BREAKING NEWS
Search

7 ਤੋਂ 17 ਸਾਲ ਦੇ ਬੱਚੇ ਦਾ ਲੱਗ ਸਕਦਾ ਹੈ ਕੈਨੇਡਾ ਦਾ T.R ਵੀਜ਼ਾ, ਮਾਤਾ ਪਿਤਾ ਵਿੱਚੋਂ ਇੱਕ ਜਾ ਸਕਦਾ ਹੈ ਬੱਚੇ ਨਾਲ, ਜਾਣੋ ਪੂਰੀ ਜਾਣਕਾਰੀ

ਦੋਸਤੋ ਜੇਕਰ ਤੁਸੀਂ ਕੈਨੇਡਾ ਜਾਣ ਦੇ ਚਾਹਵਾਨ ਹੋ ਤੁਹਾਡੇ ਲਈ ਇੱਕ ਚੰਗੀ ਖਬਰ ਹੈ ,ਕੈਨੇਡਾ ਜਾਣ ਦਾ ਸੁਪਨਾ ਬਹੁਤ ਸਾਰੇ ਪੰਜਾਬੀਆਂ ਦਾ ਹੁੰਦਾ ਹੈ ਪਰੰਤੂ ਕਈ ਲੋਕ ਅਜਿਹਾ ਸੋਚਦੇ ਹਨ ਕਿ ਕੈਨੇਡਾ ਸਿਰਫ ਸਟੂਡੈਂਟ ਬੇਸ ਤੇ ਹੀ ਜਾਇਆ ਜਾ ਸਕਦਾ ਹੈ ਜਾਂ ਫਿਰ ਕੋਈ ਫੈਮਿਲੀ ਮੈਂਬਰ ਜੇਕਰ ਕੈਨੇਡਾ ਹੈ ਤਾਂ ਤਾਂ ਹੀ ਤੁਸੀਂ ਕੈਨੇਡਾ ਜਾ ਸਕਦੇ ਹੋ ਪ੍ਰੰਤੂ ਅਜਿਹਾ ਨਹੀਂ ਹੈ ।

ਸ਼ਾਇਦ ਤੁਹਾਨੂੰ ਇਸ ਬਾਰੇ ਪਹਿਲਾਂ ਹੀ ਪਤਾ ਹੋਵੇ ਪ੍ਰੰਤੂ ਅਜਿਹੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਸ਼ਾਇਦ ਇਸ ਗੱਲ ਦਾ ਨਹੀਂ ਪਤਾ ਕਿ ਉਹ ਆਪਣੇ ਬੱਚੇ ਦੀ ਪੜ੍ਹਾਈ ਲਈ ਵੀ ਕੈਨੇਡਾ ਦਾ ਵੀਜ਼ਾ ਅਪਲਾਈ ਕਰ ਸਕਦੇ ਹਨ ।ਅੱਜ ਅਸੀਂ ਤੁਹਾਨੂੰ ਇਸੇ ਬਾਰੇ ਹੀ ਦੱਸਾਂਗੇ ਕਿ ਕਿਵੇਂ ਤੁਸੀਂ ਕੈਨੇਡਾ ਆਪਣੇ ਬੱਚੇ ਦੀ ਪੜ੍ਹਾਈ ਲਈ ਸਕੂਲਿੰਗ ਵੀਜ਼ਾ ਅਪਲਾਈ ਕਰ ਸਕਦੇ ਹੋ ਅਤੇ ਖੁਦ ਵੀ ਉਨ੍ਹਾਂ ਦੇ ਨਾਲ ਜਾ ਸਕਦੇ ਹੋ ।

ਤੁਹਾਨੁੰ ਦਸ ਦੇਈਏ ਕਿ ਮੁਹਾਲੀ ਸਥਿਤ ਪੁਰਾਣੀ ਤੇ ਪ੍ਰਸਿੱਧ ਇਮੀਗੇ੍ਰਸ਼ਨ ਕੰਪਨੀ ਬਿ੍ਲੀਐਾਟ ਕੰਸਲਟੈਂਟ ਹੈ ਦੇ ਅਧਿਕਾਰੀ ਨੇ ਦੱਸਿਆ ਕਿ 7 ਤੋਂ 17 ਸਾਲ ਦੇ ਉਮਰ ਦੇ ਬੱਚੇ ਜੋ ਇੱਥੇ ਸਕੂਲ ‘ਚ ਰੈਗੂਲਰ ਪੜ੍ਹਾਈ ਕਰਦੇ ਹਨ ਉਹ ਕੇਨੈਡਾ ਟੀ.ਆਰ. ਵੀਜ਼ੇ ‘ਤੇ ਜਾ ਸਕਦੇ ਹਨ |

ਇਹ ਵੀਜ਼ਾ ਸੱਦਾ ਪੱਤਰ ਦੇ ਆਧਾਰ ‘ਤੇ ਲੱਗਦਾ ਹੈ ਅਤੇ ਮਾਤਾ ਜਾਂ ਪਿਤਾ ‘ਚੋਂ ਇਕ ਨਾਲ ਜਾ ਸਕਦਾ ਹੈ ਜਾਂ ਕੰਪਨੀ ਦਾ ਨੁਮਾਇੰਦਾ ਬੱਚੇ ਨੂੰ ਕੇਨੈਡਾ ਲੈ ਕੇ ਜਾਂਦਾ ਹੈ | ਇਸ ਵੀਜ਼ੇ ਦੀ ਮਿਆਦ ਪਾਸਪੋਰਟ ਦੀ ਮਿਆਦ ਦੇ ਬਰਾਬਰ ਹੁੰਦੀ ਹੈ ਅਤੇ ਕੈਨੇਡਾ ਪਹੁੰਚ ਕੇ ਵਿਦਿਆਰਥੀ ਉੱਥੇ ਦਾਖਲਾ ਲੈ ਕੇ ਅੱਗੇ ਪੜ੍ਹਾਈ ਕਰ ਸਕਦੇ ਹਨ

ਕੰਪਨੀ ਦੇ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਇਹ ਵੀਜ਼ਾ ਅਪਲਾਈ ਕਰਨ ਲਈ ਸਕੂਲ ਤੋਂ ਛੁੱਟੀ ਸਬੰਧੀ ਸਰਟੀਫਿਕੇਟ ਚਾਹੀਦਾ ਹੁੰਦਾ ਹੈ |

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ



error: Content is protected !!