ਅੱਜ ਦੇ ਸਮੇ ਵਿੱਚ ਵਿਅਕਤੀ ਆਪਣੇ ਵਧਦੇ ਵਜਨ ਨੂੰ ਘੱਟ ਕਰਨ ਦੇ ਲਈ ਆਪਣੀ ਡਾਇਟ ਤੇ ਖਾਸ ਧਿਆਨ ਦਿੰਦਾ ਹੈ ਅਕਸਰ ਦੇਖਣ ਵਿਚ ਆਉਂਦਾ ਹੈ ਕਿ ਕੁਝ ਲੋਕ ਤਾ ਬਿਲਕੁਲ ਬੇਸਵਾਦ ਖਾਣਾ ਕਹਿੰਦੇ ਹਨ ਇਸ ਤਰ੍ਹਾਂ ਭਾਵੇ ਕਿ ਤੁਹਾਡਾ ਵਜਨ ਘੱਟ ਹੋ ਜਾਵੇ ਪਰ ਇਸ ਨਾਲ ਤੁਹਾਡੇ ਸਰੀਰ ਨੂੰ ਹੀ ਤਕਲੀਫ ਹੁੰਦੀ ਹੈ ਜੇਕਰ ਤੁਸੀਂ ਸਹੀ ਤਰ੍ਹਾਂ ਨਾਲ ਖਾਣ ਦਾ ਚੁਣਾਵ ਕਰਦੇ ਹੋ ਤਾ ਸਵਾਦਿਸ਼ਟ ਖਾਣਾ ਖਾ ਕੇ ਵੀ ਵਜਨ ਘੱਟ ਕੀਤਾ ਜਾ ਸਕਦਾ ਹੈ ਵਜਨ ਘੱਟ ਕਰਨ ਵਿਚ ਵੇਸਣ ਕਾਫੀ ਸਹਾਇਕ ਹੁੰਦਾ ਹੈ ਇਹ ਵਜਨ ਘੱਟ ਕਰਨ ਦਾ ਇੱਕ ਸਵਾਦਿਸ਼ਟ ਅਤੇ ਹੈਲਥੀ ਆਪਸ਼ਨ ਹੈ ਤਾ ਆਓ ਜਾਣਦੇ ਹਾਂ ਇਸਦੇ ਬਾਰੇ ਵਿੱਚ।
ਵਜਨ ਘੱਟ ਕਰਨ ਵਿਚ ਵੇਸਣ ਕਾਫੀ ਸ਼ਾਹਾਇਕ ਹੁੰਦਾ ਹੈ ਵੇਸਣ ਵਿਚ 38 % ਪ੍ਰੋਟੀਨ ਅਤੇ 20 % ਕਾਰਬ ਪਾਇਆ ਜਾਂਦਾ ਹੈ। ਇਹ ਉਹਨਾਂ ਸਭ ਦੇ ਲਈ ਇਕ ਵਧੀਆ ਵਿਕਲਪ ਹੈ ਜੋ ਹੈਲਥੀ ਰਹਿ ਕੇ ਵਜਨ ਘੱਟ ਕਰਨ ਦੀ ਸੋਚ ਰਹੇ ਹਨ ਵੇਸਣ ਚਣੇ ਦੀ ਦਾਲ ਤੋਂ ਬਣਾਇਆ ਜਾਂਦਾ ਹੈ ਜੇਕਰ ਤੁਸੀਂ ਵੇਸਣ ਦੇ ਰਾਹੀਂ ਆਪਣਾ ਵਜਨ ਘੱਟ ਕਰਨਾ ਚਹੁੰਦੇ ਹੋ ਤਾ ਇਸਦੇ ਕੜੀ ,ਪਕੌੜੇ ਜਾ ਪੈਨਕੇਕ ਦੇ ਰੂਪ ਵਿਚ ਆਪਣੀ ਖੁਰਾਕ ਵਿਚ ਸ਼ਾਮਿਲ ਕਰੋ। ਵੇਸਣ ਦੀ ਵਰਤੋਂ ਕੇਵਲ ਖਾਣੇ ਵਿਚ ਹੀ ਬਲਕਿ ਇਸ ਨਾਲ ਚਿਹਰੇ ਦੇ ਲਈ ਫੇਸ ਪੈਕ ਵੀ ਬਣਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਮੋਟਾਪਾ ਕਿਵੇਂ ਘੱਟ ਕਰ ਸਕਦੇ ਹਾਂ
