰਿਕਸ਼ਾ ਤੇ ਪਾ ਕੇ ਅੱਗ ਲਗਾ ਦਿੱਤੀ ਗਈ । ਅੱਗ ਲਗਾਉਣ ਤੋਂ ਬਾਅਦ ਇਹ ਸ਼ਖ਼ਸ ਕਾਫ਼ੀ ਲੰਬਾ ਸਮਾਂ ਆਪਣੇ ਈ ਰਿਕਸ਼ਾ ਨੂੰ ਵੇਖਦਾ ਰਿਹਾ ਮੌਕੇ ਤੇ ਜਦੋਂ ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ ਦਮਕਲ ਵਿਭਾਗ ਦੀਆਂ ਟੀਮਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਤਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸੂਚਨਾ ਮਿਲਦੇ ਸਾਰ ਘਟਨਾ ਵਾਲੀ ਸਥਾਨ ਤੇ ਪਹੁੰਚਿਆ ।

ਜਿਨ੍ਹਾਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ । ਪਰ ਉਸ ਸਮੇਂ ਉਹ ਈ ਰਿਕਸ਼ਾ ਉੱਥੋਂ ਰਫੂਚੱਕਰ ਹੋ ਚੁੱਕਿਆ ਸੀ । ਉੱਥੇ ਹੀ ਇਸ ਮੌਕੇ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਉਹ ਇਸੇ ਇਲਾਕੇ ਦਾ ਹੈ। ਰੋਜ਼ਾਨਾ ਬਾਜ਼ਾਰ ਵਿਚ ਕੰਮ ਦੀ ਭਾਲ ਕਰਦੀ ਹੈ। ਇਹ ਰਿਕਸ਼ਾ ਚਲਾਉਂਦਾ ਹੈ ਪਰ ਅੱਜ ਕਿਸੇ ਪ੍ਰੇਸ਼ਾਨੀ ਦੇ ਕਾਰਨ ਆਪਾ ਖੋ ਬੈਠਾ ਅਤੇ ਉਸ ਨੇ ਆਪਣੇ ਈ-ਰਿਕਸ਼ਾ ਨੂੰ ਅੱਗ ਦੇ ਹਵਾਲੇ ਕਰ ਦਿੱਤਾ।

ਫਿਲਹਾਲ ਇਸ ਦੀ ਖ਼ਬਰ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਤੇ ਵੱਖ ਵੱਖ ਲੋਕਾਂ ਦੇ ਵੱਲੋਂ ਲਗਾਤਾਰ ਇਸ ਖ਼ਬਰ ਤੇ ਪ੍ਰਤੀਕਿਰਿਆ ਵੀ ਦਿੱਤੀ ਜਾ ਰਹੀ ਹੈ ।




error: Content is protected !!