BREAKING NEWS
Search

ਬੋਲੀਵੁਡ ਨੂੰ ਲੱਗਾ ਵੱਡਾ ਝੱਟਕਾ ਹੋਈ ਚੋਟੀ ਦੀ ਇਸ ਮਸ਼ਹੂਰ ਹਸਤੀ ਦੀ ਅਚਾਨਕ ਮੌਤ , ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਕੋਰੋਨਾ ਮਹਾਂਮਾਰੀ ਦਾ ਸਮਾਂ ਅਜਿਹਾ ਸਮਾਂ ਸੀ , ਜਿਸ ਦੌਰਾਨ ਦੇਸ਼ ਨੇ ਬਹੁਤ ਸਾਰੀਆਂ ਪ੍ਰਸਿੱਧ ਹਸਤੀਆਂ ਨੂੰ ਗੁਆ ਲਿਆ । ਕੋਰੋਨਾ ਮਹਾਂਮਾਰੀ ਦੇ ਸਮੇਂ ਤੋਂ ਬਾਅਦ ਵੀ ਹੁਣ ਵੱਖ ਵੱਖ ਪ੍ਰਸਿੱਧ ਹਸਤੀਆਂ ਆਪਣੀਆਂ ਜਾਨਾਂ ਗੁਆ ਰਹੀਆਂ ਹਨ । ਹੁਣ ਤਕ ਕਈ ਪ੍ਰਸਿੱਧ ਚੇਹਰੇ ਜਿਨ੍ਹਾਂ ਨੇ ਆਪਣੇ ਟੈਲੇਂਟ ਦੇ ਜ਼ਰੀਏ ਪੂਰੀ ਦੁਨੀਆਂ ਤੇ ਰਾਜ ਕੀਤਾ ਹੈ, ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ । ਜਿਨ੍ਹਾਂ ਦਾ ਜਿਨ੍ਹਾਂ ਦੇ ਜਾਣ ਦਾ ਦਰਦ ਅਜੇ ਦੇਸ਼ ਭਰ ਦੇ ਲੋਕ ਭੁੱਲੇ ਨਹੀਂ ਸੀ ਸਕੇ , ਇਸੇ ਵਿਚਕਾਰ ਹੁਣ ਬਾਲੀਵੁੱਡ ਦੇ ਨਾਲ ਜੁੜੀ ਹੋਈ ਇੱਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ । ਦਰਅਸਲ ਫ਼ਿਲਮ ਜਗਤ ਦੇ ਮਸ਼ਹੂਰ ਨਿਰਦੇਸ਼ਕ ਦੇ ਦੇਹਾਂਤ ਸਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ ।

ਮਸ਼ਹੂਰ ਨਿਰਦੇਸ਼ਕ ਕੇਐਸ ਸੇਤੂ ਮਾਧਵਨ ਦਾ ਅੱਜ ਯਾਨੀ ਸ਼ੁੱਕਰਵਾਰ ਨੂੰ ਚੇਨਈ ਚ ਉਨ੍ਹਾਂ ਦੇ ਘਰ ਵਿਚ ਦੇਹਾਂਤ ਹੋ ਗਿਆ। ਇਸ ਮਸ਼ਹੂਰ ਨਿਰਦੇਸ਼ਕ ਦੇ ਦੇਹਾਂਤ ਤੇ ਚਲਦੇ ਫਿਲਮ ਇੰਡਸਟਰੀ ਦੇ ਵਿਚ ਸੋਗ ਦੀ ਲਹਿਰ ਹੈ । ਨੱਬੇ ਸਾਲਾਂ ਦੀ ਉਮਰ ਦੇ ਵਿੱਚ ਸੇਤੂ ਮਾਧਵਨ ਇਸ ਫ਼ਾਨੀ ਸੰਸਾਰ ਨੂੰ ਸਦਾ ਸਦਾ ਲਈ ਅਲਵਿਦਾ ਆਖ ਗਏ । ਜ਼ਿਕਰਯੋਗ ਹੈ ਕਿ ਨਿਰਦੇਸ਼ਕ ਦੇ ਵੱਲੋਂ ਮੁੱਖ ਤੌਰ ਤੇ ਮਾਧਿਅਮ ਸਿਨਮਾ ਦੇ ਵਿਚ ਕੰਮ ਕੀਤਾ ਗਿਆ ਸੀ ਤੇ ਹੁਣ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਹ ਆਪਣੇ ਤਿੰਨ ਬੱਚੇ ਪਿੱਛੇ ਛੱਡ ਗਏ ਹਨ ।

ਜ਼ਿਕਰਯੋਗ ਹੈ ਕਿ ਸਰਵੋਤਮ ਨਿਰਦੇਸ਼ਨ ਦੁਆਰਾ ਦੱਸ ਰਾਸ਼ਟਰੀ ਫ਼ਿਲਮਾਂ ਐਵਾਰਡ ਅਤੇ ਨੌੰ ਕੇਸ ਦਾ ਰਾਜ ਫ਼ਿਲਮ ਐਵਾਰਡਾਂ ਦੇ ਨਾਲ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ ।ਇਸ ਤੋਂ ਇਲਾਵਾ ਵੀ ਉਨ੍ਹਾਂ ਨੂੰ ਬਹੁਤ ਸਾਰੇ ਐਵਾਰਡਾਂ ਦੇ ਨਾਲ ਸਨਮਾਨਿਆ ਗਿਆ ਤੇ ਉਨ੍ਹਾਂ ਕਈ ਐਵਾਰਡ ਵੀ ਜਿੱਤੇ ।

ਦੱਸ ਦੇਈਏ ਕਿ ਪ੍ਰਸਿੱਧ ਨਿਰਦੇਸ਼ਕ ਕੇਐਸ ਸੇਤੂਮਾਧਵਨ ਨੇ ਆਪਣੀਆਂ ਫ਼ਿਲਮਾਂ ਦੇ ਜ਼ਰੀਏ ਬਹੁਤ ਸਾਰੇ ਲੋਕਾਂ ਦੇ ਦਿਲਾਂ ਦੇ ਵਿੱਚ ਆਪਣੇ ਲਈ ਖ਼ਾਸ ਜਗ੍ਹਾ ਬਣਾਈ ਗਈ । ਜਿਸ ਕਾਰਨ ਜਨਤਾ ਨੇ ਉਨ੍ਹਾਂ ਨੂੰ ਖ਼ੂਬ ਪਿਆਰ ਦਿੱਤਾ ਤੇ ਇਸੇ ਪਿਆਰ ਸਦਕਾ ਉਨ੍ਹਾਂ ਨੂੰ ਕਈ ਐਵਾਰਡਾਂ ਨਾਲ ਸਨਮਾਨਿਆ ਗਿਆ । ਪਰ ਅੱਜ ਇਸ ਮਸ਼ਹੂਰ ਚੋਟੀ ਦੇ ਨਿਰਦੇਸ਼ਕ ਤੇ ਦੇਹਾਂਤ ਤੋਂ ਬਾਅਦ ਫਿਲਮ ਇੰਡਸਟਰੀ ਦੇ ਵਿਚ ਸੋਗ ਦੀ ਲਹਿਰ ਹੈ ।



error: Content is protected !!