ਆਈ ਤਾਜ਼ਾ ਵੱਡੀ ਖਬਰ

ਪੰਜਾਬ ਵਿੱਚ ਧੋਖਾਧੜੀ ਲੁੱਟ ਖੋਹ ਦੇ ਮਾਮਲੇ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਜਿੱਥੇ ਅਜਿਹੀਆ ਘਟਨਾਵਾ ਦੇ ਸਾਹਮਣੇ ਆਉਣ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੁੰਦਾ ਹੈ। ਬੇਰੁਜ਼ਗਾਰੀ ਅਤੇ ਨਸ਼ਿਆਂ ਦੇ ਚਲਦੇ ਹੋਏ ਜਿਥੇ ਕਈ ਲੋਕਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਲੋਕਾਂ ਵੱਲੋਂ ਜਿੱਥੇ ਭੋਲੇ-ਭਾਲੇ ਲੋਕਾਂ ਨੂੰ ਵੱਖ ਵੱਖ ਘਟਨਾਵਾਂ ਦੇ ਤਹਿਤ ਆਪਣਾ ਸ਼ਿਕਾਰ ਬਣਾ ਲਿਆ ਜਾਂਦਾ ਹੈ। ਅਜਿਹੇ ਅਪਰਾਧੀਆਂ ਵੱਲੋਂ ਇੰਨੀ ਜ਼ਿਆਦਾ ਚੌਕਸੀ ਵਰਤੀ ਜਾਂਦੀ ਹੈ ਕਿ ਉਨ੍ਹਾਂ ਦੇ ਸ਼ਿਕਾਰ ਹੋਣ ਵਾਲੇ ਲੋਕਾਂ ਨੂੰ ਉਨ੍ਹਾਂ ਦੀ ਚਲਾਕੀ ਬਾਰੇ ਪੂਰੀ ਜਾਣਕਾਰੀ ਹੀ ਨਹੀਂ ਪ੍ਰਾਪਤ ਹੁੰਦੀ। ਉਸ ਘਟਨਾ ਦਾ ਖੁਲਾਸਾ ਉਸ ਸਮੇਂ ਹੁੰਦਾ ਹੈ ਜਦੋਂ ਉਨ੍ਹਾਂ ਠੱਗਾਂ ਵੱਲੋਂ ਉਨ੍ਹਾਂ ਨੂੰ ਪੂਰੀ ਤਰਾਂ ਠੱਗ ਲਿਆ ਜਾਂਦਾ ਹੈ।

ਹੁਣ ਕੈਨੇਡਾ ਤੋਂ ਆਏ ਇੱਕ ਐਨ ਆਰ ਆਈ ਨੌਜਵਾਨ ਵੱਲੋਂ ਇਸ ਸ਼ਰਮਨਾਕ ਕਾਂਡ ਕਰਕੇ ਫਰਾਰ ਹੋਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਲੁਧਿਆਣਾ ਜਿਲੇ ਦੇ ਅਧੀਨ ਆਉਂਦੇ ਪਿੰਡ ਸੀਲੋਂ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਲੜਕੀ ਬਹੁਤ ਵੱਡੀ ਠੱਗੀ ਦਾ ਅਤੇ ਧੋਖਾਧੜੀ ਦਾ ਸ਼ਿਕਾਰ ਹੋਈ ਹੈ। ਪੀੜਤ ਲੜਕੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਉਹ ਪਿੰਡ ਸੀਲੋਂ ਦੀ ਨਿਵਾਸੀ ਹੈ। ਜਿੱਥੇ ਰਿਸ਼ਤੇ ਬਾਰੇ ਦੋਸ਼ੀ ਉਸਦੇ ਪਤੀ ਭੀਸ਼ਮ ਰੱਤੀ ਅਤੇ ਉਸ ਦੇ ਕੁਝ ਰਿਸ਼ਤੇਦਾਰਾਂ ਵੱਲੋਂ ਉਨ੍ਹਾਂ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਸੀ।

