=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਜੇ ਤੁਹਾਡੇ ਤੋਂ ਵੀ ਕੈਰੀ ਬੈਗ ਦੇ ਪੈਸੇ ਮੰਗੇ ਜਾਂਦੇ ਹਨ ਤਾਂ ਪੜ੍ਹੋ ਇਹ ਖ਼ਬਰ

ਚੰਡੀਗੜ੍ਹ : ਜੁੱਤਿਆਂ ਦੀ ਕੰਪਨੀ ਬਾਟਾ ਨੂੰ ਗਾਹਕ ਤੋਂ ਕੈਰੀ ਬੈਗ ਲਈ ਪੈਸੇ ਮੰਗਣਾ ਭਾਰੀ ਪੈ ਗਿਆ ਹੈ। ਗਾਹਕ ਫੋਰਮ ਨੇ ਬਾਟਾ ਇੰਡੀਆ ਲਿਮਟਿਡ ‘ਤੇ ਸਰਵਿਸ ਨੂੰ ਹਜ਼ਾਰਾਂ ਦਾ ਜੁਰਮਾਨਾ ਲਾਇਆ ਹੈ। ਜਾਣਕਾਰੀ ਮੁਤਾਬਕ ਚੰਡੀਗੜ੍ਹ ‘ਚ ਬਾਟਾ ਦੇ ਸ਼ੋਅਰੂਮ ‘ਚ ਗਾਹਕ ਤੋਂ ਪੇਪਰ ਬੈਗ ਲਈ 3 ਰੁਪਏ ਮੰਗੇ ਗਏ। ਇਸ ‘ਤੇ ਗਾਹਕ ਨੇ ਕੰਜ਼ਿਊਮਰ ਕੋਰਟ ਦਾ ਦਰਵਾਜ਼ਾ ਖੜਕਾਇਆ।

ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਬਾਟਾ ਨੇ ਬੈਗ ‘ਤੇ ਵੀ ਡਿਊਟੀ ਲਾਈ ਹੋਈ ਸੀ ਜਿਸ ਦਾ ਮਤਲਬ ਇਹ ਹੋਇਆ ਹੈ ਕਿ ਕੰਪਨੀ ਬੈਗ ਨੂੰ ਵੀ ਬ੍ਰਾਡ ਦੇ ਨਾਂ ਨਾਲ ਵੇਚਣ ਦੀ ਕੋਸ਼ਿਸ਼ ਕਰ ਰਹੀ ਸੀ, ਜੋ ਕਿ ਬੇਹੱਦ ਗਲਤ ਹੈ। ਸ਼ਿਕਾਇਤਕਰਤਾ ਨੇ ਇਸ ਮਾਮਲੇ ‘ਚ ਕੰਪਨੀ ਖਿਲਾਫ ਸਰਵਿਸ ‘ਚ ਕਮੀ ਦੀ ਸ਼ਿਕਾਇਤ ਕਰਦੇ ਹੋਏ 3 ਰੁਪਏ ਦਾ ਰਿਫੰਡ ਮੰਗਿਆ ਸੀ।

ਹੁਣ ਗਾਹਕ ਫੋਰਮ ਨੇ ਜੁੱਤਿਆਂ ਦੀ ਕੰਪਨੀ ਬਾਟਾ ਇੰਡੀਆ ਲਿਮਟਿਡ ‘ਤੇ ਸਰਵਿਸ ‘ਚ ਕਮੀ ਕਾਰਨ 9000 ਰੁਪਏ ਦਾ ਜ਼ੁਰਮਾਨਾ ਲਾਇਆ ਹੈ।ਫੋਰਮ ਨੇ ਕਿਹਾ ਕਿ ਇਹ ਬਾਟਾ ਦੀ ਜ਼ਿੰਮੇਵਾਰੀ ਸੀ ਕਿ ਉਹ ਗਾਹਕ ਨੂੰ ਪੇਪਰ ਬੈਗ ਫਰੀ ‘ਚ ਮੁਹੱਈਆ ਕਰਾਵੇ। ਇਸ ਦੇ ਨਾਲ ਫੋਰਮ ਨੇ ਬਾਟਾ ਨੂੰ ਆਦੇਸ਼ ਦਿੱਤਾ ਕਿ ਉਹ ਸਾਰੇ ਗਾਹਕਾਂ ਨੂੰ ਫਰੀ ਪੇਪਰ ਬੈਗ ਦੇਵੇ।

ਮਾਮਲਾ ਫਾਰਮ ‘ਚ ਆਉਣ ਤੋਂ ਬਾਅਦ ਇਹ ਆਦੇਸ਼ ਦਿੱਤੇ ਗਏ ਹਨ ਕਿ ਕੰਪਨੀ ਸ਼ਿਕਾਇਤਕਰਤਾ ਨੂੰ 3 ਰੁਪਏ ਤਾਂ ਦਵੇਗੀ ਹੀ ਤੇ ਇਸਦੇ ਨਾਲ ਕੇਸ ‘ਚ ਲੱਗੇ 1000 ਰੁਪਏ ਵੀ ਦਵੇਗੀ ਤੇ ਮਾਨਸਿਕ ਪ੍ਰੇਸ਼ਾਨੀ ਦੇ 3000 ਨਾਲ ਹੀ ਲੀਗਲ ਐਡ ਅਕਾਉਂਟ ‘ਚ 5000 ਰੁਪਏ ਜਮਾਂ ਕਰਵਾਵੇਗੀ।




error: Content is protected !!