=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਬੋਲੀਵੁਡ ਦੀ ਚੋਟੀ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੂਕੋਣ ਲਈ ਆਈ ਇਹ ਮਾੜੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਵੱਖ-ਵੱਖ ਖੇਤਰਾਂ ਵਿੱਚ ਅਜਿਹੀਆਂ ਸ਼ਖ਼ਸੀਅਤਾਂ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਮੁਸ਼ੱਕਤ ਸਦਕਾ ਆਪਣਾ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਹੈ ਅਤੇ ਉਨ੍ਹਾਂ ਦੀ ਪਹਿਚਾਣ ਦੁਨੀਆਂ ਦੇ ਕੋਨੇ ਕੋਨੇ ਵਿੱਚ ਹੋ ਜਾਂਦੀ ਹੈ। ਅਜਿਹੀਆਂ ਸਖਸੀਅਤਾਂ ਵੱਲੋਂ ਜਿੱਥੇ ਬੁਲੰਦੀਆਂ ਨੂੰ ਛੂਹਿਆ ਗਿਆ ਹੈ ਉਥੇ ਹੀ ਆਏ ਦਿਨ ਕਿਸੇ ਨਾ ਕਿਸੇ ਕਾਰਨ ਅਜਿਹੀਆਂ ਸਖਸੀਅਤਾਂ ਕਿਸੇ ਨਾ ਕਿਸੇ ਵਿਵਾਦ ਵਿੱਚ ਵੀ ਫਸ ਜਾਂਦੀਆਂ ਹਨ। ਜਿਥੇ ਫ਼ਿਲਮੀ ਖੇਤਰ ਦੇ ਵਿੱਚ ਬਹੁਤ ਸਾਰੀਆਂ ਸਖ਼ਸ਼ੀਅਤਾਂ ਵੱਲੋਂ ਸਫ਼ਲ ਫਿਲਮਾਂ ਦਿੱਤੀਆਂ ਗਈਆਂ ਹਨ। ਉਥੇ ਹੀ ਫਿਲਮ ਨਗਰੀ ਵਿਚ ਉਨ੍ਹਾਂ ਦੇ ਪਰਿਵਾਰਕ ਰਿਸ਼ਤਿਆਂ ਨੂੰ ਲੈ ਕੇ ਵੀ ਕਈ ਮਾਮਲੇ ਸਾਹਮਣੇ ਆ ਜਾਂਦੇ ਹਨ। ਫ਼ਿਲਮੀ ਖੇਤਰ ਦੀਆਂ ਅਜਿਹੀਆਂ ਬਹੁਤ ਸਾਰੀਆਂ ਚਰਚਿਤ ਜੋੜੀਆਂ ਵੀ ਹਨ ਜਿਨ੍ਹਾਂ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ।

ਹੁਣ ਬਾਲੀਵੁੱਡ ਦੀ ਚੋਟੀ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੁਕੋਣ ਲਈ ਇਹ ਬੜੀ ਮਾੜੀ ਖਬਰ ਸਾਹਮਣੇ ਆਈ ਹੈ। ਬੀਤੇ ਦਿਨੀਂ ਜਿੱਥੇ ਕਰਵਾਏ ਗਏ ਇਕ ਸਰਵੇਖਣ ਵਿਚ ਅਦਾਕਾਰ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦੀ ਜੋੜੀ ਦੂਜੇ ਨੰਬਰ ਤੇ ਰਹੀ ਹੈ ਜਿਨ੍ਹਾਂ ਨੂੰ ਪਛਾੜ ਕੇ ਕਾਰੋਬਾਰੀ ਖੇਤਰ ਦੀ ਜੋੜੀ ਮੁਕੇਸ਼ ਅੰਬਾਨੀ ਅਤੇ ਅਨੀਤਾ ਅੰਬਾਨੀ ਪਹਿਲੇ ਨੰਬਰ ਤੇ ਰਹੇ ਹਨ। ਉੱਥੇ ਹੀ ਹੁਣ ਰਣਬੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੀ ਆਉਣ ਵਾਲੀ ਫਿਲਮ ਨੂੰ ਲੈ ਕੇ ਸਹਿ ਨਿਰਮਾਤਾ ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ।

ਦੱਸਿਆ ਗਿਆ ਹੈ ਕਿ ਜਿੱਥੇ ਇਸ ਫਿਲਮੀ ਜੋੜੀ ਦੀ ਬਹੁਤ ਹੀ ਜਲਦ ਫਿਲਮ 83 ਆ ਰਹੀ ਹੈ। ਉਥੇ ਹੀ ਇਹ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਘਿਰ ਗਈ ਹੈ। ਜਿੱਥੇ ਇਸ ਫ਼ਿਲਮ ਦੇ ਸਾਰੇ ਸਹਿ ਨੇਤਾਵਾਂ ਉਪਰ ਧੋਖਾਧੜੀ ਦਾ ਦੋਸ਼ ਲਗਾਏ ਜਾਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਸ਼ਿਕਾਇਤ ਦੇ ਵਿੱਚ ਸਹਿ ਨਿਰਮਾਤਾਵਾਂ ਦੇ ਨਾਮ ਤੋਂ ਇਲਾਵਾ ਫਿਲਮੀ ਅਭਿਨੇਤਰੀ ਦੀਪਿਕਾ ਪਾਦੁਕੋਣ, ਕਬੀਰ ਖਾਨ ਅਤੇ ਸਾਜਿਦ ਨਾਡੀਆਵਾਲਾ ਦਾ ਨਾਮ ਵੀ ਦਰਜ ਹੈ।

ਇਸ ਸ਼ਿਕਾਇਤ ਤੋਂ ਪਹਿਲਾਂ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਵੀ ਨਿਰਮਾਤਾਵਾਂ ਵੱਲੋਂ ਕੀਤੀ ਗਈ ਸੀ। ਪਰ ਗੱਲ ਸਿਰੇ ਨਾ ਚੜ੍ਹੀ ਅਤੇ ਇਸ ਮਾਮਲੇ ਨੂੰ ਅਦਾਲਤ ਵਿਚ ਘੜੀਸਿਆ ਗਿਆ ਹੈ। ਉੱਥੇ ਹੀ ਸ਼ਿਕਾਇਤਕਰਤਾ ਵਲੋ ਦੋਸ਼ ਲਗਾਏ ਗਏ ਹਨ, ਕਿ ਸਮਝੌਤੇ ਦੇ ਤਹਿਤ ਇਹ ਪੈਸਾ ਸਿਰਫ਼ ਵਪਾਰਕ ਉਦੇਸ਼ਾਂ ਲਈ ਹੀ ਨਿਵੇਸ਼ ਕੀਤਾ ਜਾਣਾ ਸੀ। ਪਰ ਇਹਨਾਂ ਲੋਕਾਂ ਵੱਲੋਂ ਇਸ ਪੈਸੇ ਨੂੰ ਆਪਣੇ ਨਿੱਜੀ ਉਦੇਸ਼ ਲਈ ਵਰਤਿਆ ਗਿਆ ਹੈ। ਧੋਖਾਧੜੀ ਅਤੇ ਸਾਜਿਸ਼ ਦੇ ਇਹ ਦੋਸ਼ ਫਿਲਮ ਦੇ ਸੰਯੁਕਤ ਅਰਬ ਅਮੀਰਾਤ ਦੇ ਇਕ ਫਾਈਨਾਂਸਰ ਵੱਲੋਂ ਲਗਾਏ ਗਏ ਹਨ।




error: Content is protected !!