=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਇਸ ਮਸ਼ਹੂਰ ਅਦਾਕਾਰਾ ਦੇ ਘਰੇ ਪਈ ਇਹ ਵੱਡੀ ਬਿਪਤਾ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਕਰੋਨਾ ਮਹਾਂਮਾਰੀ ਤੋਂ ਬਾਅਦ ਹੁਣ ਮੁੜ ਤੋਂ ਕੰਮ-ਕਾਰ ਚਾਲੂ ਹੋ ਚੁੱਕੇ ਹਨ । ਫ਼ਿਲਮ ਇੰਡਸਟਰੀ ਦਾ ਕੰਮ ਵੀ ਜ਼ੋਰਾਂ ਤੇ ਚੱਲ ਰਿਹਾ ਹੈ । ਫ਼ਿਲਮ ਇੰਡਸਟਰੀ ਚੋ ਇਕ ਤੋਂ ਬਾਅਦ ਇਕ ਸੁਪਰ ਡੁਪਰ ਹਿੱਟ ਫ਼ਿਲਮਾਂ ਆ ਰਹੀਆਂ ਹਨ । ਗੱਲ ਕੀਤੀ ਜਾਵੇ ਜੇਕਰ ਬੌਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀ ਤਾਂ , ਜੈਕਲੀਨ ਫਰਨਾਂਡੀਜ਼ ਦੇ ਵੱਲੋਂ ਜਿੱਥੇ ਆਪਣੀ ਅਦਾਕਾਰੀ ਦੇ ਜ਼ਰੀਏ ਪੂਰੀ ਦੁਨੀਆਂ ਭਰ ਦੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਜਾਂਦਾ ਹੈ । ਪਰ ਨਵਾਂ ਸਾਲ ਜੈਕਲੀਨ ਦੇ ਲਈ ਚੰਗਾ ਨਹੀਂ ਚੜ੍ਹਿਆ । ਕਿਉਂਕਿ ਉਨ੍ਹਾਂ ਦੇ ਪਰਿਵਾਰ ਵਿਚ ਉਨ੍ਹਾਂ ਦੀ ਮਾਤਾ ਜੀ ਦੀ ਸਿਹਤ ਕਾਫ਼ੀ ਖ਼ਰਾਬ ਹੈ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਜੈਕਲੀਨ ਦੀ ਮਾਂ ਨੂੰ ਬਹਿਰੀਨ ਦੇ ਵਿੱਚ ਦਿਲ ਦਾ ਦੌਰਾ ਪਿਆ ਹੈ ।

ਜਿਸ ਦੇ ਚਲਦੇ ਉਨ੍ਹਾਂ ਨੂੰ ਹਸਪਤਾਲ ਦੇ ਵਿਚ ਭਰਤੀ ਕਰਵਾਇਆ ਗਿਆ ਹੈ । ਜਿੱਥੇ ਉਨ੍ਹਾਂ ਦੀ ਸਥਿਤੀ ਸਥਿਰ ਦੱਸੀ ਜਾ ਰਹੀ ਹੈ । ਪਰ ਇਸ ਹਾਦਸੇ ਤੋਂ ਬਾਅਦ ਜੈਕਲੀਨ ਕਾਫੀ ਸਦਮੇ ਵਿੱਚ ਲੱਗ ਰਹੀ ਹੈ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਜੈਕਲਿਨ ਦੀ ਮਾਂ ਫਿਲਹਾਲ ਡਾਕਟਰੀ ਨਿਗਰਾਨੀ ਦੇ ਵਿੱਚ ਹਸਪਤਾਲ ਚ ਦਾਖ਼ਲ ਹਨ । ਜੈਕਲੀਨ ਲਗਾਤਾਰ ਆਪਣੇ ਰਿਸ਼ਤੇਦਾਰਾਂ ਦੇ ਸੰਪਰਕ ਚ ਰਹਿੰਦੀ ਹੈ ਤੇ ਹਾਲ ਹੀ ਵਿਚ ਉਨ੍ਹਾਂ ਦੇ ਕੋਲੋਂ ਮਨੀ ਲਾਂਡਰਿੰਗ ਮਾਮਲੇ ਵਿਚ ਪੁੱਛਗਿੱਛ ਵੀ ਕੀਤੀ ਗਈ ਸੀ । ਜਿਸ ਦੌਰਾਨ ਜੈਕਲੀਨ ਦੇਸ਼ ਤੋਂ ਬਾਹਰ ਨਹੀਂ ਜਾ ਸਕਦੀ ਸੀ ।

ਇਸ ਦੇ ਲਈ ਜੈਕਲੀਨ ਫੇਸਟਾਈਮ ਰਹੀ ਆਪਣੀ ਮਾਂ ਦੀ ਦੇਖਭਾਲ ਕਰ ਰਹੀ ਹੈ । ਜ਼ਿਕਰਯੋਗ ਹੈ ਕਿ ਜੈਕਲੀਨ ਦੇ ਮਾਤਾ ਪਿਤਾ ਪਿਛਲੇ ਕਈ ਸਾਲਾਂ ਤੋਂ ਬਹਿਰੀਨ ਦੇ ਵਿੱਚ ਰਹਿ ਰਹੇ ਸਨ ।

ਪਿਛਲੇ ਕੁਝ ਸਮੇਂ ਤੋਂ ਜੈਕਲੀਨ ਲਗਾਤਾਰ ਵਿਵਾਦਾਂ ਵਿੱਚ ਰਹੀ ਹੈ ਕਿਉਂਕਿ ਜੈਕਲੀਨ ਦਾ ਠੱਗ ਸੁਰੇਸ਼ ਚੰਦਰਸ਼ੇਖਰ ਨਾਲ ਰਿਸ਼ਤੇ ਨੂੰ ਲੈ ਕੇ ਕਾਫੀ ਚਰਚਾ ਚ ਹੈ ਤੇ ਈਡੀ ਦੇ ਵੱਲੋਂ ਹੁਣ ਦੋ ਸੌ ਕਰੋੜ ਰੁਪਏ ਦੀ ਮਨੀ ਲਾਂਡਰਿੰਗ ਮਾਮਲੇ ਚ ਸੁਰੇਸ਼ ਨਾਲ ਜੈਕਲੀਨ ਦੇ ਸਬੰਧਾਂ ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਤੇ ਇਸੇ ਵਿਚਕਾਰ ਹੁਣ ਜੈਕਲਿਨ ਦੇ ਲਈ ਇੱਕ ਵੱਡੀ ਬਿਪਤਾ ਬਣ ਕੇ ਆਏ ਉਸ ਦੇ ਮਾਂ ਦੇ ਹਾਰਟ ਅਟੈਕ ਤੋਂ ਬਾਅਦ ਉਹ ਜੈਕਲੀਨ ਕਾਫੀ ਪ੍ਰੇਸ਼ਾਨ ਹਨ ।




error: Content is protected !!