=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਦੁਨੀਆਂ ਦੇ ਰੰਗ : 7 ਨਿਆਣਿਆਂ ਦੀ ਮਾਂ ਨੇ ਕੀਤੀ ਅਜਿਹੀ ਕਰਤੂਤ ਸੁਣ ਹਰ ਕੋਈ ਰਹਿ ਗਿਆ ਹੱਕਾ ਬੱਕਾ

ਆਈ ਤਾਜਾ ਵੱਡੀ ਖਬਰ 

ਦੁਨੀਆਂ ਵਿੱਚ ਹਰ ਮਾਂ ਆਪਣੇ ਬੱਚਿਆਂ ਲਈ ਕੁਝ ਵੀ ਕਰ ਗੁਜ਼ਰਨ ਲਈ ਤਿਆਰ ਰਹਿੰਦੀ ਹੈ ਅਤੇ ਆਪਣੇ ਬੱਚਿਆਂ ਨੂੰ ਖੁਸ਼ੀ ਆਪਣੀਆ ਖੁਸੀਆ ਵੀ ਦਾਅ ਤੇ ਲਗਾ ਕੇ ਦਿੰਦੀ ਹੈ। ਹਰ ਮਾਂ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਨੂੰ ਪੂਰੇ ਕਰਨ ਲਈ ਜਿਥੇ ਦਿਨ-ਰਾਤ ਮਿਹਨਤ ਕਰਦੀ ਹੈ ਤਾਂ ਉਹ ਆਪਣੇ ਬੱਚਿਆਂ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰ ਸਕੇ ਅਤੇ ਉਨ੍ਹਾਂ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਦੇਵੇ। ਉਥੇ ਹੀ ਅੱਜ ਦੇ ਦੌਰ ਵਿੱਚ ਕਈ ਅਜਿਹੀਆਂ ਮਾਵਾਂ ਵੀ ਵੇਖੀਆਂ ਜਾ ਰਹੀਆਂ ਹਨ , ਜੋ ਆਪਣੀ ਖੁਸ਼ੀ ਅਤੇ ਆਪਣੇ ਪਿਆਰ ਨੂੰ ਪਾਉਣ ਲਈ ਆਪਣੇ ਬੱਚਿਆਂ ਨੂੰ ਵੀ ਛੱਡ ਕੇ ਚਲੇ ਜਾਂਦੀਆਂ ਹਨ। ਪਿੱਛੋਂ ਜਿੱਥੇ ਬੱਚੇ ਦਰ-ਦਰ ਆਪਣੀ ਮਾਂ ਦੀ ਭਾਲ਼ ਵਿੱਚ ਭਟਕਦੇ ਹਨ।

ਉਥੇ ਹੀ ਮਾਂ ਆਪਣੇ ਪਿਆਰ ਨੂੰ ਪਾਉਣ ਦੀ ਖੁਸ਼ੀ ਮਨਾਉਂਦੀ ਹੈ। ਹੁਣ ਇੱਥੇ ਸੱਤ ਬੱਚਿਆਂ ਦੀ ਮਾਂ ਵੱਲੋਂ ਅਜਿਹੀ ਕਰਤੂਤ ਕੀਤੀ ਗਈ ਹੈ ਕਿ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਛੱਤਰਪੁਰ ਜ਼ਿਲ੍ਹੇ ਦੇ ਅਧੀਨ ਆਉਣ ਵਾਲੇ ਪਿੰਡ ਪਿਪੋਰਕਲਾ ਸਾਹਮਣੇ ਆਇਆ ਹੈ।

ਜਿੱਥੇ ਇਕ ਸੱਤ ਬੱਚਿਆਂ ਦੀ ਮਾਂ ਆਪਣੇ ਆਸ਼ਕ ਨਾਲ ਫਰਾਰ ਹੋ ਗਈ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਉਸ ਔਰਤ ਦੇ ਪਤੀ ਅਤੇ ਬੱਚਿਆਂ ਨੇ ਦੱਸਿਆ ਗਿਆ ਹੈ ਕਿ ਉਹ ਆਪਣੇ ਨਾਲ ਜਾਂਦੇ ਹੋਏ ਛੋਟੇ ਬੱਚੇ ਨੂੰ ਲੈ ਗਈ ਹੈ। ਜਦ ਕਿ ਬਾਕੀ ਸਾਰੇ ਬੱਚਿਆਂ ਨੂੰ ਘਰ ਵਿੱਚ ਹੀ ਛੱਡ ਗਈ ਹੈ। ਪਤਨੀ ਦੇ ਆਸ਼ਕ ਨਾਲ ਫਰਾਰ ਹੋਣ ਦੀ ਸ਼ਿਕਾਇਤ ਜਿੱਥੇ ਪੀੜਤ ਪਤੀ ਵੱਲੋਂ ਥਾਣੇ ਲਿਖਵਾਉਣ ਦੀ ਕੋਸਿਸ਼ ਕੀਤੀ ਗਈ, ਉੱਥੇ ਹੀ ਪੁਲਿਸ ਸਟੇਸ਼ਨ ਵਿੱਚ ਉਸ ਤੋਂ ਪੱਚੀ ਸੌ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਹੈ। ਪੀੜਤ ਪਤੀ ਜਿਥੇ ਇਸ ਕਾਰਨ ਪ੍ਰੇਸ਼ਾਨ ਹੈ।

ਉਥੇ ਹੀ ਦੱਸਿਆ ਗਿਆ ਹੈ ਕਿ ਉਸ ਦੀ ਪਤਨੀ ਆਸ਼ਕ ਨਾਲ ਫਰਾਰ ਹੋਣ ਤੋਂ ਪਹਿਲਾਂ ਆਪਣੀ ਪਹਿਚਾਣ ਪੱਤਰ ਜਿਨ੍ਹਾਂ ਵਿੱਚ ਆਧਾਰ ਕਾਰਡ, ਤੇ 65 ਹਜ਼ਾਰ ਦੀ ਨਗਦੀ ਆਪਣੇ ਨਾਲ ਲੈ ਗਈ ਹੈ। ਇਹ ਮਾਂ ਸੱਤ ਬੱਚਿਆਂ ਦੀ ਮਾਂ ਹੋਣ ਤੋਂ ਬਾਅਦ ਵੀ ਆਪਣੇ ਆਸ਼ਿਕ ਨਾਲ ਭੱਜ ਗਈ ਹੈ ਉਥੇ ਹੀ ਇਸ ਮਾਮਲੇ ਦੀ ਚਰਚਾ ਹੋ ਰਹੀ ਹੈ।




error: Content is protected !!