=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ ਚ ਇਥੇ ਮੱਖੀਆਂ ਨੇ ਮਚਾਇਆ ਕਹਿਰ, ਇਲਾਕਾ ਵਾਸੀਆਂ ਨੂੰ ਪਈ ਹੱਥਾਂ ਪੈਰਾਂ ਦੀ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਹਰ ਰੋਜ਼ ਕੁਝ ਅਜਿਹੇ ਮਾਮਲੇ ਵਾਪਰਦੇ ਹਨ ਜੋ ਰੂਹ ਕੰਬਾਊ ਹੁੰਦੇ ਹਨ । ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਮਾਮਲਾ ਦੱਸਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਕਿ ਕਿਸ ਤਰ੍ਹਾਂ ਕੁਝ ਮੱਖੀਆਂ ਨੇ ਪੰਜਾਬ ਦੇ ਜ਼ਿਲਾ ਸੰਗਰੂਰ ਦੇ ਵਿੱਚ ਆਤੰਕ ਮਚਾਇਆ ਹੋਇਆ ਹੈ । ਦਰਅਸਲ ਸੰਗਰੂਰ ਦੇ ਸੁਨਾਮ ਵਿਧਾਨ ਸਭਾ ਹਲਕੇ ਦੇ ਪਿੰਡ ਭਗਵਾਨਪੁਰਾ ਦੇ ਰਹਿਣ ਵਾਲੇ ਲੋਕ ਇਕ ਵੱਖਰੀ ਹੀ ਮੁਸੀਬਤ ਵਿੱਚ ਘਿਰੇ ਹੋਏ ਹਨ । ਜਿੱਥੇ ਲੋਕਾਂ ਦਾ ਘਰਾਂ ਵਿੱਚ ਰਹਿਣਾ ਹੁਣ ਮੁਹਾਲ ਹੋ ਚੁੱਕਿਆ ਹੈ । ਲੋਕਾਂ ਨੇ ਮੱਖੀਆਂ ਦੇ ਡਰ ਤੋਂ ਆਪਣੇ ਘਰਾਂ ਦੇ ਵਿੱਚ ਜਾਲੀਆਂ ਲਗਾਈਆਂ ਹੋਈਆਂ ਹਨ ਤੇ ਲੋਕ ਕੱਪੜੇ ਦੇ ਨਾਲ ਆਪਣੇ ਘਰ ਨੂੰ ਢਕਣ ਵਿੱਚ ਲੱਗੇ ਹੋਏ ਹਨ ।

ਮੱਖੀਆਂ ਕਾਰਨ ਇੱਥੇ ਦੇ ਰਹਿਣ ਵਾਲੇ ਲੋਕਾਂ ਦਾ ਜਿਉਣਾ ਮੁਸ਼ਕਿਲ ਹੋਇਆ ਪਿਆ ਹੈ । ਸਬਜ਼ੀ ,ਰੋਟੀ ,ਫਰਸ਼ ਤੇ ਮੱਖੀਆਂ ਨੇ ਲੋਕਾਂ ਨੂੰ ਇਨ੍ਹਾਂ ਪ੍ਰੇਸ਼ਾਨ ਕਰ ਦਿੱਤਾ ਹੈ ਕਿ ਇਨ੍ਹਾਂ ਦੇ ਘਰ ਕੋਈ ਰਿਸ਼ਤੇਦਾਰ ਤਕ ਨਹੀਂ ਆਉਂਦਾ। ਆਦਰਸ਼ ਪਿੰਡ ਦਾ ਮੁੰਡਾ ਆਪਣੇ ਸਹੁਰੇ ਜਾਂਦਾ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਆ ਗਏ ਮੱਖੀਆਂ ਵਾਲੇ ਰਿਸ਼ਤੇਦਾਰ । ਜ਼ਿਕਰਯੋਗ ਹੈ ਕਿ ਇਸ ਵਿਧਾਨ ਸਭਾ ਹਲਕੇ ਦੇ ਵਿੱਚ ਮੱਖੀਆਂ ਨੇ ਕੁਝ ਇਸ ਤਰ੍ਹਾਂ ਆਤੰਕ ਮਚਾਇਆ ਹੋਇਆ ਹੈ ਜਿਸ ਦੇ ਚੱਲਦੇ ਲੋਕ ਮੱਖੀਆਂ ਤੋਂ ਪ੍ਰੇਸ਼ਾਨ ਤਾਂ ਹੋ ਹੀ ਰਹੇ ਹਨ । ਉਥੇ ਹੀ ਪਿੰਡ ਵਾਲੇ ਮਾਨਸਿਕ ਤੌਰ ਤੇ ਵੀ ਬਿਮਾਰ ਹੋ ਰਹੇ ਹਨ ।

ਹਾਲਾਤ ਇਸ ਪਿੰਡ ਦੇ ਅਜਿਹੇ ਹਨ ਕਿ ਲੋਕਾਂ ਦਾ ਘਰੋਂ ਨਿਕਲਣਾ ਮੁਹਾਲ ਹੋਇਆ ਪਿਆ ਹੈ । ਲੋਕ ਆਪਣੇ ਘਰਾਂ ਦੇ ਵਿੱਚ ਹੀ ਡੱਕੇ ਹੋਏ ਹਨ । ਇਸ ਪਿੰਡ ਦੀਆਂ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ਵਿਚ ਸਾਫ ਤੌਰ ਤੇ ਦੇਖਿਆ ਜਾ ਰਿਹਾ ਹੈ ਕਿ ਖੇਤਾਂ ਵਿਚ ਘਰ ਬਣੇ ਹੋਏ ਹਨ ਦੇ ਆਲੇ ਦੁਆਲੇ ਪਸ਼ੂ ਖੜ੍ਹੇ ਹੋਏ ਹਨ ।

ਚਾਰੇ ਤੋਂ ਵੱਧ ਉਨ੍ਹਾਂ ਦੇ ਚਾਰੇ ਵਿੱਚ ਔਰਤਾਂ ਘਰ ਦੇ ਅੰਦਰ ਹੀ ਬੈਠੀਆਂ ਹੋਈਆਂ ਹਨ ਤੇ ਆਲੇ ਦੁਆਲੇ ਮੱਖੀਆਂ ਤੋਂ ਬਚਾਅ ਕਰਦੀਆਂ ਹੋਈਆਂ ਨਜ਼ਰ ਆਉਂਦੀਆਂ ਹਨ । ਔਰਤਾਂ ਦਾ ਕਹਿਣਾ ਹੈ ਕਿ ਜਦੋਂ ਉਹ ਘਰ ਚ ਝਾੜੂ ਲਾਉਂਦੀਆਂ ਹਨ ਤਾਂ ਉਸ ਸਮੇਂ ਮਰੀਆਂ ਮੱਖੀਆਂ ਦਾ ਢੇਰ ਲੱਗ ਜਾਂਦਾ ਹੈ । ਜਿਸ ਦੇ ਚੱਲਦੇ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਜਲਦ ਹੀ ਸਰਕਾਰ ਉਨ੍ਹਾਂ ਨੂੰ ਇਸ ਮੱਖੀਆਂ ਤੋਂ ਨਿਜਾਤ ਦਿਵਾਵੇ ਕਿਉਂਕਿ ਲੋਕ ਬਹੁਤ ਪ੍ਰੇਸ਼ਾਨ ਹੋ ਚੁੱਕੇ ਹਨ ।




error: Content is protected !!