ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸ਼ੁੱਕਰਵਾਰ ਨੂੰ ਮੈਟ੍ਰਿਕ ਪੱਧਰੀ ਗਣਿਤ ਦੇ ਪੇਪਰ ‘ਚ ਸੀ-ਸੈੱਟ ਵਾਲਾ ਪੇਪਰ ਹੱਲ ਕਰਨ ਵਾਲੇ ਅੰਗਰੇਜ਼ੀ ਮਾਧਿਅਮ ਦੇ ਪ੍ਰੀਖਿਆਰਥੀਆਂ ਨੂੰ ਗ੍ਰੇਸ ਦੇ ਚਾਰ ਅੰਕ ਦੇਣ ਦਾ ਫ਼ੈਸਲਾ ਕੀਤਾ ਹੈ।

ਇਹ ਅੰਕ ਪੇਪਰ ਦੇ ਇਸ ਸੈੱਟ (ਸੈੱਟ-ਸੀ) ‘ਚ ਅੰਗਰੇਜ਼ੀ ਮਾਧਿਅਮ ਦੇ ਭਾਗ ‘ਚ ਪ੍ਰਸ਼ਨ ਨੰਬਰ 22 ਨਾ ਛਪੇ ਹੋਣ ਕਾਰਨ ਖੜ੍ਹੀ ਹੋਈ ਔਕੜ ਦੇ ਹੱਲ ਵਜੋਂ ਦਿੱਤੇ ਜਾਣੇ ਹਨ।

ਇਸ ਸੰਬੰਧੀ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਵਲੋਂ ਅਧਿਕਾਰੀਆਂ ਨਾਲ ਇੱਕ ਬੈਠਕ ਕੀਤੀ ਗਈ, ਜਿਸ ‘ਚ ਇਹ ਗ੍ਰੇਸ ਅੰਕ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।


ਤਾਜਾ ਜਾਣਕਾਰੀ
ਹੁਣੇ ਸ਼ਾਮੀ ਆਈ ਪੰਜਾਬ ਸਕੂਲ ਸਿਖਿਆ ਬੋਰਡ ਵਾਲਿਆਂ ਲਈ ਵੱਡੀ ਖਬਰ, ਬੱਚਿਆਂ ਚ ਛਾਈ ਖੁਸ਼ੀ ਦੀ ਲਹਿਰ
ByadminMarch 23, 2019Comments Off on ਹੁਣੇ ਸ਼ਾਮੀ ਆਈ ਪੰਜਾਬ ਸਕੂਲ ਸਿਖਿਆ ਬੋਰਡ ਵਾਲਿਆਂ ਲਈ ਵੱਡੀ ਖਬਰ, ਬੱਚਿਆਂ ਚ ਛਾਈ ਖੁਸ਼ੀ ਦੀ ਲਹਿਰ
Previous Post30 ਫਾਰਚੂਨਰ ਦੇ ਬਰਾਬਰ ਕੀਮਤ ਵਾਲੇ ਇਸ ਘੋੜੇ ਨੇ ਜਿੱਤਿਆ ਫਰੀਦਕੋਟ ਦਾ ਮੁਕਾਬਲਾ
Next Postਘਰ ਵਿਚ ਹੀ ਬਣਾਓ ਇਹ 50 ਰੁਪਏ ਵਿੱਚ ਚੂਰਨ 60 ਸਾਲ ਦਾ ਵਿਅਕਤੀ ਵੀ ਲੱਗੇਗਾ ਜਵਾਨ