BREAKING NEWS
Search

N.R.I ਨੂੰ ਨੋਟਾਂ ਦੀ ਮਸ਼ੀਨ ਸਮਝਣ ਵਾਲੇ ਇੱਕ ਵਾਰੀ ਆਹ ਪੋਸਟ ਜਰੂਰ ਦੇਖ ਲਿਓ

ਅੱਜ ਦੇ ਸਮਾਜ ਵਿੱਚ ਮੈ ਦੇਖਦਾਂ ਹਾਂ ਕਿ ਲੋੜ ਵਿਦੇਸ਼ ਗੲੇ ੲਿਨਸਾਨ ਨੂੰ ਨੋਟਾਂ ਦੀ ਮਸ਼ੀਨ ਹੀ ਸਮਝਦੇ ਨੇ ਤੇ ੳੁਹ ੳੁਹਨਾਂ ਨੂੰ ਲੋੜ ਵੇਲੇ ਹੀ ਯਾਦ ਕਰਦੇ ਨੇ ੲਿਸ ਤਰਾਂ ਦੀ ੲਿੱਕ ਸਟੋਰੀ ਤੁਹਾਡੇ ਲੲੀ ਲੈ ਕੇ ਅਾ ਰਹੇ ਹਾਂ ੳੁਮੀਦ ਹੈ ਤਹਾਨੂੰ ਪਸੰਦ ਅਾਵੇਗੀ ਜਦੋਂ ਮੈ ਨਵਾਂ ਨਵਾਂ ਕਨੈਡਾ ਗਿਅਾ ਸੀ ਤੇ ਘਰਦਿਅਾਂ ਨੇ ਬਹੁਤ ਅਾਸ ਲਾ ਕੇ ਮੈਨੂੰ ਵਿਦੇਸ਼ ਭੇਜਿਅਾ ਸੀ ਤੇ ਮੈ ਕਨੈਡਾ ਜਾ ਕੇ ਅਾਪਣੀ ਪੜਾੲੀ ਕੀਤੀ ਤੇ ਨਾਲ ਨਾਲ ਕੰਮ ਕਰਕੇ ਅਾਪਣਾ ਤੇ ਪਰਿਵਾਰ ਦਾ ਖਰਚਾ ਚਲਾ ਕੇ ਰੱਖਿਅਾ ਸੀ

ਤੇ ੲਿੱਕ ਦਿਨ ਚ ਦੋ-ਦੋ ਵਾਰੀ ਸਿਫਟਾਂ ਲਾ ਕੇ ਮੈ ੲਿੱਕ ਅਾੲਿਫੋਨ ਲੈ ਲਿਅਾ ਤੇ ਫਿਰ ੩ ਸਾਲ ਬਾਅਦ ਲੋਨ ਕਰਵਾ ਕੇ ੲਿੱਕ ਗੱਡੀ ਵੀ ਲੈ ਲੲੀ ਤੇ ਮੈ ਅਾਪਣੇ ਫੇਸਬੁੱਕ ਤੇ ਫੋਟੋ ਪਾ ਦਿੱਤੀ ਕਿ ਮੈ ਨਵੀ ਕਾਰ ਲੈ ਲੲੀ ਤੇ ਮੇਰੇ ਸੱਜਣਾ ਮਿੱਤਰਾਂ ਦੇ ਮੈਨੂੰ ਮੈਸਜ਼ ਤੇ ਕਾੱਲ ਅਾੲਿਅਾ

