=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਚੋਰ ਘਰ ਚ ਦਾਖਲ ਤੇ ਹੋਇਆ ਪਰ ਇਸ ਕਾਰਨ 15 ਹਜਾਰ ਆਪ ਦੇ ਕੇ ਚਲਾ ਗਿਆ ਵਾਪਿਸ

ਆਈ ਤਾਜਾ ਵੱਡੀ ਖਬਰ 

ਅੱਜ ਕੱਲ੍ਹ ਚੋਰਾਂ ਦੇ ਹੌਂਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ ਰਹੇ ਹਨ । ਚੋਰ ਬਿਨਾਂ ਕਿਸੇ ਡਰ ਤੋਂ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ । ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਅਜਿਹੇ ਦੋਸ਼ੀਆਂ ਤੇ ਨਕੇਲ ਕੱਸਣ ਦੇ ਲਈ ਸਮੇਂ ਸਮੇਂ ਤੇ ਸਖ਼ਤੀ ਕੀਤੀ ਜਾਂਦੀ ਹੈ , ਪਰ ਇਹ ਦੋਸ਼ੀ ਦਿਨੋਂ ਦਿਨ ਆਪਣੇ ਬੁਲੰਦ ਹੌਸਲੇ ਸਦਕਾ ਦਿਨ ਦਿਹਾੜੇ ਕਈ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ । ਪਰ ਹੁਣ ਅਸੀਂ ਤੁਹਾਡੇ ਨਾਲ ਇਕ ਅਜਿਹਾ ਮਾਮਲਾ ਸਾਂਝਾ ਕਰਨ ਜਾ ਰਹੇ ਹਾਂ ਜਿੱਥੇ ਇੱਕ ਚੋਰ , ਚੋਰੀ ਦੀ ਨੀਅਤ ਦੇ ਨਾਲ ਤਾਂ ਆਉਂਦਾ ਹੈ ਪਰ ਉਲਟਾ ਉਹ ਚੋਰੀ ਕਰਨ ਦੀ ਬਜਾਏ ਸਗੋਂ ਖ਼ੁਦ ਪੈਸੇ ਦੇਖ ਕੇ ਉਥੋਂ ਜਾਂਦਾ ਹੈ । ਮਾਮਲਾ ਅਮਰੀਕਾ ਦੇ ਨਿਊ ਮੈਕਸੀਕੋ ਤੋਂ ਸਾਹਮਣੇ ਆਇਆ।

ਜਿੱਥੇ ਇਕ ਹਥਿਆਰਬੰਦ ਚੋਰ ਇਕ ਖਾਲੀ ਘਰ ਨੂੰ ਵੇਖ ਕੇ ਚੋਰੀ ਦੀ ਨੀਅਤ ਨਾਲ ਉਸ ਵਿੱਚ ਦਾਖ਼ਲ ਹੋ ਗਿਆ ਤੇ ਫਿਰ ਚੋਰ ਨੇ ਘਰ ਵਿਚ ਆ ਕੇ ਇਸ਼ਨਾਨ ਕੀਤਾ, ਬੀਅਰ ਪੀਤੀ ਤੇ ਉਸ ਨੇ ਖਾਣਾ ਖਾਧਾ । ਜਿਸ ਤੋਂ ਬਾਅਦ ਉਹ ਘਰ ਦੇ ਮਾਲਕ ਨੂੰ 200 ਡਾਲਰ ਮਤਲਬ ਕਰੀਬ 15 ਹਜ਼ਾਰ ਰੁਪਏ ਦੇ ਕੇ ਚਲਾ ਗਿਆ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਜਦੋਂ ਇਹ ਚੋਰ ਘਰ ਵਿੱਚ ਦਾਖ਼ਲ ਹੋ ਰਿਹਾ ਸੀ ਤਾਂ ਉਸਦੇ ਕੋਲੋਂ ਖਿੜਕੀ ਦਾ ਸ਼ੀਸ਼ਾ ਟੁੱਟ ਗਿਆ ਸੀ ਤੇ ਇਸੇ ਹਰਜਾਨੇ ਵਜੋਂ ਉਸ ਵੱਲੋਂ ਇਹ ਪੈਸੇ ਮਕਾਨ ਦੇ ਮਾਲਕ ਨੂੰ ਦਿੱਤੇ ਗਏ ।

ਇਸ ਅਨੋਖੇ ਚੋਰ ਦੀ ਪਛਾਣ ਚੌਂਤੀ ਸਾਲ ਦੇ ਤੈਰਾਕ ਕ੍ਰਿਸਟੇਸ਼ਨ ਵਜੋਂ ਹੋਈ । ਦੱਸਿਆ ਜਾ ਰਿਹਾ ਹੈ ਕਿ ਇਹ ਸਾਰੀ ਘਟਨਾ 30 ਜਨਵਰੀ ਦੀ ਹੈ ਜਿਸ ਤੋਂ ਬਾਅਦ ਜਦੋਂ ਘਰ ਦਾ ਮਾਲਕ ਵਾਪਸ ਆਇਆ ਤਾਂ ਉਸ ਨੂੰ ਇਹ ਚੋਰ ਮਿਲਿਆ ਚੋਰ ਨੇ ਸਭ ਤੋਂ ਪਹਿਲਾਂ ਮਕਾਨ ਮਾਲਕ ਦੇ ਕੋਲੋਂ ਮੁਆਫ਼ੀ ਮੰਗੀ ਤੇ ਉਸ ਨੇ ਦੱਸਿਆ ਕਿ ਉਸ ਨੂੰ ਠੰਡ ਦੇ ਮੌਸਮ ਦੇ ਵਿੱਚ ਇਹ ਘਰ ਗਰਮ ਲੱਗਿਆ ਜਿਸ ਕਾਰਨ ਰਾਤ ਦੇ ਸਮੇਂ ਉਹ ਇਸ ਘਰ ਵਿੱਚ ਦਾਖ਼ਲ ਹੋ ਗਿਆ ਤੇ ਇਸ ਦੌਰਾਨ ਉਸਦੇ ਕੋਲੋਂ ਖਿੜਕੀ ਦਾ ਸ਼ੀਸ਼ਾ ਟੁੱਟ ਗਿਆ ।

ਜਿਸ ਦੇ ਹਰਜਾਨੇ ਵਜੋਂ ਉਸ ਨੇ ਦੋ ਸੌ ਡਾਲਰ ਮਕਾਨ ਮਾਲਿਕ ਨੂੰ ਦਿੱਤੇ । ਮਾਫ਼ੀ ਮੰਗਣ ਤੋਂ ਬਾਅਦ ਤੇ ਪੈਸੇ ਦੇਣ ਤੋਂ ਬਾਅਦ ਚੋਰ ਆਪਣਾ ਬੈਗ ਅਤੇ ਰਾਈਫਲ ਲੈ ਕੇ ਉੱਥੋਂ ਚਲਾ ਗਿਆ ।




error: Content is protected !!