BREAKING NEWS
Search

ਕਨੈਡਾ ਗੲੇ ਪੁੱਤ ਨੇ ਜਦੋਂ ਅੰਨ੍ਹੀ ਮਾਂ ਨੂੰ ਬੁਲਾਇਆ ਕਨੈਡਾ ਤੇ ਲੋਕਾਂ ਨੇ ਕਿਹਾ…!

ੲਿਹ ੲਿੱਕ ਦਿਲ ਨੂੰ ਛੂਹਣ ਵਾਲੀ ਕਹਾਣੀ ਅਬੋਹਰ ਦੇ ੲਿੱਕ ਛੋਟੇ ਜਿਹੇ ਪਿੰਡ ਦਾ ਮਾਪਿਅਾ ਦਾ ੲਿਕਲੋਤਾ ਮੁੰਡਾ ਜਿਸ ਦੀ ਮਾਂ ਨੇ ਅਾਪਣੇ ਪੁੱਤ ਨੂੰ ਕਨੈਡਾ ਸਟੂਡੇਂਟ ਵੀਜ਼ੇ ਤੇ ਕਨੈਡਾ ਭੇਜਿਅਾ ਤਾਂ ੳੁਸ ਦਾ ਮੁੰਡੇ ਦਾ ਸੁਪਨਾ ੲਿੱਕ ਹੀ ਸੀ ਕਿ ਅਾਪਣੇ ਮਾਂ ਨੂੰ ਸੱਖਦਾੲਿਕ ਜਿੰਦਗੀ ਦੇਣੀ ਸੀ ੳੁਸ ਦੀ ਮਾਂ ਦੀਅਾਂ ਅੱਖਾਂ ਦੀ ਰੌਸਨੀ ਨਹੀ ਸੀ ੳੁਹ ਨੇਤਰਹੀਣ ਸੀ ੳੁਸ ਦੇ ਮੁੰਡੇ ਨੇ ਕਨੈਡਾ ਵਿੱਚ ਸਖਤ ਮਿਹਨਤ ਕੀਤੇ ੳੁਸ ਨੇ ਕੁਝ ਪੈਸੇ ਅਾਪਣੀ ਮਾਂ ਦੇ ੲਿਲਾਜ਼ ਲੲੀ ਜੋੜਨੇ ਸ਼ੂਰ ਕਰ ਦਿੱਤੇ ਚਾਰ ਸਾਲ ਬਾਅਦ ੳੁਸ ਨੇ ਅਾਪਣੀ ਮਾਂ ਨੂੰੰ ਕਨੈਡਾ ਅਾੳੁਣ ਲੲੀ ਕਿਹਾ ਤਾਂ ੳੁਸ ਦੀ ਮਾਂ ਨੇ

ਅਾਪਣੇ ਗਅਾਢੀ ਨਾਲ ਗੱਲ ਕੀਤੀ ਤਾਂ ੳੁਸ ਦੇ ਗੁਅਾਢੀਂ ਨੇ ਕਿਹਾ ਕਿ ਤੂੰ ਕਿ ਕਨੈਡਾ ਦੇਖਣਾ ਤੂੰ ਤਾ ਅੰਨ੍ਹੀ ਹਾਂ ਤਾਂ ੲਿਹ ਗੱਲ ੳੁਸ ਦੀ ਮਾਂ ਦੇ ਦਿਲ ਤੇ ਲੱਗ ਗੲੀ ੳੁਸ ਨੇ ਅਾਪਣੇ ਪੁੱਤ ਨੂੰ ਕਿਹਾ ਕਿ ਮੈ ਨੀ ਅਾੳੁਣਾ ਪੁੱਤ ਕਨੈਡਾੳੁਸ ਦੇ ਪੁੱਤ ਦੇ ਬਹੁਤ ਕਹਿਣ ਤੇ ੳੁਹ ਕਨੈਡਾ ਜਾਣਾ ਲੲੀ ਤਿਅਾਰ ਹੋ ਗੲੀ ਕਨੈਡਾ ਪਹੁੰਚਦੇ ਹੀ ੳੁਸ ਦਾ ਪੁੱਤ ੳੁਸ ਨੂੰ ਲੈਣ ੲੇਅਰਪੋਰਟ ਪਹੁੰਚਿਅਾ ਅਾਪਣੀ ਮਾਂ ਨੂੰਗੱਲੇ ਲਾ ਲਿਅਾ