ਜਿੱਥੇ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਭੀਸ਼ਮ ਕੈਨੇਡਾ ਤੋਂ ਆਇਆ ਹੈ ਅਤੇ ਉਸ ਨੇ ਵਿਆਹ ਕਰਾਉਣਾ ਹੈ ਜਿਸ ਤੋਂ ਬਾਅਦ ਸਾਰੀ ਗੱਲਬਾਤ ਦੇ ਹੋਣ ਤੋਂ ਬਾਅਦ ਵਿਆਹ ਵੀ ਹੋ ਗਿਆ ਅਤੇ ਦੋਸ਼ੀ ਵੱਲੋਂ ਆਪਣੀ ਪਤਨੀ ਨੂੰ ਇਹ ਕਹਿ ਕੇ ਉਸਦੇ ਸਾਰੇ ਗਹਿਣੇ ਅਤੇ ਤਿੰਨ ਲੱਖ ਰੁਪਏ ਲੈ ਲਏ ਗਏ ਕੇ ਉਸ ਦਾ ਵਿਦੇਸ਼ ਦਾ ਕੰਮ ਬਣਾਉਣ ਵਾਸਤੇ ਜ਼ਰੂਰਤ ਹੈ।

ਵਿਆਹ ਤੋਂ ਇਕ ਮਹੀਨੇ ਬਾਅਦ ਵੀ ਜਿੱਥੇ ਦੋਸ਼ੀ ਨੂੰ ਬਿਨਾਂ ਦੱਸੇ ਵਾਪਸ ਕੈਨੇਡਾ ਚਲਿਆ ਗਿਆ। ਜਿਸ ਵੱਲੋਂ ਗੱਲ ਕਰਨੀ ਬੰਦ ਕਰ ਦਿੱਤੀ ਗਈ ਅਤੇ ਉਸ ਦਾ ਪਤਾ ਲਗਾਏ ਜਾਣ ਤੇ ਪਤਾ ਲੱਗਾ ਕਿ ਉਸ ਦਾ ਪਹਿਲਾ ਹੀ ਵਿਆਹ ਹੋ ਚੁੱਕਾ ਸੀ ਅਤੇ ਉਸ ਵੱਲੋਂ ਰਿਸ਼ਤੇਦਾਰਾਂ ਨਾਲ ਮਿਲ ਕੇ ਧੋਖਾਧੜੀ ਕੀਤੀ ਗਈ ਹੈ ਪੁਲਿਸ ਵੱਲੋਂ ਜਿੱਥੇ ਉਸਦੇ ਰਿਸ਼ਤੇਦਾਰਾਂ ਖਿਲਾਫ ਅਤੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉੱਥੇ ਹੀ ਇਸ ਬਾਰੇ ਅੰਬੈਸੀ ਨੂੰ ਪੱਤਰ ਵੀ ਜਾਰੀ ਕੀਤਾ ਗਿਆ ਹੈ।


ਤਾਜਾ ਜਾਣਕਾਰੀ
ਕਨੇਡਾ ਤੋਂ ਆਏ NRI ਨੌਜਵਾਨ ਪੰਜਾਬ ਚ ਇਹ ਸ਼ਰਮਨਾਕ ਕਾਂਡ ਕਰਕੇ ਹੋ ਗਿਆ ਫਰਾਰ – ਤਾਜਾ ਵੱਡੀ ਖਬਰ
ByadminMarch 28, 2022Comments Off on ਕਨੇਡਾ ਤੋਂ ਆਏ NRI ਨੌਜਵਾਨ ਪੰਜਾਬ ਚ ਇਹ ਸ਼ਰਮਨਾਕ ਕਾਂਡ ਕਰਕੇ ਹੋ ਗਿਆ ਫਰਾਰ – ਤਾਜਾ ਵੱਡੀ ਖਬਰ
Previous Postਇੰਡੀਆ ਚ ਫੋਨ ਵਰਤਣ ਵਾਲਿਆਂ ਲਈ ਆ ਰਹੀ ਵੱਡੀ ਖਬਰ – ਹੁਣ ਹੋਣ ਲੱਗਾ ਇਹ ਕੰਮ
Next Postਅਮਰੀਕਾ ਚ ਪਈ ਇਹ ਵੱਡੀ ਬਿਪਤਾ ਹਜਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਣ ਦੇ ਹੁਕਮ ਹੋਏ ਜਾਰੀ