ਆਈ ਤਾਜ਼ਾ ਵੱਡੀ ਖਬਰ

ਫਿਲਮੀ ਜਗਤ ਵਿਚ ਬਹੁਤ ਸਾਰੀਆਂ ਅਜਿਹੀਆਂ ਹਸਤੀਆਂ ਹਨ ਜਿਨ੍ਹਾਂ ਨੇ ਵੱਖ-ਵੱਖ ਫਿਲਮਾਂ ਦੇ ਜਰੀਏ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੈ ਅਤੇ ਦੁਨੀਆ ਵੱਲੋਂ ਜਿਨ੍ਹਾਂ ਨੂੰ ਪਲਕਾ ਤੇ ਬਿਠਾ ਕੇ ਰੱਖਿਆ ਜਾਂਦਾ ਹੈ। ਅਜਿਹੀਆਂ ਹਸਤੀਆਂ ਦੀਆਂ ਫਿਲਮਾਂ ਪ੍ਰਸੰਸਕਾਂ ਦੇ ਸਿਰ ਤੇ ਹੀ ਰਾਤੋ ਰਾਤ ਸੁਪਰ ਹਿੱਟ ਹੋ ਜਾਂਦੀਆਂ ਹਨ। ਜਿਨ੍ਹਾਂ ਵੱਲੋਂ ਵੱਖ-ਵੱਖ ਫਿਲਮਾਂ ਦੇ ਰਾਹੀਂ ਇਕ ਸੋਸ਼ਲ ਮੈਸੇਜ ਵੀ ਦਿੱਤਾ ਜਾਂਦਾ ਹੈ ਉਥੇ ਹੀ ਉਨ੍ਹਾਂ ਦੀਆਂ ਫਿਲਮਾਂ ਹੀ ਬਾਕੀ ਫਿਲਮਾਂ ਤੋਂ ਹੱਟ ਕੇ ਹੁੰਦੀਆਂ ਹਨ ਜਿਸ ਕਾਰਨ ਪ੍ਰਸੰਸਕਾਂ ਵੱਲੋਂ ਉਨ੍ਹਾਂ ਨੂੰ ਬੇਹੱਦ ਪਸੰਦ ਕੀਤਾ ਜਾਂਦਾ ਹੈ। ਅਜਿਹੀਆਂ ਫ਼ਿਲਮੀ ਹਸਤੀਆਂ ਦੇ ਬੱਚੇ ਵੀ ਵੱਡੇ ਹੋ ਕੇ ਫ਼ਿਲਮੀ ਖੇਤਰ ਵਿਚ ਆਪਣੀ ਕਿਸਮਤ ਅਜ਼ਮਾਉਦੇ ਹਨ ਜਿਥੇ ਕੁਝ ਸਫਲਤਾ ਹਾਸਲ ਕਰਦੇ ਹਨ ਅਤੇ ਕੁਝ ਨੂੰ ਅਸਫਲਤਾ ਦਾ ਸਾਹਮਣਾ ਕਰਨਾ ਪੈਂਦਾ ਹੈ।

ਹੁਣ ਬਾਲੀਵੁੱਡ ਦੇ ਸੁਪਰਸਟਾਰ ਰਜਨੀਕਾਂਤ ਦੇ ਪਰਿਵਾਰ ਵਿੱਚੋਂ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਪ੍ਰਸੰਸਾ ਵਿਚ ਖੁਸ਼ੀ ਦੇਖੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਊਥ ਇੰਡਸਟਰੀ ਵਿੱਚ ਅਮਿਤਾਭ ਬੱਚਨ ਵਾਲੀ ਜਗਾ ਹਾਸਲ ਕਰਨ ਵਾਲੇ ਰਜਨੀਕਾਂਤ ਦੀਆਂ ਫਿਲਮਾਂ ਨੂੰ ਜਿੱਥੇ ਲੋਕਾਂ ਵਲੋ ਬੇਹੱਦ ਪਸੰਦ ਕੀਤਾ ਜਾਂਦਾ ਹੈ ਉਥੇ ਹੀ ਉਨ੍ਹਾਂ ਦੀ ਬੇਟੀ ਵੀ ਹੁਣ ਹਿੰਦੀ ਫਿਲਮਾਂ ਵਿਚ ਆਪਣੀ ਕਿਸਮਤ ਅਜ਼ਮਾਉਣ ਜਾ ਰਹੀ ਹੈ। ਰਜਨੀਕਾਂਤ ਦੀ ਬੇਟੀ ਐਸ਼ਵਰੀਆ ਰਜਨੀਕਾਂਤ ਜਿਥੇ ਇੰਡਸਟਰੀ ਵਿਚ ਬਤੌਰ ਗਾਇਕਾ ਅਤੇ ਬਤੌਰ ਨਿਰਦੇਸ਼ਕ ਆਪਣੀ ਪਹਿਚਾਣ ਬਣਾ ਚੁੱਕੀ ਹੈ।