ਜੇਕਰ ਤੁਸੀਂ ਸਿਹਤਮੰਦ ਰਹਿ ਕੇ ਆਪਣਾ ਵਜਨ ਘੱਟ ਕਰਨਾ ਚਹੁੰਦੇ ਹੋ ਤਾ ਵੇਸਣ ਨੂੰ ਆਪਣੀ ਖੁਰਾਕ ਵਿਚ ਜ਼ਰੂਰ ਸ਼ਾਮਿਲ ਕਰੋ ਇਸ ਵਿਚ ਵਿਟਾਮਿਨ ਬੀ 1,ਬੀ 2 ਅਤੇ ਬੀ 9 ਕਾਫੀ ਮਾਤਰਾ ਵਿਚ ਪਾਇਆ ਜਾਂਦਾ ਹੈ ਇਹਨਾਂ ਨੂੰ ਖਾਣ ਨਾਲ ਤੁਹਾਡੇ ਸਰੀਰ ਦਾ ਵਜਨ ਬਹੁਤ ਹੀ ਤੇਜ਼ੀ ਨਾਲ ਘੱਟ ਹੁੰਦਾ ਹੈ। ਵੇਸਣ ਵਿਚ ਢੇਰ ਸਾਰਾ ਪ੍ਰੋਟੀਨ ਹੁੰਦਾ ਹੈ ਜੇਕਰ ਤੁਸੀਂ ਵੇਜੀਟੇਰੀਅਨ ਹੋ ਤਾ ਤੁਹਾਡੇ ਲਈ ਇਸਨੂੰ ਲੈਣਾ ਠੀਕ ਰਹੇਗਾ। 100 ਗ੍ਰਾਮ ਵੇਸਣ ਵਿਚ 20 ਗ੍ਰਾਮ ਪ੍ਰੋਟੀਨ ਹੁੰਦਾ ਹੈ ਇਸ ਲਈ ਤੁਸੀਂ ਕਣਕ ਦੇ ਆਟੇ ਦੀ ਜਗਾ ਵੇਸਣ ਦੀ ਰੋਟੀ ਬਣਾ ਕੇ ਖਾਓ।
ਵੇਸਣ ਨੂੰ ਖਾਣ ਨਾਲ ਕੋਲਸਟ੍ਰੋਲ ਨਾ ਹੀ ਵਧਦਾ ਹੈ ਅਤੇ ਨਾ ਹੀ ਸੂਗਰ ਦਾ ਖਤਰਾ ਹੁੰਦਾ ਹੈ ਫਾਈਬਰ ਹੋਣ ਦੇ ਕਾਰਨ ਇਹ ਸੂਗਰ ਦੇ ਰੋਗੀਆਂ ਦੇ ਲਈ ਚੰਗਾ ਮੰਨਿਆ ਜਾਂਦਾ ਹੈ। ਜਿੰਨਾ ਲੋਕਾਂ ਦੇ ਸਰੀਰ ਵਿਚ ਖੂਨ ਵਿਚ ਦੀ ਕਮੀ ਹੈ ਉਹਨਾਂ ਲਈ ਵੀ ਵੇਸਣ ਚੰਗਾ ਹੈ ਇਹ ਸਰੀਰ ਵਿਚ ਖੂਨ ਦੀ ਕਮੀ ਨੂੰ ਦੂਰ ਕਰਕੇ ਥਕਾਨ ਨੂੰ ਦੂਰ ਕਰਦਾ ਹੈ ਵੇਸਣ ਵਿਚ ਥਾਈਮੀਨ ਹੁੰਦਾ ਹੈ ਜੋ ਸਰੀਰ ਨੂੰ ਐਨਰਜੀ ਦਿੰਦਾ ਹੈ। ਵੇਸਣ ਦਾ ਉਪਯੋਗ ਬਹੁਤ ਸਾਰੇ ਦੇਸ਼ਾ ਵਿਚ ਹੁੰਦਾ ਹੈ ਪਰ ਭਾਰਤ ,ਪਾਕਸਿਤਾਨ,ਬੰਗਲਾਦੇਸ਼ ਵਿਚ ਭੋਜਨ ਦੇ ਘਟਕ ਦੇ ਰੂਪ ਵਿਚ ਬਹੁਤ ਪ੍ਰਯੋਗ ਕੀਤਾ ਜਾਂਦਾ ਹੈ।
ਘਰੇਲੂ ਨੁਸ਼ਖੇ