BREAKING NEWS
Search

3 ਵਾਰ ਲਵੋ 100 ਸਾਲ ਤੱਕ ਥਕਾਨ ,ਕਮਜ਼ੋਰੀ ,ਸਰੀਰ ,ਬਦਨ ,ਕਮਰ ਦਰਦ ਨਹੀਂ ਹੋਵੇਗਾ ਅਤੇ ਜੇਕਰ ਹੈ ਤਾ ਜੜ ਤੋਂ ਖਤਮ ਹੋ ਜਾਵੇਗਾ

ਇਸ ਇੱਕ ਚੀਜ ਦਾ ਦਿਨ ਵਿਚ ਦੋ ਵਾਰ ਸੇਵਨ ਕਰੋ ਅਤੇ ਪਾਓ ਲੋਹੇ ਤੋਂ ਵੀ ਮਜਬੂਤ ਸਰੀਰ। ਕਈ ਵਾਰ ਲੋਕ ਬਿਨਾ ਕਿਸੇ ਕਾਰਨ ਹੀ ਆਲਸ ਮਹਿਸੂਸ ਕਰਦੇ ਹਨਅਤੇ ਕਮਜ਼ੋਰੀ ਵੀ ਕਾਫੀ ਮਹਿਸੂਸ ਕਰਦੇ ਹਨ। ਜਿੰਨਾ ਲੋਕਾਂ ਦੇ ਅੰਦਰ ਕਮਜ਼ੋਰੀ ਦੇ ਲੱਛਣ ਦਿਸਦੇ ਹਨ ਜੋ ਥਕਾਨ,ਚੱਕਰ ਆਉਣਾ,ਜਾ ਕਿਸੇ ਵੀ ਕੰਮ ਨੂੰ ਕਰਨ ਦੀ ਊਰਜਾ ਨਾ ਲਾ ਸਕਣਾ ਵਰਗੀਆਂ ਸਮੱਸਿਆਵਾ ਦਾ ਸਾਹਮਣਾ ਕਰਦੇ ਹਨ। ਇਸਦੇ ਬਿਨਾ ਉਹ ਉਹਨਾਂ ਆਮ ਕੰਮਾਂ ਨੂੰ ਵੀ ਨਹੀਂ ਕਰ ਪਾਉਂਦੇ ਹਨ ਜਿੰਨਾ ਨੂੰ ਬਾਕੀ ਲੋਕ ਆਰਾਮ ਨਾਲ ਕਰ ਲੈਂਦੇ ਹਨ। ਇਸ ਤ੍ਰਾ ਦੀ ਸਥਿਤੀ ਬਣ ਜਾਂਦੀ ਹੈ। ਕਮਜ਼ੋਰੀ ਦੇ ਕਾਰਨ ਜੇਕਰ ਤੁਸੀਂ ਥਕਾਨ,ਚੱਕਰ ਜਾ ਕਮਜ਼ੋਰੀ ਦੀ ਸਮੱਸਿਆ ਤੋਂ ਦੂਰ ਰਹਿਣਾ ਚਹੁੰਦੇ ਹੋ ਤਾ ਤੁਹਾਨੂੰ ਜਿਆਦਾ ਪੋਸ਼ਕ ਤੱਤਾਂ ਦੀ ਲੋੜ ਪਵੇਗੀ ਅੱਜ ਅਸੀਂ ਤੁਹਾਨੂੰ ਅਜਿਹੇ ਕੁਝ ਕੁਦਰਤੀ ਉਪਾਅ ਦੱਸਣ ਜਾ ਰਹੇ ਹਾਂ ਜਿੰਨਾ ਦੀ ਵਰਤੋਂ ਦੇ ਬਾਅਦ ਤੁਸੀਂ ਆਪਣੇ ਆਪ ਨੂੰ ਫਿਰ ਤੋਂ ਊਰਜਾਵਾਨ ਮਹਿਸੂਸ ਕਰ ਸਕਦੇ ਹੋ।