ਉੱਥੇ ਹੀ ਉਸ ਵੱਲੋਂ ਹੁਣ ਅਦਾਕਾਰੀ ਦੇ ਜਰੀਏ ਬਾਲੀਵੁੱਡ ਵਿਚ ਡੈਬਿਊ ਕਰਨ ਦੀ ਤਿਆਰੀ ਕੀਤੀ ਜਾ ਚੁੱਕੀ ਹੈ। ਉਥੇ ਹੀ ਦੱਸਿਆ ਗਿਆ ਹੈ ਕਿ ਸੱਚੀ ਪ੍ਰੇਮ ਕਹਾਣੀ ਤੇ ਆਧਾਰਿਤ ਫਿਲਮ ਓ ਸਾਥੀ ਚੱਲ ਮੀਨੂ ਅਰੋੜਾ ਵੱਲੋਂ ਬਣਾਈ ਜਾ ਰਹੀ ਹੈ। ਜਿਸ ਵਿਚ ਐਸ਼ਵਰੀਆ ਰਜਨੀਕਾਂਤ ਆਪਣੀ ਕਿਸਮਤ ਅਜ਼ਮਾਉਣ ਜਾ ਰਹੀ ਹੈ।

ਜਿੱਥੇ ਇਸ ਫਿਲਮ ਦੀ ਸਕ੍ਰਿਪਟ ਅਜੇ ਪੂਰੀ ਨਹੀਂ ਹੋਈ ਹੈ ਇਸ ਲਈ ਫਿਲਮ ਦੇ ਨਿਰਮਾਤਾ ਵੱਲੋਂ ਅਜੇ ਕੁਝ ਨਹੀਂ ਆਖਿਆ ਗਿਆ। ਰਜਨੀਕਾਂਤ ਦੀ ਬੇਟੀ ਇੰਡਸਟਰੀ ਤੋਂ ਬਾਅਦ ਹੁਣ ਹਿੰਦੀ ਫਿਲਮਾਂ ਵਿੱਚ ਕੁੱਝ ਵੱਖਰਾ ਕਰਦੀ ਹੋਈ ਨਜ਼ਰ ਆ ਜਾਵੇਗੀ, ਜਿੱਥੇ ਉਹ ਹੁਣ ਬਾਲੀਵੁੱਡ ਫਿਲਮਾਂ ਵਿੱਚ ਹੱਥ ਅਜ਼ਮਾਉਣ ਜਾ ਰਹੀ ਹੈ।


ਤਾਜਾ ਜਾਣਕਾਰੀ
ਬੋਲੀਵੁਡ ਦੇ ਸੁਪਰਸਟਾਰ ਰਜਨੀਕਾਂਤ ਦੇ ਪ੍ਰੀਵਾਰ ਚੋ ਆ ਰਹੀ ਇਹ ਵੱਡੀ ਖਬਰ – ਪ੍ਰਸੰਸਕਾਂ ਚ ਖੁਸ਼ੀ
ByadminMarch 24, 2022Comments Off on ਬੋਲੀਵੁਡ ਦੇ ਸੁਪਰਸਟਾਰ ਰਜਨੀਕਾਂਤ ਦੇ ਪ੍ਰੀਵਾਰ ਚੋ ਆ ਰਹੀ ਇਹ ਵੱਡੀ ਖਬਰ – ਪ੍ਰਸੰਸਕਾਂ ਚ ਖੁਸ਼ੀ
Previous Postਕੇ. ਐੱਲ. ਰਾਹੁਲ ਨੇ ਆਖਰ ਕਰਤਾ ਵੱਡਾ ਖੁਲਾਸਾ ਪੰਜਾਬ ਦੀ ਟੀਮ ਛੱਡਣ ਬਾਰੇ – ਦੱਸੀ ਵਿਚਲੀ ਅਸਲ ਗਲ੍ਹ
Next Postਕੀ ਕੇਂਦਰ ਸਰਕਾਰ ਦੁਬਾਰਾ ਖੇਤੀ ਕਨੂੰਨ ਲਿਆਉਣ ਦਾ ਮਹੌਲ ਬਣਾ ਰਹੀ , ਇਸ ਵੱਡੇ ਲੀਡਰ ਨੇ ਕੀਤਾ ਇਹ ਖੁਲਾਸਾ