ਬਹੁਤ ਸਾਰੇ ਲੋਕ ਉਦਾਸੀ ਅਤੇ ਡਿਪਰੈਸ਼ਨ ਵਿੱਚ ਡੁੱਬੇ ਰਹਿੰਦੇ ਹ ਅਸਲ ਵਿਚ ਇੱਕ ਸੀਮਾ ਦੇ ਬਾਅਦ ਨਿਰਾਸ਼ਾ ਅਤੇ ਉਦਾਸੀ ਇਕ ਜਟਿਲ ਮਨੋਵਿਗਿਆਨਿਕ ਸਥਿਤੀ ਬਣ ਜਾਂਦੀ ਹੈ ਇਸਨੂੰ ਡਿਪਰੈਸ਼ਨ ਦੀ ਅਵਸਥਾ ਵੀ ਕਹਿੰਦੇ ਹਨ। ਇਸ ਅਵਸਥਾ ਨੂੰ ਬਿਨਾ ਇਲਾਜ਼ ਦੇ ਠੀਕ ਕਰ ਪਾਉਣਾ ਬਹੁਤ ਔਖਾ ਕੰਮ ਹੁੰਦਾ ਹੈ। ਦਵਾਈਆਂ ਦੇ ਬੁਰੇ ਪ੍ਰਭਾਵ ਅਤੇ ਆਦਤ ਪੈਣ ਦੀ ਸੰਭਵਣਾ ਵੀ ਹੁੰਦੀ ਹੈ ਜਿਆਦਾਤਰ ਮਰੀਜ ਦਵਾਈਆਂ ਤੋਂ ਬਚਣਾ ਹੀ ਪੰਸਦ ਕਰਦੇ ਹਨ। ਇਸ ਲੇਖ ਵਿਚ ਅਸੀਂ ਤੁਹਾਨੂੰ ਮੂਡ ਵਧੀਆ ਕਰਨ ਅਤੇ ਉਦਾਸੀ ਅਤੇ ਡਿਪ੍ਰੈਸ਼ਨ ਨੂੰ ਘਟਾਉਣ ਦਾ ਉਪਾਅ ਦੱਸਣ ਜਾ ਰਹੇ ਹਾਂ। ਜੇਕਰ ਤੁਸੀਂ ਇਸ ਨੁਸਖੇ ਨੂੰ ਅਪਣਾਉਂਦੇ ਹੋ ਤਾ ਤੁਸੀਂ ਆਪਣੀ ਜ਼ਿੰਦਗੀ ਨੂੰ ਫਿਰ ਤੋਂ ਖੁਸ਼ਹਾਲ ਤਰੀਕੇ ਨਾਲ ਜੀਅ ਸਕਦੇ ਹੋ।
ਡਿਪਰੈਸ਼ਨ ਦੇ ਲਈ ਤੁਹਾਨੂੰ ਇੱਕ ਛੋਟੀ ਜਿਹੀ ਚੀਜ ਦੀ ਜ਼ਰੂਰਤ ਹੋਵੇਗੀ ਜੋ ਕਿ ਤੁਹਾਡੇ ਘਰ ਵਿਚ ਹੀ ਮੌਜੂਦ ਹੁੰਦੀ ਹੈ। ਅਤੇ ਉਹ ਹੈ ਛੋਟੀ ਹਰੀ ਇਲਾਚੀ ਇਸਨੂੰ ਡਿਪ੍ਰੈਸ਼ਨ ਨੂੰ ਦੂਰ ਕਰਨ ਦੇ ਲਈ ਕਿਸ ਤਰ੍ਹਾਂ ਵਰਤ ਸਕਦੇ ਹਾਂ ਉਸਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ।