ਕਿ ਮੁਬਾਰਕਾਂ ਵੀਰ ਮੈ ਸਾਰਿਅਾਂ ਦਾ ਧੰਨਵਾਦ ਕੀਤਾ ਕੁਝ ਦਿਨਾਂ ਬਾਅਦ ਮੇਰੇ ਮਾਸੀ ਦੇ ਮੁੰਡੇ ਦਾ ਮੈਨੂੰ ਫੋਨ ਅਾੲਿਅਾ ਤੇ ਕਹਿੰਦਾ ਕਿ ਵੀਰ ਕੁਝ ਪੈਸਿਅਾ ਦੀ ਲੌੜ ਹੈ ਤੇ ਮੈਨੂੰ ਪੈਸੇ ਦੇ ਦੋ ਤੇ ਮੈ ਪੁੱਛਿਅਾ ਕਿ ਕਰਨੇ ਤਾਂ ੳੁਸ ਨੇ ਕਿਹਾ ਕਿ ਫੀਸ ਦੇਣੀ ਹੈ ਤੇ ਮੈ ੳੁਸ ਨੂੂੰ ੩੦੦ ਡਾਲਰ ਪਾ ਦਿੱਤਾ ਤੇ ਪੰਜ ਮਹੀਨੇ ਬਾਅਦ ਮੈ ਅਾਪਣੀ ਮਾਸੀ ਦੇ ਮੁੰਡੇ ਨੂੰ ਕਿਹਾ ਕਿ ਵੀਰ ਪੈਸੇ ਵਾਪਸ ਮਿਲ ਜਾਣਗੇ ਤਾਂ ੳੁਸ ਨੇ ਕਿਹਾ ਕਿ ੨ ਮਹੀਨੇ ਬਾਅਦ ਬਾੲੀ ਪੱਕਾ ਦੇ ਦਿਓਗਾਂ ਤੇ ੳੇੇੁਸ ਨੂੰ ੩ ਮਹੀਨੇ ਬਾਅਦ ਦੁਬਾਰਾ ਕਿਹਾ ਤਾਂ ੳੁਸ ਨੇ ਮੈਨੂੰ ਕਿਹਾ ਕਿ ਯਾਰ ੲਿੰਨੇ ਪੈਸੇ ਅਾ ਤੇਰੇ ਕੋਲ ਤੂੰ ੩੦੦ ਡਾਲਰ ਕੀ ਕਰਨੇ ਅਾ ਤੇਰੇ ਕੋਲ ਗੱਡੀ ਅਾ

ਤੇ ਮਹਿੰਗਾ ਫੋਨ ਵੀ ਅਾ ਤੈਨੂੰ ੩੦੦ ਡਾਲਰ ਨਾਲ ਕੋੲੀ ਫਰਕ ਨਹੀ ਪੈਣ ਤੇ ਫੋਨ ਕੱਟ ਦਿੱਤਾ ਤੇ ਮੇਰੇ ਦੋ ਤਿੰਨ ਵਾਰੀ ਕਹਿਣ ਤੇ ੳੁਸ ਨੇ ਪੈਸੇ ਨਹੀ ਦਿੱਤੇ ਤੇਮੈ ਮੰਗਣੇ ਛੱਡ ਦਿੱਤੇ ਤੇ ਅੱਜ ੳੁਹ ਮੁੰਡਾ ਮੈਨੂੰ ਨਹੀ ਬਲਾੳੁਦਾ ੲਿੱਕ ਪੈਸਿਅਾਂ ਕਰਕੇ ਦੋਸਤੋੋ ੳੁਸ ਮੇਰੇ ਵੀਰ ਨੂੰ ੲਿਹ ਨਹੀ ਪਤਾ ਕਿ ਮੈਂ ੲਿਹ ੩੦੦ ਡਾਲਰ ਕਿਦਾਂ ਮਰ ਕੇ ਕਮਾੲੇ

ਜਦੋਂ ਮੈ ਸਟੂਡੈਂਟ ਸੀ ੳੁਦੋਂ ਮੈ ਛੇ ਘੰਟੇ ਕੰੰਮ ਕਰਕੇ ਮੈਨੂੰ ੩੦ ਡਾਲਰ ਮਿਲਦੇ ਸੀ ਤੇ ਮੈ ਅਾਪਣੀ ਦੱਸ ਦਿਨਾਂ ਦੀ ਕਮਾੲੀ ਅਾਪਣੇ ਵੀਰ ਨੂੰ ਦਿੱਤਾ ਸੀ ਮੇਰਾ ੲਿਹ ਸਟੋਰੀ ਪਾੳੁਣ ਦਾ ਮੱਕਸਦ ਸਿਰਫ ੲਿੰਨਾ ਸੀ ਕਿ ਜੇਕਰ ਕੋੲੀ ਤਹਾਡੀ ਮਾੜੇ ਸਮੇ ਵਿੱਚ ਮਦਦ ਕਰਦਾ ਹੈ ਤਾਂ ੳੁਸ ਨੂੰ ਭੱਲੋ ਨਾਂ ਤੇ ਪੈਸਿਅਾ ਕਰਕੇ ਕਿਸੇ ਨੂੰ ਬਲਾੳੁਣ ਨਾ ਛੱਡੋ । ੳੁਮੀਦ ਕਰਦਾਂ ਹਾਂ ਕਿ ੲਿਹ ਪੋਸਟ ਮੇਰੇ ਵੀਰ ਤੱਕ ਪਹੁੰਚ ਜਾਵੇ ਤੇ ਸ਼ਾੲਿਦ ੳੁਹ ਮੈਨੂੰ ਫੋਨ ਕਰ ਦੇਵੇ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ



error: Content is protected !!