ਆਈ ਤਾਜ਼ਾ ਵੱਡੀ ਖਬਰ

ਕਰੋਨਾ ਕਾਰਨ ਜਿੱਥੇ ਬਹੁਤ ਸਾਰੇ ਲੋਕਾਂ ਦੇ ਕਾਰੋਬਾਰ ਠੱਪ ਹੋ ਗਏ ਸਨ ਅਤੇ ਬੇਰੁਜ਼ਗਾਰੀ ਦੇ ਕਾਰਨ ਬਹੁਤ ਸਾਰੇ ਲੋਕਾਂ ਲਈ ਆਪਣੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ। ਉਥੇ ਹੀ ਇਸ ਕਰੋਨਾ ਕਾਰਨ ਜਿੱਥੇ ਬਹੁਤ ਸਾਰੇ ਪਰਿਵਾਰਾਂ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪਿਆ ਹੈ। ਜਿਸ ਨਾਲ ਬਹੁਤ ਸਾਰੇ ਲੋਕ ਮਾਨਸਿਕ ਤਣਾਅ ਦੇ ਸ਼ਿਕਾਰ ਵੀ ਹੋ ਗਏ ਹਨ। ਜਿੱਥੇ ਇਸ ਕਰੋਨਾ ਦਾ ਅਸਰ ਆਮ ਵਰਗ ਉਪਰ ਪਿਆ ਹੈ। ਉਥੇ ਹੀ ਫ਼ਿਲਮੀ ਖੇਤਰ ਦੀਆਂ ਬਹੁਤ ਸਾਰੀਆਂ ਸਖਸ਼ੀਅਤਾ ਵੀ ਪ੍ਰਭਾਵਿਤ ਹੋਈਆਂ ਹਨ ਜੋ ਇਸ ਕਰੋਨਾ ਦੇ ਕਾਰਣ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੀਆਂ ਹਨ।

ਹੁਣ ਸੀ ਆਈ ਡੀ, ਟੀ ਵੀ ਪ੍ਰੋਗਰਾਮ ਦੇ ਏਸੀਪੀ ਪ੍ਰਦਿਊਮਨ ਬਾਰੇ ਅਜਿਹੀ ਖਬਰ ਸਾਹਮਣੇ ਆਈ ਹੈ ਕਿ ਸੁਣ ਕੇ ਸਭ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਬਹੁਤ ਸਾਰੇ ਫਿਲਮ ਅਤੇ ਟੀਵੀ ਕਲਾਕਾਰ ਇਸ ਸਮੇਂ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਉਥੇ ਵੀ ਕੰਮ ਨਾ ਮਿਲਣ ਕਾਰਨ ਅਜਿਹੇ ਕਲਾਕਾਰ ਮਾਨਸਿਕ ਤਣਾਅ ਦੇ ਸ਼ਿਕਾਰ ਵੀ ਹੋ ਰਹੇ ਹਨ। ਕਲਾਕਾਰ ਸ਼ਿਵਾਜੀ ਸਾਤਮ ਵੱਲੋਂ ਜਿੱਥੇ ਸੀਆਈਡੀ ਵਿੱਚ ਪਿਛਲੇ 23 ਸਾਲਾਂ ਤੋਂ ਏਸੀਪੀ ਪ੍ਰਦਿਊਮਨ ਨਾਮ ਦਾ ਕਿਰਦਾਰ ਨਿਭਾਇਆ ਜਾਂਦਾ ਰਿਹਾ ਹੈ।