ਇਸਦੇ ਲਈ ਸਭ ਤੋਂ ਪਹਿਲਾ ਇੱਕ ਗਿਲਾਸ ਪਾਣੀ ਇੱਕ ਪੈਨ ਵਿਚ ਲੈ ਲਵੋ ਅਤੇ ਹੁਣ ਇਸ ਵਿੱਚ ਤਿੰਨ ਇਲਾਚੀ ਦੇ ਦਾਣਿਆਂ ਨੂੰ ਪੀਸ ਲਵੋ। ਅਤੇ ਇਸ ਕੁੱਟੀ ਹੋਈ ਇਲਾਚੀ ਨੂੰ ਉਸ ਗਰਮ ਪਾਣੀ ਪਾ ਦਿਓ ਅਤੇ ਇਸਨੂੰ ਚੰਗੀ ਤਰ੍ਹਾਂ ਉਬਲ ਲਵੋ ਬਸ ਇਹ ਤੁਹਾਡੀ ਡਿਪਰੈਸ਼ਨ ਦੀ ਇੱਕ ਚੰਗੀ ਦਵਾਈ ਤਿਆਰ ਹੋ ਜਾਵੇਗੀ। ਇਲਾਚੀ ਦੇ ਅੰਦਰ ਸਰੀਰ ਦੀਆ ਉਹਨਾਂ ਨਸਾ ਨੂੰ ਐਕੇਟਿਵ ਕਰਨ ਦੀ ਸ਼ਕਤੀ ਹੈ ਜੋ ਮਨ ਵਿਚ ਖੁਸ਼ੀ ਅਤੇ ਸਕਰਾਤਮਕ ਸੋਚ ਨੂੰ ਪੈਦਾ ਕਰਦੀਆਂ ਹਨ। ਜੇਕਰ ਤੁਸੀਂ ਬਾਜ਼ਾਰ ਵਿੱਚੋ ਵੀ ਡਿਪ੍ਰੈਸ਼ਨ ਦੀ ਦਵਾਈ ਲੈਂਦੇ ਹੋ ਤਾ ਉਸ ਵਿਚ ਵੀ ਇਲਾਚੀ ਜ਼ਰੂਰ ਪਾਈ ਜਾਂਦੀ ਹੈ
ਤੁਸੀਂ ਇਸਦਾ ਪਾਣੀ ਬਣਾ ਕੇ ਇੰਜ ਹੀ ਕੋਸਾ ਜਾ ਠੰਡਾ ਦਿਨ ਵਿਚ ਕੇਵਲ ਇੱਕ ਵਾਰ ਪੀਓ। 5 ਤੋਂ 7 ਦਿਨਾਂ ਦੇ ਅੰਦਰ ਹੀ ਸਰੀਰ ਵਿੱਚੋ ਨਾਕਰਾਤਮਕ ਖਤਮ ਹੋਣ ਲੱਗਦੀ ਹੈ ਅਤੇ ਨਵੀ ਸੋਚ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਪਾਚਨ ਕਿਰਿਆ ਠੀਕ ਹੋਣ ਲੱਗਦੀ ਹੈ ਉਦਾਸੀ ਦੂਰ ਹੋਣ ਲੱਗਦੀ ਹੈ ਨੀਂਦ ਵੀ ਚੰਗੀ ਆਉਣ ਲੱਗ ਜਾਂਦੀ ਹੈ। ਆਪਣਾ ਮਨਪਸੰਦ ਜਾ ਨਵਾਂ ਕੰਮ ਕਰਨ ਦੀ ਸ਼ਕਤੀ ਪੈਦਾ ਹੋ ਜਾਂਦੀ ਹੈ। ਰੋਜਾਨਾ ਲਗਾਤਾਰ ਇੱਕ ਮਹੀਨੇ ਤੱਕ ਸੇਵਨ ਕਰਨ ਨਾਲ ਡਿਪ੍ਰੈਸ਼ਨ ਤੋਂ ਛੁਟਕਾਰਾ ਮਿਲ ਸਕਦਾ ਹੈ। ਇਸਦੇ ਨਾਲ ਹੀ ਆਪਣੇ ਨੇੜੇ ਦੇ ਬਾਗ ਵਿਚ 10 ਤੋਂ 15 ਮਿੰਟ ਦੀ ਸੈਰ ਜਰੂਰ ਕਰੋ।
ਘਰੇਲੂ ਨੁਸ਼ਖੇ