ਤੇ ੳੁਸ ਦੀਅਾਂ ਅੱਖਾਂ ਵਿੱਚ ਹੰਜੂ ਅਾ ਗੲੇ ੳੁਸ ਦਾ ਪੁੱਤ ੳੁਸ ਨੂੰ ਅਾਪਣੇ ਘਰ ਲੈ ਗਿਅਾ ਤੇ ਗੱਲਾਂ ਬਾਤ ਕਰਦੇ ਰਹੇ ਤੇ ਅਗਲੇ ਦਿਨ ੳੁਹ ਅਾਪਣੀ ਮਾਂ ਨੂੰ ੳੁੱਥੇ ਦੇ ੲਿੱਕ ਡਾਕਟਰ ਕੋਲ ਲੈ ਗਿਅਾ ਡਾਕਟਰ ਨੇ ਚੈਕ ਅੱਪ ਕੀਤਾ ਤੇ ਡਾਕਟਰ ਨੇ ਕਿਹਾ ਤਹਾਡੇ ਮਾਂ ਦੀ ਅੱਖਾਂ ਦਾ ਅਪ੍ਰਰੇਸ਼ਨ ਹੋਵੇਗਾ ਜਿਸ ਦਾ ਖਰਚ ੧੫੦੦੦ ਡਾਲਰ ਅਾਵੇਗਾ ਮੁੰਡਾ,,,,, ਨੇ ੳੁਸੇ ਸਮ੍ਹੇ ਡਾਕਟਰ ਨੂੰ ਕਿਹਾ ਕਿ ਮੇਰੀ ਮਾਂ ਦਾ ੲਿਲਾਜ ਕਰਦੋ ਮੈ ਤਹਾਡਾ ਬਹੁਤ ਧੰਨਵਾਦੀ ਹੋਵਾਗਾਂ ਡਾਕਟਰ ਨੇ ੲਿਲਾਜ਼ ਕਰਨਾ ਸ਼ੂ੍ਰ ਕੀਤਾ ਤੇ ੨ ਘੰਟੇ ਦੇ ਅਪ੍ਰਰੇਸ਼ਨ ਕਰਨ ਤੋ ਬਾਅਦ ੳੁਸ ਦੀ ਮਾਂ ਦੀ ਅੱਖਾਂ ਤੇ ਪੱਟੀ ਬੰਨ ਦਿੱਤੀ ਸੱਤ ਦਿਨ ਬਾਅਦ

ੳੁਸ ਦਾ ਪੁੱਤ ੳੁਸ ਨੂੰ ਡਾਕਟਰ ਕੋਲ ਵਾਪਸ ਲੈ ਕੇ ਗਿਅਾ ਤੇ ਡਾਕਟਰ ਨੇ ਪੱਟੀ ਖੋਲ ਦਿੱਤੀ ਪੱਟੀ ਖੋਲਣ ਤੇ ੳੁਸ ਦੀ ਮਾਂ ਦੀ ਨਜ਼ਰ ਵਾਪਸ ਅਾ ਗੲੀ ਤੇ ੳੁਸ ਦੀ ਖੁਸ਼ੀ ਦਾ ਕੋੲੀ ਟਿਕਾਣਾ ਨਹੀ ਸੀ ਜਦੋਂ ੳੁਸ ਦੇ ਮੁੰਡੇ ਨੂੰ ੲਿਹ ਗੱਲ ਪਤਾ ਲਗੀ ਤਾਂ ੳੁਸ ਦਾ ਪੁੱਤ ਬਹੁਤ ਖੁਸ਼ ਹੋੲਿਅਾ ਤੇ ੳੁਸ ਦੇ ਪੁੱਤ ਨੇ ਅਾਪਣੀ ਮਾਂ ਨੂੰ ਕਨੈਡਾ ਦੇ ਬਹੁਤ ਥਾਵਾਂ ਤੇ

ਘੁੰਮਾੲੀਅਾ ਤੇ ਜਦੋ ੳੁਸ ਦੀ ਮਾਂ ਵਾਪਸ ਪੰਜਾਬ ਅਾੲੀ ਤਾ ਗੁਅਾਂਢੀਅਾਂ ਨੂੰ ਦੱਸਿਅਾ ਕਿ ਮੇਰੇ ਪੁੱਤ ਨੇ ਮੈਨੂੰ ੲਿਹਨਾਂ ਅੱਖਾਂ ਨਾਲ ਕਨੈਡਾ ਦਿਖਾੲਿਅਾ ਤਾਂ ੳੁਸ ਨੇ ਦੱਸਿਅਾ ਕਿ ਮੇਰੇ ਪੁੱਤ ਨੇ ਮੇਰਿਅਾਂ ਅੱਖਾਂ ੲਿਲਾਜ਼ ਕਰਾ ਦਿੱਤਾ ਤੇ ਹੁਣ ਮੈਨੂੰ ਸਭ ਕੁਝ ਦਿਖਾੲੀ ਦਿੰਦਾ ਹੈ ਤੇ ਮੈ ਪਰਮਾਤਮਾ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਮੈਨੂੰ ਅਜਿਹਾ ਪੁੱਤ ਦਿੱਤਾ ਜਿਸ ਨੇ ਮੇਰੇ ਲੲੀ ੲਿਹ ਕੰਮ ਕੀਤਾ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ



error: Content is protected !!