ਜਿਸ ਕਾਰਨ ਲੋਕਾਂ ਵਲੋ ਉਨ੍ਹਾਂ ਨੂੰ ਅਸਲ ਨਾਮ ਦੀ ਬਜਾਏ ਇਸ ਨਾਮ ਤੋਂ ਪਹਿਚਾਣਿਆ ਜਾਂਦਾ ਹੈ। ਉਨ੍ਹਾਂ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਇਸ ਨਾਮ ਤੋਂ ਹੀ ਪਹਿਚਾਣ ਮਿਲੀ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਕਈ ਸੁਪਰਹਿੱਟ ਫਿਲਮਾਂ ਵਿੱਚ ਵੀ ਜਬਰਦਸਤ ਅਦਾਕਾਰੀ ਕੀਤੀ ਗਈ ਹੈ।

ਇਸ ਸਮੇਂ ਉਨ੍ਹਾਂ ਕੋਲ ਕਈ ਛੋਟੇ-ਮੋਟੇ ਰੋਲ ਆ ਰਹੇ ਹਨ ਜਿਨ੍ਹਾਂ ਨੂੰ ਉਹ ਕਰਨਾ ਨਹੀਂ ਚਾਹੁੰਦੇ ਕਿਉਂਕਿ ਉਨ੍ਹਾਂ ਨੂੰ ਇਸ ਸਮੇਂ ਇਹ ਛੋਟੇ ਪੁਲਸ ਰੋਲ ਹੀ ਮਿਲ ਰਹੇ ਹਨ। ਇਸ ਸਮੇਂ ਜਿਥੇ ਉਹ ਆਪਣੇ ਘਰ ਵਿਚ ਬੈਠੇ ਬੋਰ ਹੋ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਕੰਮ ਨਾ ਮਿਲਣ ਕਾਰਨ ਪਰਸ਼ਾਨੀ ਵੀ ਹੋ ਰਹੀ ਹੈ। ਕੰਮ ਨਾ ਮਿਲਣ ਕਾਰਨ ਉਨ੍ਹਾਂ ਨੂੰ ਹਰ ਪਾਸੇ ਘਾਟਾ ਹੋ ਰਿਹਾ ਹੈ। ਉਨ੍ਹਾਂ ਵੱਲੋਂ ਦੁਖੀ ਮਨ ਨਾਲ ਦੱਸਿਆ ਗਿਆ ਹੈ ਕਿ ਇਸ ਸਮੇਂ ਉਨ੍ਹਾਂ ਕੋਲ ਕੋਈ ਵੀ ਕੰਮ ਨਹੀਂ ਹੈ।


ਤਾਜਾ ਜਾਣਕਾਰੀ
CID ਟੀ ਵੀ ਪ੍ਰੋਗਰਾਮ ਦੇ ACP ਪ੍ਰਦਿਊਮਨ ਬਾਰੇ ਆਈ ਅਜਿਹੀ ਖਬਰ ਸੁਨ ਲੋਕ ਹੋ ਗਏ ਹੈਰਾਨ
ByadminJanuary 20, 2022Comments Off on CID ਟੀ ਵੀ ਪ੍ਰੋਗਰਾਮ ਦੇ ACP ਪ੍ਰਦਿਊਮਨ ਬਾਰੇ ਆਈ ਅਜਿਹੀ ਖਬਰ ਸੁਨ ਲੋਕ ਹੋ ਗਏ ਹੈਰਾਨ
Previous Postਇਹਨਾਂ ਵਿਦਿਆਰਥੀਆਂ ਨੂੰ ਮਿਲਣਗੇ ਮੋਬਾਈਲ ਫੋਨ ਅਤੇ ਟੈਬਲੇਟ ਇਥੇ ਹੋ ਗਿਆ ਇਹ ਵੱਡਾ ਐਲਾਨ
Next Postਬਾਲੀਵੁੱਡ ਦੇ ਇਸ ਮਸ਼ਹੂਰ ਅਦਾਕਾਰ ਦੇ ਡਰਾਈਵਰ ਦੀ ਹੋਈ ਅਚਾਨਕ ਮੌਤ – ਅਦਾਕਾਰ ਖੁਦ ਹੋਇਆ ਸੰਸਕਾਰ ਚ ਸ਼ਾਮਿਲ