ਇਹ ਨੁਸਖੇ ਘੇਰਲੂ ਹਨ ਪਰ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਹਨ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਨ ਦਾ ਉਪਾਅ ਹੈ ਕੇਲਾ ਜਦ ਵੀ ਤੁਸੀਂ ਕਮਜ਼ੋਰੀ ਮਹਿਸੂਸ ਕਰਦੇ ਹੋ ਤਾ ਇੱਕ ਜਾ ਦੋ ਕੇਲੇ ਖਾਓ ਤੁਸੀਂ ਬਨਾਨਾ ਸ਼ੇਕ ਵੀ ਵਰਤ ਸਕਦੇ ਹੋ। ਇਸਦੇ ਲਈ ਇੱਕ ਪੱਕੇ ਹੋਏ ਕੇਲੇ ਨੂੰ ਇਕ ਕੇਲੇ ਨੂੰ ਇਕ ਚਮਚ ਸ਼ਹਿਦ ਦੇ ਨਾਲ ਦਿਨ ਵਿਚ ਦੋ ਵਾਰ ਖਾਓ। ਸੁਸਤੀ ਭਜਾਉਣ ਦੇ ਉਪਾਅ :- ਦੋ ਬਦਾਮ,ਇਕ ਸੁੱਕਾ ਅੰਜੀਰ,ਕੁਝ ਕਿਸ਼ਮਿਸ਼ ਨੂੰ ਰਾਤ ਦੇ ਸਮੇ ਭਿਓ ਕਰ ਰੱਖ ਦੀਓ। ਸਵੇਰੇ ਬਦਾਮ ਅਤੇ ਕਿਸ਼ਮਿਸ਼ ਨੂੰ ਪਾਣੀ ਵਿੱਚੋ ਕੱਢ ਕੇ ਉਸ ਪਾਣੀ ਦਾ ਸੇਵਨ ਕਰੋ ਉਸਦੇ ਬਾਅਦ ਬਦਾਮ,ਅੰਜੀਰ ਨੂੰ ਛਿੱਲ ਲਵੋ ਅਤੇ ਖਾਓ ਇਸ ਨਾਲ ਲਾਭ ਮਿਲੇਗਾ।

ਸਰੀਰਕ ਕਮਜ਼ੋਰੀ ਦੀ ਦੇਸੀ ਦਵਾਈ ਹੈ ਔਲਾ :- ਰੋਜਾਨਾ ਇੱਕ ਔਲਾ ਖਾਣ ਨਾਲ ਤੁਸੀਂ ਆਪਣੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾ ਸਕਦੇ ਹੋ। ਕੁਝ ਔਲਿਆਂ ਦਾ ਤਾਜਾ ਰਸ ਦੋ ਚਮਚ ਕੱਢ ਲਵੋ ਅਤੇ ਇਸ ਦੋ ਚਮਚ ਸ਼ਹਿਦ ਮਿਲਾਓ ਇਸਨੂੰ ਹਫਤੇ ਵਿਚ ਦੋ ਜਾ ਤਿੰਨ ਵਾਰ ਸੇਵਨ ਕਰੋ। ਇਸ ਨਾਲ ਤੁਹਾਨੂੰ ਲਾਭ ਮਿਲੇਗਾ। ਸਰੀਰਕ ਕਮਜ਼ੋਰੀ ਨੂੰ ਦੂਰ ਕਰਨ ਲਈ ਅੰਬ ਦਾ ਸੇਵਨ ਕਰੋ। ਇਹ ਇੱਕ ਮਿੱਠਾ ਫਲ ਹੈ ਜਿਸ ਵਿਚ ਵਿਟਾਮਿਨ ਖਣਿਜ ਅਤੇ ਐਂਟੀ ਆਕਸੀਡੈਂਟ ਹੁੰਦੇ ਹਨ।

ਇਸ ਵਿਚ ਫਾਈਬਰ,ਅਤੇ ਤਾਂਬਾ ਵੀ ਪਾਇਆ ਜਾਂਦਾ ਹੈ। ਜਦ ਤੁਸੀਂ ਕਮਜ਼ੋਰ ਮਹਿਸੂਸ ਕਰਦੇ ਹੋ ਤਾ ਇਕ ਗਿਲਾਸ ਅੰਬ ਦੇ ਜੂਸ ਦਾ ਸੇਵਨ ਕਰੋ। ਇਹ ਸਰੀਰ ਵਿਚ ਜਲਦੀ ਊਰਜਾ ਪੈਦਾ ਕਰਦਾ ਹੈ। ਇਸ ਲਈ ਇਸਨੂੰ ਫਲਾ ਦਾ ਰਾਜਾ ਵੀ ਕਿਹਾ ਜਾਂਦਾ ਹੈ। ਕੋਫੀ ਕਰਦੀ ਹੈ ਕਮਜ਼ੋਰੀ ਵਿੱਚ ਮਦਦ। ਕੋਫੀ ਵਿਚ ਮੌਜੂਦ ਕੈਫੀਨ ਦਿਮਾਗ ਨੂੰ ਸਕ੍ਰਿਆ ਕਰਦਾ ਹੈ ਇਹ ਤਤਕਾਲ ਊਰਜਾ ਵਿਚ ਵਾਧਾ ਕਰਦਾ ਹੈ। ਕੋਫੀ ਪੀਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਜਦੋ ਤੱਕ ਤੁਸੀਂ ਇਸਦੀ ਵਰਤੋਂ ਘੱਟ ਮਾਤਰਾ ਵਿਚ ਸੇਵਨ ਕਰਦੇ ਹੋ। ਜਿਆਦਾ ਮਾਤਰਾ ਵਿੱਚ ਇਹ ਨੁਕਸਾਨ ਕਰਦਾ ਹੈ।



error: Content is protected !!