=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਆਹੀ ਕਸਰ ਬਾਕੀ ਰਹਿੰਦੀ ਸੀ : ਪੰਜਾਬ ਚ ਵਾਪਰਿਆ ਅਜਿਹਾ ਕਾਂਡ ਸੁਣ ਹਰ ਕੋਈ ਰਹਿ ਗਿਆ ਹੈਰਾਨ

ਆਈ ਤਾਜਾ ਵੱਡੀ ਖਬਰ 

ਪੰਜਾਬ ਵਿੱਚ ਲੁਟੇਰਿਆਂ ਦੇ ਹੌਂਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ ਰਹੇ ਹਨ l ਲੁਟੇਰੇ ਇੰਨੇ ਬੇਖੌਫ ਹਨ ਕਿ ਉਨ੍ਹਾਂ ਵੱਲੋਂ ਦਿਨ ਦਿਹਾੜੇ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ । ਜਿੱਥੇ ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਜ਼ਿਆਦਾਤਰ ਚੋਰ ਅਤੇ ਲੁਟੇਰੇ ਘਰਾਂ ਵਿੱਚੋਂ ਪੈਸਾ ਨਕਦੀ ਅਤੇ ਘਰਾਂ ਦਾ ਸਮਾਨ ਚੋਰੀ ਕਰਕੇ ਲੈ ਕੇ ਜਾਂਦੇ ਹਨ l ਪਰ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ l ਦਰਅਸਲ ਇੱਥੇ ਕੁਝ ਲੁਟੇਰਿਆਂ ਦੇ ਵੱਲੋਂ ਚੌਕੀਦਾਰ ਨੂੰ ਬੰਦੀ ਬਣਾ ਕੇ ਲੱਖਾਂ ਰੁਪਿਆਂ ਦੇ ਲੋਹੇ ਅਤੇ ਸੀਮਿੰਟ ਦੀ ਚੋਰੀ ਕੀਤੀ ਹੈ l ਮਾਮਲਾ ਬਰਨਾਲਾ ਬਠਿੰਡਾ ਮੁੱਖ ਮਾਰਗ ਦੇ ਨਜ਼ਦੀਕ ਪਿੰਡ ਮਹਿਤਾ ਤੋਂ ਸਾਹਮਣੇ ਆਇਆ l

ਜਿੱਥੇ ਦੇਰ ਰਾਤ ਕੁਝ ਲੁਟੇਰਿਆਂ ਦੇ ਇਕ ਗਿਰੋਹ ਨੇ ਨਵੇਂ ਬਣੇ ਰੈਸਟੋਰੈਂਟ ਚ ਉੱਥੋਂ ਦੇ ਚੌਕੀਦਾਰ ਦੇ ਨਾਲ ਪਹਿਲਾਂ ਤਾਂ ਜ਼ਬਰਦਸਤ ਕੁੱਟਮਾਰ ਕੀਤੀ ਤੇ ਫਿਰ ਲੱਖਾਂ ਰੁਪਿਆ ਦਾ ਲੋਹਾ ਅਤੇ ਸੀਮਿੰਟ ਲੁਟੇਰੇ ਉਥੋਂ ਲੈ ਕੇ ਫ਼ਰਾਰ ਹੋ ਗਏ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਬਰਨਾਲਾ ਬਠਿੰਡਾ ਮੁੱਖ ਮਾਰਗ ਤੇ ਅੱਧੀ ਏਕੜ ਜ਼ਮੀਨ ਚ ਇਕ ਨਵਾਂ ਰੈਸਟੋਰੈਂਟ ਬਣਨ ਜਾ ਰਿਹਾ ਹੈ l ਜਿਸ ਦੀਆਂ ਤਿਆਰੀਆਂ ਵੀ ਜ਼ੋਰਾਂ ਤੇ ਚੱਲ ਰਹੀਆਂ ਹਨ । ਨਿਰਮਾਣ ਕਾਰਜ ਲਈ ਉੱਥੇ ਬਜਰੀ , ਲੋਹਾ ਅਤੇ ਸੀਮਿੰਟ ਰੱਖਿਆ ਗਿਆ ਹੈ ਤੇ ਇਨ੍ਹਾਂ ਦੀ ਨਿਗਰਾਨੀ ਕਰਨ ਲਈ ਚੌਕੀਦਾਰ ਵੀ ਤੈਨਾਤ ਕੀਤਾ ਗਿਆ ਸੀ ।

ਦੇਰ ਰਾਤ ਦਰਜਨਾਂ ਦੇ ਕਰੀਬ ਲੁਟੇਰਿਆਂ ਨੇ ਚੌਕੀਦਾਰ ਦੇ ਨਾਲ ਪਹਿਲਾਂ ਤਾਂ ਉੱਥੇ ਪਹੁੰਚ ਕੇ ਕੁੱਟਮਾਰ ਕੀਤੀ l ਉਸ ਦਾ ਮੋਬਾਇਲ ਖੋਹ ਕੇ ਨਿਰਮਾਣ ਸਮੱਗਰੀ ਦਾ ਸਾਰਾ ਦਾ ਸਾਰਾ ਲੋਹਾ ਅਤੇ ਸੀਮਿੰਟ ਇੱਕ ਕੈਂਟਰ ਚ ਲੱਦ ਕੇ ਲੈ ਗਏ l ਜਿਸ ਦੀ ਕੀਮਤ ਤਕਰੀਬਨ ਪੰਜ ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ ।

ਉੱਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਤੇ ਪੁਲੀਸ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ ਤੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਪੁਲੀਸ ਵੱਲੋਂ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜਿਆ ਜਾ ਸਕੇ




error: Content is protected !!